Nojoto: Largest Storytelling Platform

Best ਦੱਸਦੇ Shayari, Status, Quotes, Stories

Find the Best ਦੱਸਦੇ Shayari, Status, Quotes from top creators only on Nojoto App. Also find trending photos & videos about

  • 7 Followers
  • 8 Stories

Deep Dhaliwal Moga

ਕਈ #ਦੁੱਖ-ਸੁੱਖ ਦੇ ਵਿੱਚ ਨਾਲ ਖੜੇ,
ਕਈ ਮਾਰ 👉ਕੇ ਤਾੜੀ 👏#ਹੱਸਦੇ ਨੇ...
ਕੁੱਝ 💞#ਪਿਆਰ ਨੇ ਕਰਦੇ ਅੰਤਾ ਦਾ,
ਕਈ ਮੈਨੂੰ #ਅੜਬ ਜਿਹਾ😎 #ਦੱਸਦੇ ਨੇ... ਦੀਪ

Guru Sidhu

https://youtu.be/Y5KL_Qp9OZY Listen Here Full Song "Yaad Na Rahe"👆🏻 ishq_gumm_hai✍🏻 #ਸ਼ਾਇਰੀ

read more
ਹਾਂ ਮੱਥੇ ਟੇਕੇ ਤੂੰ ਹੋਰਾਂ ਨੂੰ 
ਮੈਨੂੰ ਸਾਰੇ ਦੱਸਦੇ ਨੇ,
ਤੇਰਾ ਹਾਲ ਜਿਹਾ ਅੜੀਏ 
ਅੱਜ ਕੱਲ ਤਾਰੇ ਦੱਸਦੇ ਨੇ.

~ਗੁਰੂ https://youtu.be/Y5KL_Qp9OZY
Listen Here Full Song "Yaad Na Rahe"👆🏻
#ishq_gumm_hai✍🏻

Guru Sidhu

https://youtu.be/Y5KL_Qp9OZY full song "Yaad na Rahe" 👆🏻 #ishq_gumm_hai #Guru_Sidhu #ਸ਼ਾਇਰੀ

read more
ਹਾਂ ਮੱਥੇ ਟੇਕੇ ਤੂੰ ਹੋਰਾਂ ਨੂੰ 
ਮੈਨੂੰ ਸਾਰੇ ਦੱਸਦੇ ਨੇ,
ਤੇਰਾ ਹਾਲ ਜਿਹਾ ਅੜੀਏ
ਅੱਜ ਕੱਲ ਤਾਰੇ ਦੱਸਦੇ ਨੇ.

~ਗੁਰੂ https://youtu.be/Y5KL_Qp9OZY
full song "Yaad na Rahe" 👆🏻
#ishq_gumm_hai
#Guru_Sidhu

Manjit 2015

ਦਿਲ ਹਰ ਇਨਸਾਨ ਦਾ ਟੁੱਟਦਾ ਏ
ਕਈ ਦੱਸਦੇ ਨੇ ਕਈ ਛੁਪਾਉਂਦੇ ਨੇ
ਕੁਝ ਹੱਸ ਕੇ ਦੁੱਖ ਭੁਲਾਉਂਦੇ ਨੇ
ਕੁਝ ਕੱਲੇ ਬਹਿ ਕੇ ਰੋਂਦੇ ਨੇ
ਕਈ ਦੱਸਦੇ ਨਾ ਆਪਣੇ ਯਾਰ ਬਾਰੇ
ਕਈ ਬੇਵਫਾ ਆਖ ਬੁਲਾਉਂਦੇ ਨੇ
ਜਿਹੜੇ ਸੱਚੇ ਆਸਿਕ ਹੁੰਦੇ ਨੇ
ਓ ਨਾਮ ਵੀ ਯਾਰ ਦਾ ਦੱਸਦੇ ਨਾ
ਲੋਕਾਂ ਨੂੰ ਕਹਿੰਦੇ ਠੀਕ ਹਾਂ ਅਸੀਂ
ਉਂਝ ਸਾਰੀ ਜਿੰਦਗੀ ਹੱਸਦੇ ਨਾ

ਮਨਜੀਤ  2015 #punjabi #status #heart #heartbroken #dildedard #punjabiquotes #141 #tbt #instaquote #instagram #instagood #instagramers #insta #shivkumarbatalvi #punjabistatus .
#follow  #followme #instagram 
#poetry #poet #shayari #love #lovequotes #punjabi #punjabiquotes  #likeforfollow #likeforlikes

Manjit 2015

If ਕੋਈ ਦਿਨ,ਕੋਈ ਸਾਲ,ਕੋਈ ਮਹੀਨਾ ਦੱਸਦੇ
ਕਿਵੇਂ ਦਿਲ ਨੂੰ ਸਮਝਾਵਾਂ ਕੋਈ ਤਰੀਕਾ ਦੱਸਦੇ

ਤੈਨੂੰ ਤਾਂ ਹੱਸਣ ਦਾ ਚੱਜ ਵੀ ਬੜਾ
ਸਾਨੂੰ ਬਸ ਰੋਣ ਦਾ ਸਲੀਕਾ ਦੱਸਦੇ

ਕੀ ਮੈਨੂੰ ਮਿਲਿਆ ਇਸ ਪਿਆਰ ਦੇ ਵਿੱਚੋਂ
ਕੀ ਨਿਕਲਿਆ ਪਿਆਰ ਦਾ ਨਤੀਜਾ ਦੱਸਦੇ

ਕਿਵੇਂ ਦਿਲ ਨੂੰ ਸਮਝਾਵਾਂ ਕੋਈ ਤਰੀਕਾ ਦੱਸ ਦੇ

ਮਨਜੀਤ  2015 #punjabi #status #heart #heartbroken #dildedard #punjabiquotes #141 #tbt #instaquote #instagram #instagood #instagramers #insta #shivkumarbatalvi #punjabistatus .
#follow  #followme #instagram 
#poetry #poet #shayari #love #lovequotes #punjabi #punjabiquotes  #likeforfollow #likeforlikes

Gurpreet Kaur

🙃

read more
ਸਦੀਆਂ ਹੋਈਆਂ ਆਪਣੇ ਘਰੋ ਗਿਆ,
ਕੋਈ ਵਾਪਸ ਆਉਣ ਦਾ ਰਾਹ ਦੱਸਦੇ।
ਕਿਥੇ ਕ ਸੀ, ਕਿਹੋ ਜਿਹਾ ਸੀ, 
ਬਹੁਤਾ ਨਹੀ ਤਾਂ ਥੋੜ੍ਹਾ ਪਤਾ ਦੱਸਦੇ ।
ਭੁਲਿਆ,ਭਟਕਿਆ ਰਾਹੀ ਮੈ,
ਹਜ਼ਾਰਾ ਵਾਰ ਸੱਦਦੇ ਕਰਾਂ ਉਸਨੂੰ 
ਜੇ ਕੋਈ ਮੈਨੂੰ ਉਹ ਜਗਾ ਦੱਸਦੇ ।
ਸਦੀਆਂ ਹੋਈਆਂ  ... 🙃

preet rai

read more
ਜਮਾਨਾ ਵੀ ਕਮਾਲ ਹੈ
ਜੇਕਰ ਹੱਸਦੇ ਹਾਂ ਤਾਂ ਲੋਕ
ਕਿਸੇ ਝੱਲੀ ਦਾ ਵਸਾਇਆ ਦੱਸਦੇ
ਜੇ ਰੋਂਦੇ ਹਾਂ ਤਾਂ ਕਿਸੇ ਦਾ ਸਤਾਇਆ ਦੱਸਦੇ
                        
                         ਪ੍ਰੀਤ..


About Nojoto   |   Team Nojoto   |   Contact Us
Creator Monetization   |   Creator Academy   |  Get Famous & Awards   |   Leaderboard
Terms & Conditions  |  Privacy Policy   |  Purchase & Payment Policy   |  Guidelines   |  DMCA Policy   |  Directory   |  Bug Bounty Program
© NJT Network Private Limited

Follow us on social media:

For Best Experience, Download Nojoto

Home
Explore
Events
Notification
Profile