Find the Latest Status about swaran singh from top creators only on Nojoto App. Also find trending photos & videos about, swaran singh.
Author Shivam kumar Mishra
To live you have to adapt the changes of your surrounding otherwise you can't survive. Mohd Kashif monukumar Siddharth Meena Sabare swaran shayar #nojoto #nojotohindi #nojotoenglish #kavishala
Mohd Kashif monukumar Siddharth Meena Sabare swaran shayar nojoto #nojotohindi #nojotoenglish #kavishala
read moreਕਹਾਣੀਆਂ ਕਿਤਾਬਾਂ ਦੀਆਂ
ਅਪਸਰਾ 3 ਕਰਮਜੀਤ ਆਂਟੀ , ਸਾਡੇ ਘਰ ਕੰਮ ਕਰਨ ਆਉਂਦੀ ਸੀ ਪਰ ਜਿਨ੍ਹਾਂ ਚਿਰ ਰਹੀ ਮੇਰੀ ਮਾਂ ਬਣਕੇ ਰਹੀ। ਆਂਟੀ ਹੀ ਮੈਂਨੂੰ ਨਹਾਉਂਦੀ, ਮੀਡੀਆ ਗੂੰਦਦੀ , ਸਕੂਲ ਲਈ ਤਿਆਰ ਕਰਦੀ , ਸਕੂਲ ਛੱਡ ਕੇ ਆਉਂਦੀ, ਲੈਕੇ ਆਉਂਦੀ , ਇੰਜ ਸਮਝੋ ਮੇਰੀ ਅਸਲੀ ਮਾਂ ਕਰਮਜੀਤ ਆਂਟੀ ਸੀ। ਆਂਟੀ ਮੈਂਨੂੰ ਆਪਣੇ ਜਵਾਕਾਂ ਦੀ ਤਰ੍ਹਾਂ ਪਿਆਰ ਕਰਦੀ ਸੀ । ਮੈਂ ਆਂਟੀ ਨੂੰ ਕਈ ਵਾਰ ਪੁਛਦੀ ਕਿ ਮੇਰੀ ਮਾਂ ਮੈਨੂੰ ਕੁਟਦੀ ਮਾਰਦੀ ਕਿਉਂ ਆ ਮੈਨੂੰ ਪਿਆਰ ਕਿਉਂ ਨਹੀ ਕਰਦੀ ਤਾਂ ਆਂਟੀ ਆਖਦੀ ਮੈਂ ਤਾਂ ਕਰਦੀ ਆ ਨਾ ਪਰ ਮੇਰਾ ਅਨਭੋਲ ਮਨ ਹਮੇਸ਼ਾ ਇਹਨਾਂ ਗੱਲਾਂ ਦੇ ਜਵਾਬ ਲੱਭਦਾ ਰਹਿੰਦਾ। ©ਕਹਾਣੀਆਂ ਕਿਤਾਬਾਂ ਦੀਆਂ ਅਪਸਰਾ (ਪ੍ਰੀਤ ਕੈਥ) ਇਹ ਕਹਾਣੀ ਅੱਗੇ ਪੜ੍ਹਨ ਲਈ follow ਜ਼ਰੂਰ ਕਰੋ। #Parchhai #Punjabi #punjabuquotes #punjabushayri #punjabialfaz Adi_indian_boy: P
ਅਪਸਰਾ (ਪ੍ਰੀਤ ਕੈਥ) ਇਹ ਕਹਾਣੀ ਅੱਗੇ ਪੜ੍ਹਨ ਲਈ follow ਜ਼ਰੂਰ ਕਰੋ। #Parchhai #Punjabi #punjabuquotes #punjabushayri #punjabialfaz Adi_indian_boy: P #ਸਮਾਜ
read moreਕਹਾਣੀਆਂ ਕਿਤਾਬਾਂ ਦੀਆਂ
ਅਪਸਰਾ 2 ਮਾਂ ਨੇ ਮੈਨੂੰ ਕਦੀ ਵੀ ਆਪਣੀ ਧੀ ਨਹੀ ਸਮਝਿਆ, ਮਾਂ ਹਮੇਸ਼ਾ ਮੇਰੇ ਤੇ ਮੇਰੇ ਭਰਾ ਬਿੱਟੂ ਵਿਚ ਫਰਕ ਕਰਦੀ , ਮਾਂ ਹਮੇਸ਼ਾ ਮੇਰੇ ਤੇ ਗੁੱਸਾ ਕਰਦੀ , ਮੈਨੂੰ ਤਾਂ ਵੇਖ ਕੇ ਹੀ ਹਰਖ ਜਾਂਦੀ , ਮਾਂ ਮੈਨੂੰ ਕੁੱਟਦੀ ਮਾਰਦੀ ਤੇ ਰੋਟੀ ਵੀ ਬਣਾ ਕੇ ਨਾ ਦਿੰਦੀ ਜੇ ਮੈਂ ਇਹ ਸਬ ਗੱਲਾਂ ਪਾਪਾ ਨੂੰ ਦੱਸਦੀ ਤਾਂ ਪਾਪਾ ਕਹਿੰਦੇ ਕੋਈ ਨਾ ਜੱਸੋ ਪੁੱਤ ਮੈ ਕਰਦਾ ਤੇਰੀ ਮਾਂ ਨਾਲ ਗੱਲ , ਅਸਲ 'ਚ ਮੇਰੇ ਪਾਪਾ ਵੀ ਮੰਮੀ ਤੋ ਡਰਦੇ ਸੀ । ©ਕਹਾਣੀਆਂ ਕਿਤਾਬਾਂ ਦੀਆਂ ਅਪਸਰਾ (ਪ੍ਰੀਤ ਕੈਥ) ਇਹ ਕਹਾਣੀ ਅੱਗੇ ਪੜ੍ਹਨ ਲਈ follow ਜ਼ਰੂਰ ਕਰੋ । #Punjabi #punjabikhania #akela #punjabialfaaz #punjabicouples जलते आंसू Anura
ਅਪਸਰਾ (ਪ੍ਰੀਤ ਕੈਥ) ਇਹ ਕਹਾਣੀ ਅੱਗੇ ਪੜ੍ਹਨ ਲਈ follow ਜ਼ਰੂਰ ਕਰੋ । #Punjabi #punjabikhania #akela #punjabialfaaz #punjabicouples जलते आंसू Anura #ਸਮਾਜ
read moreਕਹਾਣੀਆਂ ਕਿਤਾਬਾਂ ਦੀਆਂ
ਅਪਸਰਾ 5 ਇਕ ਦਿਨ ਮੰਮੀ ਤੇ ਪਾਪਾ ਬਹੁਤ ਲੜ ਰਹੇ ਸੀ ਪੁੱਛਣ ਤੇ ਪਾਪਾ ਨੇ ਦਸਿਆ ਤੇਰੀ ਮਾਂ ਨੇ ਕਰਮਜੀਤ (ਆਂਟੀ) ਨੂੰ ਕੰਮ ਤੋਂ ਹਟਾ ਦਿੱਤਾ, ਮੈਂ ਪਾਪਾ ਨੂੰ ਪੁੱਛਿਆ ਕਿਉਂ ਤਾਂ ਪਾਪਾ ਕਹਿੰਦੇ ਆਪਣੀ ਮਾਂ ਤੋਂ ਪੁੱਛ ਪਰ ਮੇਰੀ ਹਿੰਮਤ ਨਾ ਹੋਈ , ਉਸ ਸਮੇਂ ਮੈਨੂੰ ਇਹ ਗੱਲਾਂ ਸਮਝ ਨਹੀਂ ਆਇਆ ਪਰ ਜਦੋਂ ਮੇਰੇ ਹਰਾਮੀ ਬਾਪ ਨੇ ਸ਼ਰਾਬ ਦੇ ਨਸ਼ੇ 'ਚ ਮੇਰੇ ਨਾਲ ਜਲੀਲ ਹਰਕਤ ਕੀਤੀ ਤਾਂ ਮੈਨੂੰ ਸਭ ਕੁਝ ਪਾਣੀ ਵਾਂਗ ਸਾਫ ਹੋ ਗਿਆ, ਮੈਂ ਸਿਰਫ 13 ਸਾਲਾਂ ਦੀ ਸੀ ਪਰ ਮੇਰੇ ਹਰਾਮੀ ਬਾਪ ਨੂੰ ਸ਼ਰਮ ਨਾ ਆਈ , ਮਾਂ ਦੀ ਨਫਰਤ ਬਾਪ ਦੀਆਂ ਹਰਕਤਾਂ ਅੱਗੇ ਫਿੱਕੀ ਪੈ ਗਈ। ©ਕਹਾਣੀਆਂ ਕਿਤਾਬਾਂ ਦੀਆਂ ਅਪਸਰਾ ( ਪ੍ਰੀਤ ਕੈਥ ) ਇਹ ਕਹਾਣੀ ਅੱਗੇ ਪੜ੍ਹਨ ਲਈ follow ਜ਼ਰੂਰ ਕਰੋ । #Punjabi #viral #KahaniAnkahi #chaandsifarish Suhana parvin जलते आंसू PAYAL K
ਅਪਸਰਾ ( ਪ੍ਰੀਤ ਕੈਥ ) ਇਹ ਕਹਾਣੀ ਅੱਗੇ ਪੜ੍ਹਨ ਲਈ follow ਜ਼ਰੂਰ ਕਰੋ । #Punjabi #viral #KahaniAnkahi #chaandsifarish Suhana parvin जलते आंसू PAYAL K #ਸਮਾਜ
read moreਕਹਾਣੀਆਂ ਕਿਤਾਬਾਂ ਦੀਆਂ
ਅਪਸਰਾ (ਪ੍ਰੀਤ ਕੈਥ) ਇਹ ਕਹਾਣੀ ਅੱਗੇ ਪੜ੍ਹਨ ਲਈ follow ਜ਼ਰੂਰ ਕਰੋ। #khaniandkirdar #khaniya #punjbaistauts #punjabicouples #punjbaishayri punjabiwr #punjabiwriter #punjabiwords #ਸਮਾਜ
read moreAtul Singh
#GuruGobindSingh उठा कर तलवार जब घोड़े पे सवार होते बाँध के साफ़ा जब तैयार होते देखती है दुनिया छत पे चढ़के. कहते है की काश हम भी ऐसे होशियार होते… Guru Govind Singh Ji. ©Atul Singh Singh Singh
Singh Singh #gurugobindsingh
read moreNitesh Singh
मन भरा हुआ है दिल टुटा हुआ है कब तक जुटेगा जब तक दिल एक बार और ना टुटेगा वो नयी नयी गली मे आयी हुई थी एक दिन उसकी मम्मी मुझे बुलायी हुई थी उस दिन हुए नैना चार अब दिल होने लगे बेकरार एक दुजे को समझने लगे धीरे धीरे आगे बढ़ने लगे मोहब्बत में खोने लगे अब आयी शादी वाली बात वो करने लगी इनकार मैंने कहा मैंने किया सच्चा प्यार उसने कहा इस बात को भुल जा यार तेरे जैसे मेरे बहुत है प्यार अब क्या करू मै यार मन भरा हुआ है दिल टुटा हुआ है कब तक जुटेगा जब तक दिल एक बार और ना टुटेगा #मन #Nojoto Aadarsha singh Saloni Singh Sarda Singh Navneet Singh Samarth Singh
@imgpmahi
ਇੰਤਜ਼ਾਰ ਕਰਣ ਦੀ ਹੱਦ ਤਾਂ ਵੇੱਖੋ ਓਹਨੇ ਤਾ ਮੈਂ ਰਲ਼ ਕੇ ਬੂਟਾ ਲਾਇਆ ਸੀ ਉਹ ਸ਼ਾਂ ਦੇਣੋਂ ਵੀ ਹਟ ਗਿਆ ਐ ਤੇ ਮੈਂ ਅੱਜ ਵੀ ਪਾਣੀ ਪਾ ਰਿਹਾ ਹਾਂ। Art Singh Gurtej Singh Daljeet Singh
Art Singh Gurtej Singh Daljeet Singh #ਵਿਚਾਰ
read more