Find the Latest Status about nehad from top creators only on Nojoto App. Also find trending photos & videos about, nehad.
Neha Dhingra
Dairy milk, Silk, Kitkat ਇਹ ਸਭ ਫਿੱਕੇ ਨੇ.... ਤੇਰੇ ਅਹਿਸਾਸ ਦੀ ਮਿਠਾਸ ਅੱਗੇ.... ਇਹ ਸਾਰੇ ਚੌਕਲੇਟ ਖੋਟੇ ਸਿੱਕੇ ਨੇ..... ਤੂੰ ਆਇਆ ਮੇਰੀ ਜ਼ਿੰਦਗੀ ਵਿਚ ਰੱਬ ਬਣਕੇ.... ਮੇਰੀ ਧੜਕਣ ਮੇਰਾ ਵਜੂਦ ਮੇਰਾ ਸਭ ਬਣਕੇ.... ਤੂੰ ਆਇਆ ਮੇਰੀ ਜ਼ਿੰਦਗੀ ਵਿਚ ਮੇਰਾ ਰੱਬ ਬਣਕੇ...... ©Neha Dhingra #nehadhingraquotes #Nojoto #valentinesweek #chocolateday #lovequotes #poetry_addicts
Neha Dhingra
ਜਿਸਮ ਤੋਂ ਪਹਿਲਾਂ ਤੁਹਾਡੀ ਰੂਹ ਨੂੰ ਮੈਂ ਆਪਣੇ ਵੱਲ ਕਰ ਸਕਾ.... ਜ਼ਿੰਦਗੀ ਦੇ ਹਰ ਮੋੜ ਉੱਪਰ.... ਤੁਹਾਡਾ ਹੱਥ ਫੜ ਨਾਲ ਮੈਂ ਚਲ ਸਕਾ..... ਉਂਝ ਭਾਵੇਂ ਜੌ ਮਰਜ਼ੀ ਹੁਕੁਮ ਬੇਸ਼ਕ ਦੇਦਿਓ.... ਪਰ ਤੁਹਾਡੀ ਤਕਲੀਫ਼ ਵਿਚ ਤੁਹਾਡੇ forehead ਤੇ kiss kr ਸਕਾ..... ਬਸ ਏਨਾ ਕੂ ਮੈਨੂੰ ਹੱਕ ਦੇਦਿਓ.... ©Neha Dhingra #nehadhingraquotes #mydiary #valentinesweek #kissday #nojoto #poetry_addicts #lovequotes
#nehadhingraquotes #mydiary #valentinesweek #kissday nojoto #poetry_addicts #lovequotes #ਪਿਆਰ
read moreNeha Dhingra
Neha Dhingra
ਤੇਰੇ ਦਿੱਤੇ ਹਰ ਤੋਫ਼ੇ ਨੂੰ ਮੈਂ ਸੰਭਾਲ ਰਖਿਆ ਆ.... ਅੱਜ ਵੀ ਤੇਰੀ ਯਾਦ ਵਿੱਚ... ਮੈਂ ਤੇਰਾ ਦਿੱਤਾ ਟੇਡੀ ਆਪਣੇ ਨਾਲ ਰਖਿਆ ਆ.... ©Neha Dhingra #nehadhingraquotes #valentinesweek #teddyday #mydiary #lovequotes #nojoto #oneliner #poetry_addicts
#nehadhingraquotes #valentinesweek #teddyday #mydiary #lovequotes nojoto #oneliner #poetry_addicts #ਪਿਆਰ
read more