Nojoto: Largest Storytelling Platform

Best ਵਾਹਿਗੁਰੂਜੀ Shayari, Status, Quotes, Stories

Find the Best ਵਾਹਿਗੁਰੂਜੀ Shayari, Status, Quotes from top creators only on Nojoto App. Also find trending photos & videos about

  • 10 Followers
  • 34 Stories

Sardar Meet Singh

ਵਾਹਿਗੁਰੂ ਜੀ ਨੇ ਜੋ ਦਿਤਾ ਓਦੇ ਵਿੱਚ ਖੁਸ਼ ਰਹਿਣਾ ਸਿੱਖੀ #harmindersahib #sardari #ਵਾਹਿਗੁਰੂਜੀ #viral #facbook

read more

M.S.Dhaliwal

#waheguru Waheguru #sikh #NojotoTrending #satnamwaheguru #ਵਾਹਿਗੁਰੂ #ਵਾਹਿਗੁਰੂਜੀ #ViralVideo #viralnojoto #Knowledge #NojotoWaheguru

read more

Kulvinder Singh Puniya

#ਵਾਹਿਗੁਰੂਜੀ #Society

read more

Kulvinder Singh Puniya

#ਵਾਹਿਗੁਰੂਜੀ #ਗਿਆਨ

read more

Sunil Verma

#ਵਾਹਿਗੁਰੂਜੀ #Friend #ਸਮਾਜ

read more
*" ਵਾਹਿਗੁਰੂ ਜੀ"*
🌼 ਆਪ ਸੱਬ ਨੂੰ ਇਹ ਜਾਣ ਕੇ ਬਹੁਤ ਖੁਸ਼ੀ ਹੋਵੇਗੀ 
ਕਿ ਪਿੰਡ  ਸਾਬੁਆਣਾ, ਜ਼ਿਲਾ- ਫਾਜ਼ਿਲਕਾ ਤੋਂ 
5ਵੀਂ  ਸਾਈਕਲ ਯਾਤਰਾ 
" ਬੀੜ ਬਾਬਾ ਬੁੱਢਾ ਸਾਹਿਬ ਜੀ " ਲਈ 4 ਅਕਤੂਬਰ 
 ਸ਼ਾਮ ਨੂੰ 7 ਵਜੇ ਰਵਾਨਾ ਹੋਵੇਗੀ ।

🌼ਜੋ ਵੀ ਵੀਰ ਇਸ ਯਾਤਰਾ ਵਿੱਚ ਸ਼ਾਮਲ ਹੋਵੇ  
ਸਿਰ ਉਪਰ ਦਸਤਾਰਾਂ ਸਜ਼ਾ ਝੇ ਸਮਿਲ ਹੋ ਜੀ ,
🌼ਬੇਨਤੀ ਹੈ ਕਿ :-  ਕੋਈ ਵੀ ਨਸ਼ਾ ਕਰਕੇ ਇਸ 
ਯਾਤਰਾ ਵਿੱਚ मामिल ਨਾ ਹੋਵੇ ਜੀ।
→Contact No:- 
👉7508602576 -lovepreet singh (sabuana)
👉9592951092 - Gurpreet Singh (sabuana)
👉9877901103 - gurjant singh (satirwala )
"ਇਸ ਯਾਤਰਾ ਵਿੱਚ ਸ਼ਾਮਲ ਹੋ ਕੇ ਵੰਡਭਾਗੀ ਬਣੋ ਜੀ।"









.

©Sunil Verma #ਵਾਹਿਗੁਰੂਜੀ  

#Friend

Aman jassal

#GodIsOne_LordKabir #God #ਵਾਹਿਗੁਰੂਜੀ #ਵਾਹਿਗੁਰੂ #gharuan #Punjabi #Hindi Films Nojoto #ਗੁਰੂ #Society #NojotoFilms

read more

official ਕਾਤਿਲ ਲਿਖਾਰੀ

#sidhumoosewala #line #ਵਾਹਿਗੁਰੂਜੀ#story#stetus#wmk #ज़िन्दगी

read more
ਬਹਿ ਕੇ ਲਿਸਟ ਬਣਾ ਲੀ ਪੂਰੀ ਕਰਕੇ ਤਿਆਰੀ
ਹੁਣ ਕਰੂ ਮੈ ਚੜ੍ਹਾਈ
ਜਾਕੇ ਲਾਦੋ ਕੋਈ ਸੁਨੇਹਾ ਥੋਡਾ ਆ ਗਿਆ ਜਵਾਈ
ਆਣਖੀਂ ਆ ਜੱਟ ਨਾਲੇ ਥਾਪੀ ਜੱਟ ਦੀ
ਜੱਟ ਪਿੱਠ ਪਿੱਛੇ ਮਾਰ ਕੇ ਨੀ ਵੈਰ ਖੱਟਦਾ
ਰਹਿੰਦੀ ਦੁਨੀਆਂ ਤੇ ਨਾਮ ਰਹੂ ਮੂਸੇ ਜੱਟ ਦਾ
ਓ ਰਹਿੰਦੀ ਦੁਨੀਆਂ ਤੇ ਨਾਮ ਰਹੂ ਮੂਸੇ ਜੱਟ ਦਾ
Miss u vere 😢😔😢
ਕਾਤਿਲ ਲਿਖਾਰੀ ✍️🙏

©the Royal king0786 #sidhumoosewala #line #ਵਾਹਿਗੁਰੂਜੀ#story#stetus#WMK

RANA KHUMAN

#ਗੁਰਬਾਣੀ #ਗੁਰੂ #ਵਾਹਿਗੁਰੂ #ਵਾਹਿਗੁਰੂਜੀ #ਪੰਜਾਬੀ #lovebeat sapna ahaana Anshu writer Gian munkan wala Kittu ❤ #ਵਿਚਾਰ

read more

Mehra Saab

#gurunanak#ਵਾਹਿਗੁਰੂਜੀ#ਬਾਬਨਾਨਕ #Talk

read more
ਵਾਹਿਗੁਰੂ ਜੀ ਤੁਹਾਡੇ ਅੱਗੇ ਏਹੀ ਅਰਦਾਸ ਹੈ 
ਕਿ ਚਾਹੇ ਮੈਨੂੰ ਗ਼ਰੀਬ ਰੱਖੀਂ,ਚਾਹੇ ਅਮੀਰ ਰੱਖੀਂ,
ਪਰ ਕਦੀ ਵੀ ਮਨ ਵਿੱਚ ਕੋਈ ਨਾ ਖੋਟ ਹੋਵੇ।।

ਬਸ ਏਨੀ ਕਿਰਪਾ ਆਪਣੀ ਬਣਾਈ ਰੱਖੀ ,
ਕਿ ਸਦਾ ਸਿਰ ਤੇ ਤੇਰੀ ਓਟ ਹੋਵੇ।।


ਵਾਹਿਗੁਰੂ ਜੀ🙏 #gurunanak#ਵਾਹਿਗੁਰੂਜੀ#ਬਾਬਨਾਨਕ

Mehra Saab

#gurunanakjayanti#ਵਾਹਿਗੁਰੂਜੀ#satnamwaheguruji

read more
ਰੱਖ ਉਸ ਪਰਮਾਤਮਾ ਤੇ ਡੋਰਾਂ ,
ਓਹਨੇ ਜੋ ਚਾਹਿਆ ਓਹੀ ਹੈ ਹੋਣਾ ।।
ਅਜੇ ਤਾਂ ਹੈ ਦੁੱਖਾਂ ਦਾ ਹਨੇਰਾ 
 ਪਰ ਇੱਕ ਗੱਲ ਯਾਦ ਰੱਖੀਂ "ਜਿਵੇਂ ਰਾਤ ਤੋਂ ਬਾਅਦ ਦਿਨ ਚੜ੍ਹਦਾ ਹੈ "
ਓਸੇ ਤਰ੍ਹਾਂ ਦਿਨ ਸੁੱਖਾਂ ਦਾ ਹੈ ਆਉਣਾ।। #gurunanakjayanti#ਵਾਹਿਗੁਰੂਜੀ#satnamwaheguruji
loader
Home
Explore
Events
Notification
Profile