Find the Best ਨਸ਼ਾ Shayari, Status, Quotes from top creators only on Nojoto App. Also find trending photos & videos about ਨਸ਼ਾ meaning in english, ਨਸ਼ਾਖੋਰੀ ਤੇ ਲੇਖ, ਨਸ਼ਾ ਤੇ ਲੇਖ, ਨਸ਼ਾ ਮà©à¨•à¨¤à©€ ਲੇਖ, ਨਸ਼ਾ ਲੇਖ,
Noor Barar
ਨਸ਼ਾ ਜਦੋਂ ਵੇਖਿਆ ਸੋਹਣੇ ਪੰਜਾਬ ਨੂੰ ਮੈਂ , ਐਥੇ ਨਸ਼ਿਆਂ ਦੇ ਦਰਿਆ ਵੇਖੇ। ਹਰ ਵੇਲੇ ਐਥੋ ਦੇ ਲੋਕਾਂ ਨੂੰ, ਨਸ਼ਿਆਂ ਦੇ ਪੈਂਦੇ ਰਹਿਣ ਭੁਲੇਖੇ। ਇਹਨੇ ਲੱਖਾ ਘਰ ਉਜਾੜੇ ਨੇ, ਲੱਖਾ ਦੇ ਲੱਖਾ ਘਰ ਕੀਤੇ ਨੇ ਖਾਲੀ। ਕਦੇ ਭੁੱਲ ਕੇ ਵੀ ਨਸ਼ਿਆਂ ਨੂੰ ਤੱਕਿਓ ਨਾ, ਅਰਜ ਕਰਦੀ ਸੰਦੀਪ ਸਾ਼ਹਲ ਵਾਲੀ। ਸੰਦੀਪ ਕੌਰ ✍️ ©Noor Barar #ਨਸ਼ਾ #
Eagle47
ਪੀ ਕੇ ਵੀ ਤੂੰ ਹੀ ਯਾਦ ਰਹੇਂ (ਕੰਨੋ) ਮੇਰੇ ਪੈੱਗ ਵੀ ਤੈਨੂੰ ਯਾਦ ਕਰਦੇ ਨੇ ਨਸ਼ਾ ਕਰਕੇ ਵੀ ਤੇਰੀ ਫਿਕਰ ਰਹੇਂ ਮੇਰੇ ਨਸ਼ੇ ਤੇਰੀ ਹਿਮਾਇਤ ਕਰਦੇ ਨੇ ©Eagle47 #ਨਸ਼ਾ
rajvir Grewal
ਉਝ #ਗੇੜੀ ਦਾ ਨੀ ਸ਼ੌਕ #ਨਸ਼ਾ ਕੰਮ ਕਾਰ ਦਾ #ਮੁੰਡਾ_ਬਾिਣਅਾ_ਦਾ ਫਿਰੇ ਤੈਥੋ #ਜਾਨ ਵਾਰ ਦਾ ਨੀ #ਚੜਿਆ ਸਰੂਰ ਰਹਿੰਦਾ ਤੇਰੇ #ਪਿਆਰ ਦਾ ਲੋਕੀ ਕਹਿੰਦੇ ਨੇ #ਗੁਲਾਮ ਹੋਇਆ ਫਿਰੇ #ਨਾਰ ਦਾ....... ©rajvir Grewal
official_deep 0566
ਨਸ਼ਾ nasha karna koi jamda ni sikhda koi mazboor hunda kise da kasoor hunda koi karda showk naal koi karde kise de doori naal #ਨਸ਼ਾ
_@Ramandeepkaur Mattu
#ਨਸ਼ਾ ਰੋਂਦੇ ਰੋਂਦੇ ਇੱਕ ਬਾਪ ਨੇ ਆਪਣੇ ਪੁੱਤ ਦਾ ਕਫ਼ਨ ਤਿਆਰ ਕੀਤਾ ਰੋਂਦੀ ਰਹੀ ਮਾਂ ਕੁਰਲਾਉਂਦੀ ਰਹੀ ਮਾਂ ਪੁੱਤਰਾਂ ਪਰ ਤੂੰ ਨਾ ਨਸ਼ੇ ਦਾ ਤਿਆਗ ਕੀਤਾ ਇੱਕ ਬਾਪ ਨੇ ਆਪਣੇ ਹੱਥੀ ਪੁੱਤ ਦਾ ਕਫ਼ਨ ਤਿਆਰ ਕੀਤਾ.!! ਕਿਹੜੇ ਗੁਨਾਹਾਂ ਦੀ ਸਜ਼ਾ ਤੂੰ ਦੇ ਗਿਆ ਮੈਨੂੰ ਕਹਿ ਤੇਰੀ ਵਿਆਹੀ ਨੇ ਕਦੇ ਨਾ ਮੁੜ ਹਾਰ ਸ਼ਿੰਗਾਰ ਕੀਤਾ ਰੋਂਦੇ ਰੋਂਦੇ ਇੱਕ ਬਾਪ ਨੇ ਆਪਣੇ ਪੁੱਤ ਦਾ ਕਫ਼ਨ ਤਿਆਰ ਕੀਤਾ .!! ਜਿਸ ਭੈਣ ਨੂੰ ਤੂੰ ਵਿੱਚ ਬਚਪਨ ਦੇ ਐਨਾ ਪਿਆਰ ਕੀਤਾ ਤੂੰ ਅੱਜ ਨਸ਼ੇ 'ਚ ਧੁੱਤ ਹੋ ਕੇ ਉਸ ਭੈਣ ਤੇ ਭੈੜੇ ਬੋਲਾ ਨਾਲ ਪਰਹਾਰ ਕੀਤਾ ਇੱਕ ਬਾਪ ਨੇ ਆਪਣੇ ਹੱਥੀ ਪੁੱਤ ਦਾ ਕਫ਼ਨ ਤਿਆਰ ਕੀਤਾ.!! ਨਾ ਤੂੰ ਨਸ਼ਾ ਕਰ ਪੁੱਤਰਾਂ ਬਾਪੂ ਦਿਨ ਰਾਤ ਰੋਕਦਾ ਸੀ ਪਰ ਤੂੰ ਬਾਪ ਆਪਣੇ ਦੀ ਕਹੀ ਹਰ ਗੱਲ ਟੋਕਰਾ ਸੀ ਦੇਖ ਪੁੱਤਰਾਂ ਰੋਂਦਾ ਤੇਰਾ ਬਾਪੂ ਸਮਝ ਨਹੀਂ ਆਉਂਦੀ ਉਸਨੂੰ ਕਿ ਕਿਉਂ ਤੂੰ ਘਰ-ਬਾਰ ਛੱਡ ਆਪਣੇ ਕਿਉਂ ਸਿਰਫ਼ ਨਸ਼ੇ ਨੂੰ ਪਿਆਰ ਕੀਤਾ ਅੱਜ ਇੱਕ ਬਾਪ ਨੇ ਪੁੱਤ ਆਪਣੇ ਦਾ ਹੱਥੀ ਕਫ਼ਨ ਤਿਆਰ ਕੀਤਾ ਹੱਥੀ ਪੁੱਤ ਦਾ ਤੇ ਨਸ਼ੇ ਦਾ ਅੰਤਿਮ ਸੰਸਕਾਰ ਕੀਤਾ ਹੱਥੀ ਅੰਤਿਮ ਸੰਸਕਾਰ ਕੀਤਾ.!!
_@Ramandeepkaur Mattu
#ਨਸ਼ਾ ਇਸ ਨਸ਼ੇ ਨੇ ਦੁਨੀਆਂ ਨੂੰ ਬਦਨਾਮ ਕੀਤਾ ਜੀਣਾ ਸਭ ਦਾ ਹਰਾਮ ਕੀਤਾ ਇੱਕ ਸੁਹਾਗਣ ਦਾ ਦੂਰ ਉਸਤੋਂ ਉਸਦਾ ਹਾਰ ਸ਼ਿੰਗਾਰ ਕੀਤਾ ਬੱਚਿਆਂ ਨੂੰ ਆਪਣੇ ਮਾਂ-ਬਾਪ ਤੋਂ ਦੂਰ ਕਰਨ ਦਾ ਕਾਰੋਬਾਰ ਕੀਤਾ ਨਸ਼ੇ ਨਾਲ ਜੁੜ ਕੇ ਅੱਜ ਦੇ ਨੌਜਵਾਨਾਂ ਨੇ ਇਹ ਲੀਚੜ ਲੋਕਾਂ ਤੇ ਐਤਬਾਰ ਕੀਤਾ ਰੱਬ ਦਾ ਨਾਮ ਛੱਡ ਕੇ ਬਹੁਤਿਆਂ ਨੇ ਰੱਬ ਦਾ ਪੈਰੋਕਾਰ ਕੀਤਾ ਨਵ ਜੰਮੀ ਪੀੜੀ ਨੇ ਲੱਗ ਨਸ਼ਿਆ ਤੇ ਆਪਣੇ ਸੰਸਕਾਰਾਂ ਨਾਲ ਦੁਰਵਿਵਹਾਰ ਕੀਤਾ ਇਸ ਨਸ਼ੇ ਦੀ ਭੈੜੀ ਲੱਤ ਨੇ ਤਾਂ ਮਾਵਾਂ-ਭੈਣਾਂ ਦੀ ਜ਼ਿੰਦਗੀ ਨੂੰ ਤਬਾਹ ਕੀਤਾ ਹੱਸਦੀ ਵੱਸਦੀ ਭੇਜੀ ਸੀ ਬਾਬੁਲ ਨੇ ਧੀ ਆਪਣੇ ਪਰ ਇਸ ਨਸ਼ੇ ਤੇ ਲੱਗੇ ਸਿਰ ਦੇ ਸਾਈ ਨੇ ਇੱਕ ਬਾਪ ਦੀ ਧੀ ਦਾ ਤਿਰਸਕਾਰ ਕੀਤਾ ਹੰਝੂਆਂ 'ਚ ਰੁਲ ਗਈ ਧੀ ਨਿਮਾਣੀ ਦੀ ਜ਼ਿੰਦ ਇਸ ਨਸ਼ੇ ਲੱਖਾਂ ਘਰਾਂ ਨੂੰ ਤਬਾਹ ਕੀਤਾ ਲੱਖਾਂ ਘਰਾਂ ਨੂੰ ਤਬਾਹ ਕੀਤਾ.!!! #ਨਸ਼ਾ
Gopi zirewala
ਨਸ਼ਾ ਅੱਲੜ ਪੁਣੇਂ ਵਿਚ ਪਾਕੇ ਪੀ੍ਰਤ ਕੁੜੇ ਸਾਰੀ ਸਾਰੀ ਰਾਤ ਰਹਿਂਦਾ ਜਾਗਦਾ । ਯਾਦ ਤੇਰੁੀ ਜਦੋ ਆ ਕੇ ਸਤਾਉਦੀ ਲਾ ਲੈਦੇ ਪੈਗ ਸੀ ਸਰਾਬ ਦਾ। ਇਹਦੇ ਵਿਚ ਦਸ ਮੇਰਾ ਕੀ ਕਸੂਰ। ੲਿਹ ਤਾ ਤੇਰੇ ਹੀ ਪੁਆੜੇ ਸਾਰੇ ਪਾਏ ਹੋਏ ਨੇ। ਤੇਰੇ ਵਿਜੋਗਾ ਨੂੰ ਸਹਾਰਾ ਦਿੱਤਾ ਨਸ਼ਿਆਂ ਦਾ ਨਸੇ ਕਿਹੜਾ ਧੁਰੋਂ ਅਸੀ ਲਾਏ ਨੇਂ। #ਨਸ਼ਾ SanDeep_Singh# secret ✍️Mr Sachin Ahir✍️
ਬਲ ਆਦਮਕੇ
ਹੋਸ਼ ਭੁਲਾ ਦਿੱਤਾ ਮੇਰਾ ਤੇਰੇ ਇਸ਼ਕ ਦੇ ਨਸ਼ੇ ਨੇ ਮੈਂ ਕੌਣ ਹਾਂ ਇਹ ਮੈਨੂੰ ਪਤਾ ਨਾ ਰਿਹਾ।। ~ਬਲ~ #ਨਸ਼ਾ
Happy dhaliwal
ਮੇਰੀ ਖਾਮੋਸ਼ੀ ਦਾ ਰਾਜ ਪੋਸ਼ਦੇ ਨੇ ਲੌਕ ਮੇਰੇ ਤੌਂ, ਜੇ ਤੂੰ ਮਿਲਜੇ ਤਾਂ ਸਾਰੇ ਹਾਸੇ ਮਿਲ ਜਾਣਗੇ ਮੈਨੂੰ.... ਪਰ ਮੇਰੇ ਕਹਿੱਣ ਨਾਲ ਕੀ ਹੁੰਦਾ , ਮਨਜੂਰ ਹੌਣਾ ਵੀ ਤਾਂ ਚਾਹੀਦਾ ਤੈਨੂੰ..... ਕੀ ਹੌੲੀਅਾ ਜੇ ਦੂਰ ਬੇਠੈ ਹਾ ੲਿੱਕ-ਦੂਜੇ ਤੌਂ ਚੇਤੈ ਮੈਂ ਵੀ ਤੈਨੂੰ ਰੌਜ ਕਰਾਂ, ਮੈ ਵੀ ਯਾਦ ਤਾਂ ਹੌਓਗਾ ਤੈਨੂੰ..... ਮੈਂ ਵੀ ਯਾਦ ਤਾਂ ਹੌਓਗਾ ਤੈਨੂੰ..... ਹੈਪੀ ਧਾਲੀਵਾਲ..... #ਨਸ਼ਾ dil de jajbat
ਨਿਮਾਣਾ ਲਵੀ
ਨਸ਼ਾ ਹੁਣ ਨਸ਼ਾ ਇਥੇ ਸ਼ਰੇਆਮ ਵਿਕਾਤਾ ਉਹ ਸ਼ਾਸ਼ਕ ਸਾਡੇ ਨਲਾਇਕਾਂ ਨੇ। ਕੁੱਝ ਵਿਗਾੜ ਪੰਜਾਬ ਦੀ ਜਵਾਨੀ ਗਏ ਸਭਿਆਚਾਰ ਖੂੰਜੇ ਲਾ ਤਾ ਗਾਇਕਾਂ ਨੇ।ਜੋ ਗੱਭਰੂ ਹੁੰਦਾ ਸੀ ਸ਼ਿੰਗਾਰ ਦੇਸ਼ ਦਾ ਲਵੀ ਭੂੰਜੇ ਬਿਠਾਤਾ ਇਨ੍ਹਾਂ ਸਮੈਕਾਂ ਨੇ। ਯਾਰਾ ਨਸ਼ਾ ਇਥੇ ਸ਼ਰੇਆਮ ਵਿਕਾਤਾ ਉਹ ਸ਼ਾਸ਼ਕ ਸਾਡੇ ਨਲਾਇਕਾ ਨੇ। ਨਸ਼ਾ