Find the Latest Status about punjabi status for sardari from top creators only on Nojoto App. Also find trending photos & videos about, punjabi status for sardari.
manwinder Singh
ਉੱਡਦੀ ਏ ਗ਼ਰਦ, ਜਦੋਂ ਨਿਕਲਦੇ ਮਰਦ, ਖੂਨ ਖੌਲਦੇ ਦੇ ਹੀ ਰਹਿੰਦੇ, ਭਾਵੇਂ ਰੁੱਤ ਹੋਵੇ ਸ਼ਰਦ। ਕੌਮ ਹੈ ਜਿਹੜੀ ਜਿੱਥੇ ਜੰਮਦੇ ਸੂਰੇ, ਕਹਿਣੀ ਕਥਨੀ ਦੇ ਸਦਾ ਹੁੰਦੇ ਨੇ ਓ ਪੂਰੇ, ਕਰ ਕੁਰਬਾਨੀਆਂ ਜਿਹੜੇ ਚੜਦੇ ਨੇ ਸੂਲੀ, ਸਿਰ ਤੇ ਬੰਨਿਆ ਏ ਤਾਜ਼, ਰੌਜ਼ ਕਰਦੇ ਨੇ ਪੂਣੀ, ਸਿਰ ਤੇ ਬੰਨਿਆ ਏ ਤਾਜ਼, ਰੌਜ਼ ਕਰਦੇ ਨੇ ਪੂਣੀ। ਮਨਵਿੰਦਰ ਸਿੰਘ ✍️ ©manwinder Singh #sardari #Punjabi #Nojoto
#sardari #Punjabi #Motivational
read moreGagan Maan
ਕਿ ਸ਼ਬਦ ਲਿਖਾ ਓਸ ਮਾਂ ਲਈ ਜਿਸਨੇ ਮੈਨੂੰ ਬਚਪਨ ਤੋਂ ਲੈਕੇ ਹੁਣ ਤੱਕ ਇਕ ਇਕ ਸ਼ਬਦ ਸਿਖਾਇਆ । ©Gagan Maan #maa #Punjabi #sardari #MothersDay
#maa #Punjabi #sardari #MothersDay
read moremanwinder Singh
ਨਾ ਹਾਰ ਕਰੇ ਕਮਜ਼ੋਰ ਸਾਨੂੰ, ਜਿੱਤਾਂ ਦੀ ਨਾ ਲੋੜ ਸਾਨੂੰ, ਅੱਖ ਖੜੀ, ਮੁੱਛ ਖੜੀ ਉੱਤੋਂ ਹਿੱਕ ਤਣੀ ਗੱਭਰੂ ਨੇ, ਔਕੜਾਂ ਰੁਕਾਵਟਾਂ ਨਾ ਸਕਦੀਆਂ ਰੋਕ ਸਾਨੂੰ, ਕਾਮਯਾਬੀ ਸਾਡੇ ਪਿੱਛੇ, ਅਸੀਂ ਅੱਗੇ-ਅੱਗੇ ਚੱਲਦੇ, ਰੁਕਦੇ ਨਾ ਥੱਕਦੇ ਨਾ , ਦਰਿਆ ਵਾਂਗੂੰ ਵਗਦੇ, ਸੂਰਮੇ ਦੇ ਫੱਟ ਲੱਗੇ, ਵੈਰੀਆਂ ਦੇ ਸੱਟ ਲਗੇ, ਮੌਤ ਵੇਖ ਚੜਿਆ ਏ ਨੂਰ ਰਵਾਨੀ ਦਾ, ਇੱਥੋਂ ਪਤਾ ਲੱਗਦਾ ਏ, ਚੜ੍ਹਦੀ ਜਵਾਨੀ ਦਾ, ਇੱਥੋਂ ਪਤਾ ਲੱਗਦਾ ਏ, ਚੜ੍ਹਦੀ ਜਵਾਨੀ ਦਾ। ਮਨਵਿੰਦਰ ਸਿੰਘ ✍️ ©manwinder Singh #Punjabi #Nojoto #Punjabipoetry #sardari
#Punjabi #Punjabipoetry #sardari #Motivational
read moreSardar ji Motivational Speaker
Success Motivation sardarjimotivationalspeaker Life_experience Punjabi sikh sardari
read moreMehmy Saab
Dard-Roohan-De
#chahalwrites #punjabi #sardari #love #dard #jajbaat #lovequotes #dardshayari
Davinder Singh
ਜ਼ਰਾ ਰੁੱਕ ਮੈਂ ਤੈਨੂੰ ਕੁੱਝ ਕਹਿਣਾ, ਜੇ ਕਰੇਂ ਹਾਂ ਤਾਂ ਤੇਰੇ ਦਿਲ ਚ ਹੈ ਰਹਿਣਾ, ਮੈਂ ਵੀ ਸਾਂਭੀ ਸਰਦਾਰੀ ਪੱਗ ਨਾਲ, ਤੂੰ ਵੀ ਸ਼ਰਮ ਬਣਾਈ ਰੱਖੀਂ ਆਪਣਾ ਗਹਿਣਾ...। ✍🏻davi #shayari #sardari #loveshayari #punjabi #punjabishayari #punjabilines #proposal #punjabilyrics #romanticshayari
Jajbaati sidhu
ਕਹਿਦੀ ਛੱਡਦੇ ਪੱਗ ਬਨਣੀ, ਜੇ ਲਾਉਣੀ ਮੇਰੇ ਨਾਲ ਯਾਰੀ ਆ ਮੈ ਕਿਹਾ ਬੀਬਾ ਜਾ ਕੇ ਕਰ ਕੰਮ ਆਪਣਾ,ਤੇਰੇ ਨਾਲੋ ਮੈਨੂੰ ਪਿਆਰੀ ਸਰਦਾਰੀ ਆ। ©Jajbaati sidhu #sardari