Nojoto: Largest Storytelling Platform

Best ਕਦਰ Shayari, Status, Quotes, Stories

Find the Best ਕਦਰ Shayari, Status, Quotes from top creators only on Nojoto App. Also find trending photos & videos about ਕਦਰ meaning in english, ਕਦਰ in english, ਕਦਰ ਦਾ ਵਿਰੋਧੀ ਸ਼ਬਦ, ਕਦਰ ਅੱਖਾਂ, ਕਦਰ ਪੰਜਾਬੀ ਸਟੇਟਸ,

  • 17 Followers
  • 18 Stories

Gurpinder Singh

#samay #ਘੜੀ #ਵਖਤ #ਕਦਰ #ਹੱਥ #thoghts #Punjabi #punjab #ਵਿਚਾਰ

read more

jaspreet Kaur

#ਖਿਆਲਾਂਦਾਘਰ #ਔਰਤ #ਆਪਣੇ #ਕਦਰ #kahanisuno

read more

Vicky Gill

#ਕਦਰ# ਜੀਤ ਗਿੱਲ G4, #ਸ਼ਾਇਰੀ

read more
ਕਦਰ
ਕਦਰ ਦਾ ਮਤਲਬ
ਕ
ਕਦਰ ਕਰੋਣ  ਵਾਲਾ ਕਦਰ ਦੇ ਯੋਗ ਹੋਵੇ,
ਦ
ਦੂਜਿਆਂ ਦਾ ਸਤਿਕਾਰ ਕਰਨਾ,
  ਰ
 ਰੱਬ ਕੋਲੋ ਹਰ ਕਿਸੇ  ਦਾ ਬ੍ਲ਼ਾ ਮੰਗਣਾ,

©Vicky Gill #ਕਦਰ# ਜੀਤ ਗਿੱਲ G4,

Tera Sukhi

ਉਨ੍ਹਾਂ ਦੀ ਕਦਰ ਨ੍ਹੀਂ ਹੁੰਦੀ ਜੋ... क़दर नहीं हुन्दी #ਕਦਰ #Collab #yqbhaji #Punjabi Collaborating with YourQuote Bhaji #terasukhi #terasukhiquotes #sukhi56walaquotes shayari

read more
ਉਸ ਥਾਂ ਰਿਸ਼ਤਿਆਂ ਦੀ
ਜਿੱਥੇ ਮੋਹੱਬਤ ਨਈ  ਵਪਾਰ ਹੁੰਦੇ ਨੇ
ਲੋਕੀ ਤਾਂ ਐਵੇਂ ਹੀ ਯਾਰ ਪਿੱਛੇ ਲੱਗ 
ਜਾਣ ਗਵਾ ਦਿੰਦੇ
ਪਿੱਛੋਂ ਮਾਪਿਆਂ ਦੇ ਦਿੱਲ ਤਾਰੋ ਤਾਰ ਹੁੰਦੇ ਨੇ ਉਨ੍ਹਾਂ ਦੀ ਕਦਰ ਨ੍ਹੀਂ ਹੁੰਦੀ ਜੋ...
क़दर नहीं हुन्दी
#ਕਦਰ #collab #yqbhaji #punjabi
Collaborating with YourQuote Bhaji #terasukhi #terasukhiquotes #sukhi56walaquotes #shayari

Baaj

#ਕਦਰ ਕਰਨੀ ਪੈਂਦੀ ਹੈ ਸੱਜਣ ਦੀਆਂ ਹੰਝੂਆਂ ਦੀ, ਨਹੀਂ ਤਾਂ ਛੱਡ ਕੇ ਜਾਣ ਨੂੰ ਜੀਅ, ਇਹ ਸੰਸਾਰ ਕਰਦਾ, ਉਹ ਨਾ ਸੁੱਖਦੀ ਪੀਰਾਂ ਦੇ ਪੈਰੀਂ ਮੱਥਾ ਟੇਕਣ ਦਾ, ਨਹੀਂ ਤਾਂ ਹੁਣ ਤਕ ਬੇੜਾ, ਬਾਬਾ ਫੜ੍ਹਕੇ ਪਾਰ ਕਰਦਾ। . #ਕਦਰ #Collab #yqbhaji #YourQuoteAndMine #baaj #collaborating with YourQuote Bhaji

read more
ਅੱਜ ਬਹਿ ਕੇ ਸੋਚੀਂ ਕੀ ਖੱਟਿਆ,
ਤਤੋਲੀਂ ਬੋਝੇ ਵਿਚ ਖਣਕਦੀਆਂ ਅਸਾਂ ਨੂੰ,
ਪਰਸੋਂ ਦੇ ਨਾਂ ਚੁੱਕੇ ਹੋਏ ਕਦਮਾਂ ਨੂੰ ਪੁੱਛੀਂ,
ਅਨੰਤਾਂ ਤੋਂ ਗੁਆਚੇ ਗਏ ਖ਼ਵਾਬਾਂ ਨੂੰ,
ਸਾਂਭ ਕੇ ਸਮੇਂ ਦੀ 
ਕਦੇ ਸੀ ਉਮੀਦਾਂ ਸੁਪਨੇ ਪੂਰੇ ਹੋਣ ਦੀਆਂ,
ਕਦੇ ਫੇਰ ਬਹਿ ਕੇ ਅੱਗੇ ਦੀ ਸੋਚਾਂਗੇ,
ਕਦੇ ਭੱਜਣਗੇ ਬਾਜ ਦੇ ਦੁਖਦੇ ਪੈਰ ਵੀ,
ਕਦੇ ਤਾਂ ਟੁੱਟ ਕੇ ਵਰਦੇ ਤਾਰੇ ਬੋਚਾਂਗੇ।
ਸਮੇਂ ਦੇ ਨਾਲ ਕਦਮ ਤਾਲ ਕਰਨੀ ਪੈਂਦੀ ਹੈ। #ਕਦਰ ਕਰਨੀ ਪੈਂਦੀ ਹੈ ਸੱਜਣ ਦੀਆਂ ਹੰਝੂਆਂ ਦੀ,
ਨਹੀਂ ਤਾਂ ਛੱਡ ਕੇ ਜਾਣ ਨੂੰ ਜੀਅ, ਇਹ ਸੰਸਾਰ ਕਰਦਾ,
ਉਹ ਨਾ ਸੁੱਖਦੀ ਪੀਰਾਂ ਦੇ ਪੈਰੀਂ ਮੱਥਾ ਟੇਕਣ ਦਾ,
ਨਹੀਂ ਤਾਂ ਹੁਣ ਤਕ ਬੇੜਾ, ਬਾਬਾ ਫੜ੍ਹਕੇ ਪਾਰ ਕਰਦਾ।
.
#ਕਦਰ #collab #yqbhaji  #YourQuoteAndMine
#baaj #Collaborating with YourQuote Bhaji

Baaj

ਕਦਰ ਕਰੋਗੇ ਤਾਂ ਕਦਰ ਮਿਲੇਗੀ - #ਬਾਜ #ਕਦਰ #Collab #yqbhaji #YourQuoteAndMine #baaj Collaborating with YourQuote Bhaji

read more
ਓ ਚੀਜ਼ ਜਿਹੜੀ ਸੋਖੀ ਮਿਲ ਜਾਵੇ
ਜਿਹੜੀ ਲਈ ਹੋਵੇ ਕਿਸੇ ਦਿਖਾਵੇ,
ਆਪ ਵੇਹਲੜ ਤੇ ਪਿਤਾ ਕਮਾਵੇ,
ਉਸਦੀ ਕੋਈ ਕਦਰ ਨ੍ਹੀ ਹੁੰਦੀ।
           ਜਿਹੜਾ ਬਿਨਾਂ ਦੱਸੇ ਘਰ ਵੜ ਜਾਵੇ।
           ਆਪਣੇ ਕੋਲੋਂ ਹੀ ਵਿੱਚ ਮੰਜਾ ਡਾਹਵੇ।
           ਆਪਣੇ ਆਪ ਨੂੰ ਹੀ ਚੰਗਾ ਵਿਖਾਵੇ,
           ਉਸਦੀ ਕੋਈ ਕਦਰ ਨ੍ਹੀ ਹੁੰਦੀ।
ਜੋ ਮਾੜੇ ਉੱਤੇ ਬਾਹਲਾ ਰੋਅਬ ਦਿਖਾਵੇ,
ਜਿਹਨੂੰ ਸਮਝਾਈਆਂ ਨਾ ਸਮਝ ਆਵੇ,
ਜਿਹੜਾ ਮਾਂ ਪਿਓ ਤੋਂ ਨਿੱਤ ਝਿੜਕਾਂ ਖਾਵੇ,
ਉਸਦੀ ਕੋਈ ਕਦਰ ਨ੍ਹੀ ਹੁੰਦੀ।
           ਜਿਹੜਾ ਘਰ ਦੀ ਇੱਜਤ ਕਾਲਖ ਲਾਵੇ,
           ਭੈਣਾਂ ਧੀਆਂ ਦੇ ਮਗਰੇ ਚੱਕਰ ਲਾਵੇ,
           ਸ਼ਰੇ ਆਮ ਜੋ ਲੋਕਾਂ ਤੋਂ ਛਿੱਤਰ ਖਾਵੇ,
           ਉਸਦੀ ਕੋਈ ਕਦਰ ਨ੍ਹੀ ਹੁੰਦੀ। ਕਦਰ ਕਰੋਗੇ ਤਾਂ ਕਦਰ ਮਿਲੇਗੀ - #ਬਾਜ
#ਕਦਰ #collab #yqbhaji  #YourQuoteAndMine
#baaj Collaborating with YourQuote Bhaji

Mani

#ਮਾਂ#ਕਦਰ ਕਰੋ ਆਪਣੇ ਬਜੁਰਗਾਂ ਦੀ ਬਾਅਦ ਚ ਇਹ ਸਮਾਂ ਕੋਲ ਨਹੀ ਰਹਿੰਦਾ Follow me on instagram # me instagram id #13_shayer_mani #Life

read more
ਕਦਰ ਕਰਨੀ 🙏ਆ ਜਾਂਦੀ ਆ👍
ਜਦੋਂ ਕਦਰ🙏 ਕਰਨ ਵਾਲਾ 👥ਸ਼ਖਸ਼ ਕੋਲ ਨਹੀਂ ਰਹਿ  ਜਾਂਦਾ✍️

©Mani #ਮਾਂ#ਕਦਰ ਕਰੋ ਆਪਣੇ ਬਜੁਰਗਾਂ ਦੀ
ਬਾਅਦ ਚ ਇਹ ਸਮਾਂ ਕੋਲ ਨਹੀ ਰਹਿੰਦਾ
Follow me on instagram # me instagram id #13_shayer_mani

rahul pandit

#ਕਦਰ

read more
ਕਦਰ ਕਰਿਆ ਕਰੋ ਬਾਬੇ 

ਪਿਆਰ ਦੀ ਵੀ ਤੇ ਨਫ਼ਰਤ ਦੀ ਵੀ। #ਕਦਰ

Choudhary0049

read more
ਕਮਾਲ ਆ ਜਿੰਦਗੀ ਵੀ,,,
ਜਿੰਨਾ ਨੁੰ ਸਬ ਤੋ ਖਾਸ ਮੰਨੀਦਾ ਉਹੀ ਕਦਰ ਨੀ ਕਰਦੇ
ਤੇ ਜੋ ਕਦਰ ਕਰਦੇ ਨੇ ਅਸੀ ਉਹਨਾ ਦੀ ਪਹਿਚਾਨ ਹੀ ਨਹੀ ਕਰਦੇ.
choudharu0049🤘

ਬ@ਠ ਸ@ਬ

👉ਬੰਦੇ #ਕਦਰ ਭਾਵੇ ਨਾ❌ ਕਰੋ ਪਰ ਉਸ ਦੇ #ਗੁਣਾਂ ਨੂੰ ਇੱਜ਼ਤ✔ ਦਿਉ।👈
loader
Home
Explore
Events
Notification
Profile