Nojoto: Largest Storytelling Platform

Best ਸਮੁੰਦਰ Shayari, Status, Quotes, Stories

Find the Best ਸਮੁੰਦਰ Shayari, Status, Quotes from top creators only on Nojoto App. Also find trending photos & videos about ਸਮੁੰਦਰੀ ਤੂਫ਼ਾਨ, ਸਮੁੰਦਰੀ ਮਛਲੀ, ਸਮੁੰਦਰੀ ਨਾਮਾਂ, ਸਮੁੰਦਰੀ, ਸਮੁੰਦਰ ਸ਼ਾਇਰੀ,

  • 17 Followers
  • 17 Stories
    PopularLatestVideo

Shayar Amrit

#ਸਮੁੰਦਰ #ਸ਼ਾਇਰੀ

read more
ਕਈ ਲੋਕ ਸਮੁੰਦਰ ਦੇ ਪਾਣੀ ਵਰਗੇ ਹੁੰਦੇ ਨੇ, 
ਜਿਹੜੇ ਨਾ ਤਾਂ ਪਿਆਸ ਬੁਝਾਉਂਦੇ ਨੇ 
ਤੇ ਨਾ ਜਖ਼ਮਾਂ ਨੂੰ ਸੁੱਕਣ ਦਿੰਦੇ ਨੇ  !! #ਸਮੁੰਦਰ

Preet Bajwa

ਹੌਂਸਲਾ ਤੇ ਮੁਸਕਰਾਹਟ ਹਰ ਅਸੰਭਵ ਚੀਜ਼ ਨੂੰ ਵੀ ਸੰਭਵ ਕਰ ਦਿੰਦੇ 😊😊😊

read more
ਹੌਂਸਲਾ
 ਜਿੰਦਗੀ ਦੀ ਬੇੜੀ ਦੇ ਮਲਾਹ ਵਾ ਅਸੀ... ਤੇ ੲਿਸ ਬੇੜੀ ਨੂੰ ਸਮੁੰਦਰ ਦੀਆਂ ਛੱਲਾਂ ਵਰਗੀਆਂ ਮੁਸ਼ਕਿਲਾਂ ਨੇ ਘੇਰ ਰੱਖਿਆ ਵਾ ...... ਇਸ ਸਮੁੰਦਰ ਦੀਆਂ ਛੱਲਾਂ ਨੂੰ ਚੀਰ ਕੇ ਅਤੇ ਮੁਸ਼ਕਿਲਾਂ ਨੂੰ ਕੱਟ ਕੇ ਮੰਜਿਲ ਨੂੰ ਸਰ ਕਰ ਲੈਣਾ ........ ਬਸ ਇਹੀ ਅਾ ਅਸਲ ਜਿੰਦਗੀ ਦੀ ਬੇੜੀ ਦੇ ਮਲਾਹ ਦੇ ਹੌਂਸਲੇ ਦੀ ਪਰਖ - ਪ੍ਰੀਤ ਬਾਜਵਾ ਹੌਂਸਲਾ ਤੇ ਮੁਸਕਰਾਹਟ ਹਰ ਅਸੰਭਵ ਚੀਜ਼ ਨੂੰ ਵੀ ਸੰਭਵ ਕਰ ਦਿੰਦੇ 😊😊😊

Guri

ਜਖਮ

read more
ਜਖਮ ਸਾਡੀ ਮੋਹਬੱਤ ਦੇ
ਤੈਨੂੰ ਕੀ ਖੋਲ ਦਿਖਾਇਏ
ਦਿਲ ਟੁੱਟ ਕੇ ਚੁਰੋ ਚੁਰ ਹੋਇਆ
ਹੰਜੂਆਂ ਨਾਲ ਸਮੁੰਦਰ ਵੀ ਪਰਗੇ
ਦੁਨੀਆ ਦੇ ਵਿੱਚ ਰਹਿ ਕੇ ਵੀ ਖੁਦ ਨੂੰ
 ਕਲੇ ਸਮਝਣ ਲਗ ਪਏ
ਅਰਮਾਨ ਸਾਡੇ ਨੂੰ ਖਾਕੇ ਤੁਰਗੀ
ਅਸੀ ਆਪਣੇ ਬਣਾਏ ਸਮੁੰਦਰ
ਦੇ ਵਿੱਚ ਡੁੱਬ ਕੇ ਰਹਿਗੇ 

Guri ਜਖਮ

Ravneet kaur

ਸਮੁੰਦਰ ਮੇਰੇ ਪਿਆਰ ਦੀ ਡੂੰਘਾਈ ਨੂੰ ਤਾਂ ਪਰਖ਼ੀ
ਜੇ ਸਮੁੰਦਰ ਦੀ ਗਹਿਰਾਈ ਦਾ ਅੰਦਾਜ਼ਾ ਹੋਵੇ...

ਆਰ k ਬੀ😘 #samundar #dungayi #andaja #parkhi #real #fake #openpoetry #kismat #love #pyaar #relationship #breakup #life #punjabistatus #punjabialfaaz #punjabilyrics #punjabipoet #punjabishayari #nojoto #nojotopunjabi #nojotoshayari #Ravneetkaurnojoto #punjabicouples #punjabi #poet #poetry #shayari #punjabiloves  Aman Singh Ji ਆਧੂਰੀ ਮੁਹੱਬਤ (ਧਾਲੀਵਾਲ) Varinder Sahota Deep Sandhu Jagraj Sandhu

Sukhe Sohal

khushiya

read more
ਲੋਗੋਂ ਨੇ ਕਹਾ ਕਿਧਰ? ਹਮਨੇ ਕਹਾ ਉਧਰ।👉

ਉਧਰ ਕਿਧਰ? ਖੁਸ਼ੀਆਂ ਹੈਂ ਜਿਧਰ।😊

@Sukhe_Sohal

ਅਬ ਸਮਝਾ ਔਰੋਂ ਕਿ ਤਰ੍ਹਾਂ ਸਮੁੰਦਰ ਕੇ ਪਾਰ?

ਨਹੀਂ ਜਨਾਬ! ਸਮੁੰਦਰ ਕਿ ਗੋਦ ਮੇ👇,

ਇਸ ਦੁਨੀਆਂ ਸੇ ਹੋਨੇ ਕੋ ਫਰਾਰ👆 khushiya

Gurpreet Sidhu Brar

👌👌👌❤❤✍

read more
ਸਮੁੰਦਰ ਮੇਰੇ ਵੱਲ ਹੋਵੇ ਜਦੋ ਕਾਇਨਤ
ਦੀ ਚਲਦੀ ਗੱਲ ਹੋਵੇ ਆਪਣੇ ਦੋਵੇ ਚ
ਸਰਦਾਰਾ ਪਿਆਰ ਹੋਵੇ ਰੱਬ ਵੀ ਆਪਣੇ
ਵੱਲ ਹੋਵੇ ਦੂਰ ਦੂਰ ਲੋਕ ਦੇਖਣ ਆਪਣੀ
ਜੋੜੀ ਨੂੰ ਆਪਣੀ ਚਲਦੀ ਚਾਰੇ ਪਾਸੇ ਗੱਲ ਹੋਵੇ
ਸਮੁੰਦਰ ਮੇਰੇ ਵੱਲ ਹੋਵੇ ਜਦੋ ਕਾਇਨਾਤ ਦੀ
ਚਲਦੀ ਗੱਲ ਹੋਵੇ ਕੁਦਰਤ ਮੇਰੀ ਪੱਗ ਦੇ
ਲੜ ਗਿਣੇ ਤਾਹੀ ਮੈ ਸੀ  ਪਿਆਰ ਨਾਲ ਚਿਣੇ
ਗੁਰੀ ਘੁੰਮਣ ਵਾਲਾ ✍❤🙏 👌👌👌❤❤✍

Jind Sahib (ਸਨਦੀਪ ਨੱਤ)

read more
ਸਮੁੰਦਰ ਫਿਰ ਮਰਨ ਤੋ ਕਿ ਡਰਨਾ ਜਦ ਕਿਸਤੀ ਵੀ ਤੇਰੀ ਸਮੁੰਦਰ ਵੀ ਤੇਰਾ ਮੈ ਵੀ ਤੇਰਾ  Sandeep Natt

Manjot Bhullar

ਇਕ ਕੋਸ਼ਿਸ਼ #ਕਲਾ

read more
ਸਮੁੰਦਰ ਕਿਨਾਰੇ ਬੈਠੇ ਨੂੰ ਇੰਝ ਲੱਗਿਆ
ਜਿਵੇਂ ਮੈ ਸਮੁੰਦਰ ਵਿੱਚ ਡੁੱਬ ਗਿਆ ਹੋਵਾਂ
ਪਰ ਜਦ ਅੱਖ ਖੁੱਲੀ ਤਾਂ ਹੋਸ਼ ਆਇਆ
 ਮੈ ਸਮੁੰਦਰ ਵਿੱਚ ਨਹੀਂ ਤੇਰੇ ਖੁਆਬਾਂ ਵਿੱਚ ਡੁੱਬਿਆ ਹੋਇਆ ਸੀ! ਇਕ ਕੋਸ਼ਿਸ਼

Aman Attry

ਦੁਨੀਆਂ #ਵਿਚਾਰ

read more
ਸਮੁੰਦਰ ਇਹ ਦੁਨੀਆਂ ਇਕ ਸਮੁੰਦਰ ਹੈ ਤੇ ਲੱਭਣ ਵਾਲੇ ਸਮੁੰਦਰ ਵਿਚ ਮੋਤੀ ਲੱਭ ਹੀ ਲੈਂਦੇ ਨੇ। ਦੁਨੀਆਂ

HARMAN MOOSE WALA

#ਸ਼ਾਇਰੀ #ਦੁਖੀ #ਧੋਖਾ #ਯਾਦ

read more
ਸਮੁੰਦਰ ਜਿਵੇ ਸਮੁੰਦਰ ਮਿਣੇ ਨੀ ਜਾਦੇ#
ਤੇਰੀ ਜੁਦਾਈ ਦੇ ਦਿਨ ਗਿਣੇ ਨੀ ਜਾਦੇ#
ਹਰਮਨ ਤੇਰੀ ਸਲਾਮਤੀ ਲੋਚਦਾ ਐ#
ਦਿਨ ਰਾਤ ਬਸ ਤੇਰੇ ਬਾਰੇ ਸੋਚਦਾ ਐ# #ਸ਼ਾਇਰੀ #ਦੁਖੀ #ਧੋਖਾ #ਯਾਦ
loader
Home
Explore
Events
Notification
Profile