Nojoto: Largest Storytelling Platform

New support farmers quotes Quotes, Status, Photo, Video

Find the Latest Status about support farmers quotes from top creators only on Nojoto App. Also find trending photos & videos about, support farmers quotes.

Stories related to support farmers quotes

    LatestPopularVideo

Riya

#Support farmers

read more
ਸਾਡੇ ਗੁਰੂਆਂ ਨੇ ਸਿਰ ਝੁਕਾਉਣੇ ਸਿਖਾਏ ਪਰ ਹੱਕ ਛੱਡਣਾ ਨੀ ਸਿਖਾਇਆ,ਜੇ ਇਕ ਵਾਰੀ ਪੰਜਾਬੀਆਂ ਨੇ ਕੁੱਝ ਠਾਨ ਲਿਆ ਤਾਂ ਕੋਈ ਮਾਈ ਦਾ ਲਾਲ ਓਹਦੇ ਮੂਹਰੇ ਨੀ ਟਿਕ ਪਾਇਆ

©Riya Tuli #Support farmers

Lalu Patel

#support......Farmers..###

read more

Shravan Kumar

support farmers

read more

Manpreet Kaur

support farmers #Life_experience

read more
ਅੱਜ ਦੇਖ ਲਈ ਅਸਲੀ ਰਾਜਨੀਤੀ
ਬੱਚੇ, ਬਜੁਰਗ, ਔਰਤਾਂ ਰੋਲਤੀਆ।
ਸੋਕੇ ਨਾਲ ਮਰਦੇ ਸੀ ਖੇਤ ਕਦੇ
ਅੱਜ ਤੁਸੀਂ ਪਾਣੀ ਦੀਆਂ ਬੁਛਾੜਾਂ ਖੋਲਤੀਆ।
ਕਿਹੋ ਜਿਹੇ ਚੰਗੇ ਦਿਨ ਆਏ ਨੇ
ਸ਼ਾਂਤੀ ਨਾਲ ਪ੍ਰਦਰਸ਼ਨ ਅਸੀਂ ਕਰ ਸਕਦੇ ਨਹੀਂ।
ਹੁਣ ਤਿਆਰ ਰਹੀ ਜ਼ਾਲਮ ਸਰਕਾਰੇ
ਕਿਉਂਕਿ ਭਾਵੇਂ ਮਰ ਜਾਈਏ ਅਸੀਂ ਡਰ ਸਕਦੇ ਨਹੀਂ।

©Manpreet Kaur support farmers

ssssssss

support farmers #bhagatsingh

read more
ਆ ਬੈਠੇ ਅਸੀਂ ਹਿੱਕ ਤੇਰੀ ਤੇ
   ਬੜਾ  ਜੋਰ  ਤੂੰ  ਲਾਇਆ
     ਦਿੱਲੀਏ ਖੋਹਣ ਨੂੰ ਫਿਰਦੀ 
                ਜਿਹੜੇ ਖੇਤ ਸਾਡਾ ਸਰਮਾਇਆ@2
     ਨਿਮਾਣਾ ਨਿੱਕਾ ਵੀਤ

©Nimana Nikka Veet support farmers

#bhagatsingh

Mr arzoo(MA)

support farmers #farmersprotest #बात

read more
कितना भी डिजिटल हो जाए हिंदुस्तान, लेकिन देश की शान, देश का किसान support farmers 

#farmersprotest

Ali Rashid Hasrat

#Support for farmers

read more
सर पर चढ़ा गुरूर उतर भी जायेगा
जो आज तुम्हारा है कल किसी और का हो जायेगा
आज शायद ज़ुल्म करने की ताक़त मिली है तुम्हे
कल कमजोरो के पास भी ये इस ताक़त मौका आयेगा-
 अली राशिद हसरत
#Support For Farmers

©Ali Rashid Hasrat #Support for farmers

Malik ji

support farmers viral video

read more

officialmaniguri

AGAR PYAR ❤KI ✍ADALAT MAIN  
MAIN OSS KI SHIKAYAT🚔🗽 BHI KRR DETA MAIN PHIR BHI HARR JATA........🥺
KYU KI MERA GWAH BHI WOHI HY OR MUJRIM BHI☹

©officialmaniguri #kisanmajdoorekta 
#support farmers 

#coldnights

ਜ਼ਿੰਦਗੀ ਦੀਆਂ ਪਗ ਡੰਡੀਆਂ@Preet

#ਕਿਸਾਨ ਮਜ਼ਦੂਰ ਏਕਤਾ ਜਿੰਦਾਬਾਦ #Support To Farmers #Support Farmers Protest #SupportFarmers #SupportFarmersProtest #ਕਿਸਾਨਮਜਦੂਰਏਕਤਾਜਿੰਦਾਬਾਦ #poem

read more
ਉਹ ਦੇਖੋ ਕੌਣ ਤੁਰੇ ਆਉਂਦੇ ਨੇ...............


ਖ਼ੁਦ ਵੀ ਜਗਦੇ ਨੇ , ਤੇ ਰਾਹਾਂ ਰੁਸ਼ਨਾਉਂਦੇ ਨੇ।
ਉਹ ਦੇਖੋ ਕੌਣ ਤੁਰੇ ਆਉਂਦੇ ਨੇ।
ਹਨੇਰਿਆਂ ਦੀ ਹਿੱਕ ਉੱਤੇ, ਦੀਵੇ ਜਗਾਉਂਦੇ ਨੇ
ਹਕੂਮਤਾ ਹਿਲਾਉਂਦੇ ਨੇ, ਜ਼ਾਲਮਾਂ ਨੂੰ ਸਬਕ ਸਿਖਾਉਦੇ ਨੇ।
ਉਹ ਦੇਖੋ ਕੌਣ ਤੁਰੇ ਆਉਂਦੇ ਨੇ।
ਬਾਬਰਾਂ -ਜਾਬਰਾ ਨੂੰ ਮੂਹਰੇ ਲਾਉਂਦੇ ਨੇ।
ਉਝ ਮੋਹ ਪਿਆਰ ਦੀਆਂ ਤੰਦਾਂ ਪਾਉਂਦੇ ਨੇ।
"ਪ੍ਰੀਤ" ਸਿੱਦਕਾ ਦੇ ਪੱਕੇ।
ਇਤਿਹਾਸ ਗਵਾਹ ,ਚਲਾਏ ਜ਼ਿਨ੍ਹਾਂ ਯੱਕੇ, ਨਾ ਹਾਰੇ, ਨਾ ਅੱਕੇ ,ਖਾਦੇ ਬੜੇ ਧੱਕੇ।

ਅੱਜ ਸਰਕਾਰ ਚਲਾਉਂਦੇ ਨੇ।
ਉਹ ਦੇਖੋ ਕੌਣ ਤੁਰੇ ਆਉਂਦੇ ਨੇ।


#ਕਿਸਾਨ ਮਜ਼ਦੂਰ ਏਕਤਾ ਜਿੰਦਾਬਾਦ
 #Support To Farmers
#Support Farmers Protest

@Preet
Follow Me on
Instagram Id- preetsidhuwriter
kalmiparwaaz

ਪ੍ਰੀਤ
Preet
preet98038@gmail.com
9803813037

 @Preet Sidhu Osho People

©PREET SIDHU WRITER@preetsidhuwriter# (OSho People) #ਕਿਸਾਨ ਮਜ਼ਦੂਰ ਏਕਤਾ ਜਿੰਦਾਬਾਦ
 #Support To Farmers
#Support Farmers Protest
#SupportFarmers #SupportFarmersProtest 
#ਕਿਸਾਨਮਜਦੂਰਏਕਤਾਜਿੰਦਾਬਾਦ
loader
Home
Explore
Events
Notification
Profile