Nojoto: Largest Storytelling Platform

Best Sikhs Shayari, Status, Quotes, Stories

Find the Best Sikhs Shayari, Status, Quotes from top creators only on Nojoto App. Also find trending photos & videos about shayri for sikhs 0, why do sikhs celebrate diwali, what do the sikhs commonly call diwali, sikhs call diwali as, how do sikhs celebrate diwali,

  • 4 Followers
  • 14 Stories

دوندر ماحل

ਬੰਦਾ ਖੁੱਦ ਦੀ ਨਿਗ੍ਹਾ ਵਿੱਚ ਹਾਰਿਆ ਨਹੀਂ ਹੋਣਾ ਚਾਹੀਦਾ, ਕਿਉਂਕਿ ਲੋਕਾਂ ਦੀ ਨਿਗ੍ਹਾ ਵਿੱਚ ਤਾਂ ਜਿੱਤਦੇ ਸਿਕੰਦਰ ਵੀ ਹਾਰ ਜਾਂਦੇ ਨੇ। #੦੩੫੫P੧੧੧੧੨੦੨੩ #dawindermahal #dawindermahal_11 #MahalRanbirpurewala #punjabimusically Poetry #oldpunjabipoetry #Sikhs #khalsa #punjbiunipatiala #Diwali

read more
ਬੰਦਾ ਖੁੱਦ ਦੀ ਨਿਗ੍ਹਾ ਵਿੱਚ ਹਾਰਿਆ ਨਹੀਂ ਹੋਣਾ ਚਾਹੀਦਾ,
ਕਿਉਂਕਿ ਲੋਕਾਂ ਦੀ ਨਿਗ੍ਹਾ ਵਿੱਚ ਤਾਂ ਜਿੱਤਦੇ ਸਿਕੰਦਰ ਵੀ ਹਾਰ ਜਾਂਦੇ ਨੇ।
#੦੩੫੫P੧੧੧੧੨੦੨੩

©Dawinder Mahal ਬੰਦਾ ਖੁੱਦ ਦੀ ਨਿਗ੍ਹਾ ਵਿੱਚ ਹਾਰਿਆ ਨਹੀਂ ਹੋਣਾ ਚਾਹੀਦਾ,
ਕਿਉਂਕਿ ਲੋਕਾਂ ਦੀ ਨਿਗ੍ਹਾ ਵਿੱਚ ਤਾਂ ਜਿੱਤਦੇ ਸਿਕੰਦਰ ਵੀ ਹਾਰ ਜਾਂਦੇ ਨੇ।
#੦੩੫੫P੧੧੧੧੨੦੨੩
#dawindermahal #dawindermahal_11 #MahalRanbirpurewala #punjabimusically #Poetry #oldpunjabipoetry #Sikhs #khalsa #punjbiunipatiala

دوندر ماحل

ਸਭ ਤੋਂ ਕੀਮਤੀ ਚੀਜ਼ ਹੈ ਸਮਾਂ, ਸਮੇਂ ਨਾਲ ਸਭ ਕੁੱਝ ਬਣ ਸਕਦੇ ਉਪਜ ਸਕਦੇ, ਪਰ ਸਭ ਕੁੱਝ ਹੁੰਦਿਆ ਸੁੰਦਿਆ ਵੀ, ਸਮੇਂ ਨੂੰ ਬਣਾਉਣਾ ਉਜਾਗਰ ਕਰਨਾ ਨਾ-ਮੁਮਕਿਨ ਹੀ ਹੈ। #1024A05032023 #dawindermahal #dawindermahal_11 #MahalRanbirpurewala #punjabimusically Poetry #oldpunjabipoetry #Sikhs #khalsa #punjbiunipatiala #Thoughts

read more
ਸਭ ਤੋਂ ਕੀਮਤੀ ਚੀਜ਼ ਹੈ ਸਮਾਂ, 
ਸਮੇਂ ਨਾਲ ਸਭ ਕੁੱਝ ਬਣ ਸਕਦੇ ਉਪਜ ਸਕਦੇ, 
ਪਰ ਸਭ ਕੁੱਝ ਹੁੰਦਿਆ ਸੁੰਦਿਆ ਵੀ,
ਸਮੇਂ ਨੂੰ ਬਣਾਉਣਾ ਉਜਾਗਰ ਕਰਨਾ ਨਾ-ਮੁਮਕਿਨ ਹੀ ਹੈ।
#1024A05032023

©Dawinder Mahal ਸਭ ਤੋਂ ਕੀਮਤੀ ਚੀਜ਼ ਹੈ ਸਮਾਂ, 
ਸਮੇਂ ਨਾਲ ਸਭ ਕੁੱਝ ਬਣ ਸਕਦੇ ਉਪਜ ਸਕਦੇ, 
ਪਰ ਸਭ ਕੁੱਝ ਹੁੰਦਿਆ ਸੁੰਦਿਆ ਵੀ,
ਸਮੇਂ ਨੂੰ ਬਣਾਉਣਾ ਉਜਾਗਰ ਕਰਨਾ ਨਾ-ਮੁਮਕਿਨ ਹੀ ਹੈ।
#1024A05032023
#dawindermahal #dawindermahal_11 #MahalRanbirpurewala #punjabimusically #Poetry #oldpunjabipoetry #Sikhs #khalsa #punjbiunipatiala

دوندر ماحل

ਕੰਨੀ ਪਈ ਆਵਾਜ਼ ਨਾਗਰ ਟੋਡਰ ਮੱਲ ਦੇ, ਤੁਰ ਪਏ ਸਰਹਿੰਦ ਵਾਲੇ ਰਾਹ, ਦੁਨੀਆਂ ਦੀ ਸਭ ਤੋਂ ਮਹਿੰਗੀ ਥਾਂ ਖਰੀਦ ਲਈ, ਖਰੀਦੀ ਮੋਹਰਾਂ ਦੀ ਢੇਰੀ ਲਾ, ਸਜਾਏ ਗਏ ਬਿਬਾਨ ਜੀ, ਨਾਗਰ ਟੋਡਰ ਮਹਿਰਾ ਜੀ ਨੇ ਦਿੱਤੇ ਅਗਨੀ ਭੇਂਟ ਕਰਾ, ਸੱਚੀ ਹੋਇਆ ਬਹੁਤ ਕਹਿਰ ਜੀ, ਯਾਦ ਰੱਖਿਓ ਸਫ਼ਰ – ਏ – ਸ਼ਹਾਦਤ ਵਾਲਾ ਹਫ਼ਤਾ, ਵੇਲਾ ਸੀ ਰਾਤ ਦਾ, ਠੰਢੜੀ ਚੱਲਦੀ ਸੀ ਵਾਅ। ਸਫ਼ਰ - ਏ - ਸ਼ਹਾਦਤ ੧੫ ਪੋਹ ੧੭੦੪ #Mythology #Sikhs #dawindermahal #khalsa #oldpunjabipoetry #chaarsahibzaade #dawindermahal_11 #punjbiunipatiala #MahalRanbirpurewala #punjabimusically

read more
ਕੰਨੀ ਪਈ ਆਵਾਜ਼ ਨਾਗਰ ਟੋਡਰ ਮੱਲ ਦੇ, ਤੁਰ ਪਏ ਸਰਹਿੰਦ ਵਾਲੇ ਰਾਹ,
ਦੁਨੀਆਂ ਦੀ ਸਭ ਤੋਂ ਮਹਿੰਗੀ ਥਾਂ ਖਰੀਦ ਲਈ, ਖਰੀਦੀ ਮੋਹਰਾਂ ਦੀ ਢੇਰੀ ਲਾ,
ਸਜਾਏ ਗਏ ਬਿਬਾਨ ਜੀ, ਨਾਗਰ ਟੋਡਰ ਮਹਿਰਾ ਜੀ ਨੇ ਦਿੱਤੇ ਅਗਨੀ ਭੇਂਟ ਕਰਾ, 
ਸੱਚੀ ਹੋਇਆ ਬਹੁਤ ਕਹਿਰ ਜੀ, ਯਾਦ ਰੱਖਿਓ ਸਫ਼ਰ – ਏ – ਸ਼ਹਾਦਤ ਵਾਲਾ ਹਫ਼ਤਾ,
ਵੇਲਾ ਸੀ ਰਾਤ ਦਾ, ਠੰਢੜੀ ਚੱਲਦੀ ਸੀ ਵਾਅ।

ਸਫ਼ਰ - ਏ - ਸ਼ਹਾਦਤ
੧੫ ਪੋਹ ੧੭੦੪

©Dawinder Mahal ਕੰਨੀ ਪਈ ਆਵਾਜ਼ ਨਾਗਰ ਟੋਡਰ ਮੱਲ ਦੇ, ਤੁਰ ਪਏ ਸਰਹਿੰਦ ਵਾਲੇ ਰਾਹ,
ਦੁਨੀਆਂ ਦੀ ਸਭ ਤੋਂ ਮਹਿੰਗੀ ਥਾਂ ਖਰੀਦ ਲਈ, ਖਰੀਦੀ ਮੋਹਰਾਂ ਦੀ ਢੇਰੀ ਲਾ,
ਸਜਾਏ ਗਏ ਬਿਬਾਨ ਜੀ, ਨਾਗਰ ਟੋਡਰ ਮਹਿਰਾ ਜੀ ਨੇ ਦਿੱਤੇ ਅਗਨੀ ਭੇਂਟ ਕਰਾ, 
ਸੱਚੀ ਹੋਇਆ ਬਹੁਤ ਕਹਿਰ ਜੀ, ਯਾਦ ਰੱਖਿਓ ਸਫ਼ਰ – ਏ – ਸ਼ਹਾਦਤ ਵਾਲਾ ਹਫ਼ਤਾ,
ਵੇਲਾ ਸੀ ਰਾਤ ਦਾ, ਠੰਢੜੀ ਚੱਲਦੀ ਸੀ ਵਾਅ।

ਸਫ਼ਰ - ਏ - ਸ਼ਹਾਦਤ
੧੫ ਪੋਹ ੧੭੦੪

دوندر ماحل

ਹਾਰ ਚੱਲੇ ਨੇ ਜਿੱਤ ਮੰਨਦੇ ਮੰਨਦੇ, ਪਰ ਚੱਲਦੀ ਨਾ ਕੋਈ ਵਾਹ, ਸਰੀਰ ਜੰਗਲ ਹੰਸਲਾ ਦੇ ਕੰਢੇ ਪਹੁੰਚਾ ਦਿੱਤੇ, ਕਹਿੰਦਾ ਨੋਚਣ ਜਾਨਵਰ ਗਿਰਝਾਂ ਕਾਂ, ਛੱਡੋ ਨਾ ਕੋਈ ਨਿਸ਼ਨੀ ਇੱਥੇ, ਅੰਦਰੋਂ ਰਿਹਾ ਘਬਰਾ, ਬੱਬਰ ਸ਼ੇਰ ਨੇ ਆਣ ਰਾਖੀ ਕਰਦੇ, ਰਾਖੀ ਕਰਦੇ ਨੇ ਬੈਠ ਉਸ ਥਾਂ, ਵੇਲਾ ਸੀ ਰਾਤ ਦਾ, ਠੰਢੜੀ ਚੱਲਦੀ ਸੀ ਵਾਅ । ਸਫ਼ਰ - ਏ - ਸ਼ਹਾਦਤ ੧੪ ਪੋਹ ੧੭੦੪ #Mythology #Trending #Sikhs #dawindermahal #khalsa #oldpunjabipoetry #punjabiuni #dawindermahal_11 #MahalRanbirpurewala

read more
ਹਾਰ ਚੱਲੇ ਨੇ ਜਿੱਤ ਮੰਨਦੇ ਮੰਨਦੇ, ਪਰ ਚੱਲਦੀ ਨਾ ਕੋਈ ਵਾਹ,
ਸਰੀਰ ਜੰਗਲ ਹੰਸਲਾ ਦੇ ਕੰਢੇ ਪਹੁੰਚਾ ਦਿੱਤੇ, ਕਹਿੰਦਾ ਨੋਚਣ ਜਾਨਵਰ ਗਿਰਝਾਂ ਕਾਂ,
ਛੱਡੋ ਨਾ ਕੋਈ ਨਿਸ਼ਨੀ ਇੱਥੇ, ਅੰਦਰੋਂ ਰਿਹਾ ਘਬਰਾ,
ਬੱਬਰ ਸ਼ੇਰ ਨੇ ਆਣ ਰਾਖੀ ਕਰਦੇ, ਰਾਖੀ ਕਰਦੇ ਨੇ ਬੈਠ ਉਸ ਥਾਂ, 
ਵੇਲਾ ਸੀ ਰਾਤ ਦਾ, ਠੰਢੜੀ ਚੱਲਦੀ ਸੀ ਵਾਅ ।

ਸਫ਼ਰ - ਏ - ਸ਼ਹਾਦਤ
੧੪ ਪੋਹ ੧੭੦੪

©Dawinder Mahal ਹਾਰ ਚੱਲੇ ਨੇ ਜਿੱਤ ਮੰਨਦੇ ਮੰਨਦੇ, ਪਰ ਚੱਲਦੀ ਨਾ ਕੋਈ ਵਾਹ,
ਸਰੀਰ ਜੰਗਲ ਹੰਸਲਾ ਦੇ ਕੰਢੇ ਪਹੁੰਚਾ ਦਿੱਤੇ, ਕਹਿੰਦਾ ਨੋਚਣ ਜਾਨਵਰ ਗਿਰਝਾਂ ਕਾਂ,
ਛੱਡੋ ਨਾ ਕੋਈ ਨਿਸ਼ਨੀ ਇੱਥੇ, ਅੰਦਰੋਂ ਰਿਹਾ ਘਬਰਾ,
ਬੱਬਰ ਸ਼ੇਰ ਨੇ ਆਣ ਰਾਖੀ ਕਰਦੇ, ਰਾਖੀ ਕਰਦੇ ਨੇ ਬੈਠ ਉਸ ਥਾਂ, 
ਵੇਲਾ ਸੀ ਰਾਤ ਦਾ, ਠੰਢੜੀ ਚੱਲਦੀ ਸੀ ਵਾਅ ।

ਸਫ਼ਰ - ਏ - ਸ਼ਹਾਦਤ
੧੪ ਪੋਹ ੧੭੦੪

دوندر ماحل

ਸਿਰ ਕਲਗੀਆਂ ਲਾ ਜੋੜਾ ਤੋਰਿਆ, ਧੰਨ ਜਿਗਰਾ ਦਾਦੀ ਮਾਂ, ਤੁਹਾਡੇ ਮਗਰ ਮਗਰ ਆਈ ਮੈਂ, ਰਤਾਂ ਨੀ ਕਰਨੀ ਤੁਸੀਂ ਪਰਵਾਹ, ਜਾਲਮ ਛਮਕਾ ਗੁਲੇਲਾ ਨਾਲ ਪੱਥਰ ਨੇ ਵਿੰਨਦੇ, ਕਦੇ ਤਲੀਆਂ ਤੇ ਰੂੰ ਦਿੰਦੇ ਜਲਾ, ਸਿਦਕ ਰਤਾਂ ਨਾ ਡੋਲਦੇ ਨੇ, ਸੂਬਿਆਂ ਜੋ ਹੁੰਦਾ ਤੈਥੋਂ ਕਰ ਲਾ, ਹੱਸ ਨੀਂਹ ਵਿੱਚ ਹਾਂ ਜਾ ਖੜੇ, ਮਜਬੂਤ ਕਰ ਚੱਲੇ ਹਾਂ ਮਜ਼ਹਬ ਦੀਆਂ ਜੜ੍ਹਾਂ, ਵੇਲਾ ਸੀ ਰਾਤ ਦਾ, ਠੰਢੜੀ ਚੱਲਦੀ ਸੀ ਵਾਅ । ਸਫ਼ਰ - ਏ - ਸ਼ਹਾਦਤ #Mythology #Sikhs #dawindermahal #khalsa #oldpunjabipoetry #chaarsahibzaade #dawindermahal_11 #punjbiunipatiala #MahalRanbirpurewala #punjabimusically

read more
ਸਿਰ ਕਲਗੀਆਂ ਲਾ ਜੋੜਾ ਤੋਰਿਆ, ਧੰਨ ਜਿਗਰਾ ਦਾਦੀ ਮਾਂ,
ਤੁਹਾਡੇ ਮਗਰ ਮਗਰ ਆਈ ਮੈਂ, ਰਤਾਂ ਨੀ ਕਰਨੀ ਤੁਸੀਂ ਪਰਵਾਹ,
ਜਾਲਮ ਛਮਕਾ ਗੁਲੇਲਾ ਨਾਲ ਪੱਥਰ ਨੇ ਵਿੰਨਦੇ, ਕਦੇ ਤਲੀਆਂ ਤੇ ਰੂੰ ਦਿੰਦੇ ਜਲਾ,
ਸਿਦਕ ਰਤਾਂ ਨਾ ਡੋਲਦੇ ਨੇ, ਸੂਬਿਆਂ ਜੋ ਹੁੰਦਾ ਤੈਥੋਂ ਕਰ ਲਾ,
ਹੱਸ ਨੀਂਹ ਵਿੱਚ ਹਾਂ ਜਾ ਖੜੇ, ਮਜਬੂਤ ਕਰ ਚੱਲੇ ਹਾਂ ਮਜ਼ਹਬ ਦੀਆਂ ਜੜ੍ਹਾਂ, 
ਵੇਲਾ ਸੀ ਰਾਤ ਦਾ, ਠੰਢੜੀ ਚੱਲਦੀ ਸੀ ਵਾਅ ।

ਸਫ਼ਰ - ਏ - ਸ਼ਹਾਦਤ
੧੩ ਪੋਹ ੧੭੦੪

©Dawinder Mahal ਸਿਰ ਕਲਗੀਆਂ ਲਾ ਜੋੜਾ ਤੋਰਿਆ, ਧੰਨ ਜਿਗਰਾ ਦਾਦੀ ਮਾਂ,
ਤੁਹਾਡੇ ਮਗਰ ਮਗਰ ਆਈ ਮੈਂ, ਰਤਾਂ ਨੀ ਕਰਨੀ ਤੁਸੀਂ ਪਰਵਾਹ,
ਜਾਲਮ ਛਮਕਾ ਗੁਲੇਲਾ ਨਾਲ ਪੱਥਰ ਨੇ ਵਿੰਨਦੇ, ਕਦੇ ਤਲੀਆਂ ਤੇ ਰੂੰ ਦਿੰਦੇ ਜਲਾ,
ਸਿਦਕ ਰਤਾਂ ਨਾ ਡੋਲਦੇ ਨੇ, ਸੂਬਿਆਂ ਜੋ ਹੁੰਦਾ ਤੈਥੋਂ ਕਰ ਲਾ,
ਹੱਸ ਨੀਂਹ ਵਿੱਚ ਹਾਂ ਜਾ ਖੜੇ, ਮਜਬੂਤ ਕਰ ਚੱਲੇ ਹਾਂ ਮਜ਼ਹਬ ਦੀਆਂ ਜੜ੍ਹਾਂ, 
ਵੇਲਾ ਸੀ ਰਾਤ ਦਾ, ਠੰਢੜੀ ਚੱਲਦੀ ਸੀ ਵਾਅ ।

ਸਫ਼ਰ - ਏ - ਸ਼ਹਾਦਤ

دوندر ماحل

  ਦਿਨ ਦੂਜੇ ਕਚਹਿਰੀ ਲੱਗ ਪਈ, ਸੂਬੇ ਬੱਚੇ ਦਿੱਤੇ ਪੇਸ਼ ਕਰਾ, ਲਾਈਆਂ ਜਿਸ ਤੇ ਸੀ ਉਮੀਦਾਂ, ਹਾਅ ਦਾ ਨਾਅਰਾ ਗਿਆ ਉਹ ਲਾ, ਮਰਦਾਂ ਦੇ ਬਦਲੇ ਬੱਚੇ ਬਜ਼ੁਰਗਾਂ ਤੋਂ ਨਾ ਸੋਭਦੇ ਨੇ, ਆਖ ਸ਼ੇਰ ਮੁਹੰਮਦ ਤੁਰ ਪਿਆ, ਸੁੱਚੇ ਨੰਦ ਦੇ ਕਹਿਣ ਤੇ ਹੋਇਆ ਇਕ ਪਲਾਨ,  ਨੀਹਾਂ ਵਿੱਚ ਚਿਣ ਦਿਓ ਇਹ ਕਾਜ਼ੀ ਦਾ ਫਰਮਾਣ, ਡੋਲੇ ਨਹੀਂ ਈਮਾਨ ਜੀ ਡਰਾਵੇ ਗਏ ਸਭ ਮੁਕਾ, ਕਿਹੜੀ ਮੌਤ ਦੀ ਗੱਲ ਕਰਦੇ ਸਾਨੂੰ ਲਾੜੀ ਮੌਤ ਦਾ ਚਾਅ, ਵੇਲਾ ਸੀ ਰਾਤ ਦਾ, ਠੰਢੜੀ ਚੱਲਦੀ ਸੀ ਵਾਅ। #Mythology #Sikhs #dawindermahal #khalsa #oldpunjabipoetry #chaarsahibzaade #dawindermahal_11 #punjbiunipatiala #MahalRanbirpurewala

read more
 
ਦਿਨ ਦੂਜੇ ਕਚਹਿਰੀ ਲੱਗ ਪਈ, ਸੂਬੇ ਬੱਚੇ ਦਿੱਤੇ ਪੇਸ਼ ਕਰਾ,
ਲਾਈਆਂ ਜਿਸ ਤੇ ਸੀ ਉਮੀਦਾਂ, ਹਾਅ ਦਾ ਨਾਅਰਾ ਗਿਆ ਉਹ ਲਾ,
ਮਰਦਾਂ ਦੇ ਬਦਲੇ ਬੱਚੇ ਬਜ਼ੁਰਗਾਂ ਤੋਂ ਨਾ ਸੋਭਦੇ ਨੇ, ਆਖ ਸ਼ੇਰ ਮੁਹੰਮਦ ਤੁਰ ਪਿਆ,
ਸੁੱਚੇ ਨੰਦ ਦੇ ਕਹਿਣ ਤੇ ਹੋਇਆ ਇਕ ਪਲਾਨ,  ਨੀਹਾਂ ਵਿੱਚ ਚਿਣ ਦਿਓ ਇਹ ਕਾਜ਼ੀ ਦਾ ਫਰਮਾਣ,
ਡੋਲੇ ਨਹੀਂ ਈਮਾਨ ਜੀ ਡਰਾਵੇ ਗਏ ਸਭ ਮੁਕਾ, ਕਿਹੜੀ ਮੌਤ ਦੀ ਗੱਲ ਕਰਦੇ ਸਾਨੂੰ ਲਾੜੀ ਮੌਤ ਦਾ ਚਾਅ,
ਵੇਲਾ ਸੀ ਰਾਤ ਦਾ, ਠੰਢੜੀ ਚੱਲਦੀ ਸੀ ਵਾਅ।

ਸਫ਼ਰ - ਏ - ਸ਼ਹਾਦਤ 
੧੨ ਪੋਹ ੧੭੦੪

©Dawinder Mahal  

ਇੱਕ ਗੁਰਾਂ ਦੀ ਸਿੰਘਣੀ, ਦਿੱਤਾ ਹਕੂਮਤ ਨੂੰ ਭੁਲੇਖਾ ਪਾ, ਇੱਕਠੇ ਕਰ ਸਰੀਰ ਜੀ, ਦਿੱਤੇ ਅਗਨੀ ਭੇਂਟ ਕਰਾ, ਕੋਤਵਾਲੀ ਤੋਂ ਠੰਡੇ ਬੁਰਜ 'ਚ, ਪਹੁੰਚ ਗਏ ਛੋਟੇ ਸਾਹਿਬਜ਼ਾਦੇ ਤੇ ਮਾਤਾ, ਮਾਛੀਵਾੜੇ ਤੋਂ ਚੱਲਿਆ ਉੱਚ ਦਾ ਪੀਰ ਜੀ, ਨਾਲ ਪਿਆਰੇ ਗਨੀ ਖਾਂ ਨਬੀ ਖਾਂ, ਵੇਲਾ ਸੀ ਰਾਤ ਦਾ, ਠੰਢੜੀ ਚੱਲਦੀ ਸੀ ਵਾਅ । ਸਫ਼ਰ - ਏ - ਸ਼ਹਾਦਤ ੧੦ ਪੋਹ ੧੭੦੪ #Mythology #Sikhs #dawindermahal #khalsa #oldpunjabipoetry #dawindermahal_11 #punjbiunipatiala #MahalRanbirpurewala #punjabimusically

read more
ਇੱਕ ਗੁਰਾਂ ਦੀ ਸਿੰਘਣੀ, ਦਿੱਤਾ ਹਕੂਮਤ ਨੂੰ ਭੁਲੇਖਾ ਪਾ,
ਇੱਕਠੇ ਕਰ ਸਰੀਰ ਜੀ, ਦਿੱਤੇ ਅਗਨੀ ਭੇਂਟ ਕਰਾ,
ਕੋਤਵਾਲੀ ਤੋਂ ਠੰਡੇ ਬੁਰਜ 'ਚ, ਪਹੁੰਚ ਗਏ ਛੋਟੇ ਸਾਹਿਬਜ਼ਾਦੇ ਤੇ ਮਾਤਾ,
ਮਾਛੀਵਾੜੇ ਤੋਂ ਚੱਲਿਆ ਉੱਚ ਦਾ ਪੀਰ ਜੀ, ਨਾਲ ਪਿਆਰੇ ਗਨੀ ਖਾਂ ਨਬੀ ਖਾਂ, 
ਵੇਲਾ ਸੀ ਰਾਤ ਦਾ, ਠੰਢੜੀ ਚੱਲਦੀ ਸੀ ਵਾਅ ।

ਸਫ਼ਰ - ਏ - ਸ਼ਹਾਦਤ 
੧੦ ਪੋਹ ੧੭੦੪

©Dawinder Mahal ਇੱਕ ਗੁਰਾਂ ਦੀ ਸਿੰਘਣੀ, ਦਿੱਤਾ ਹਕੂਮਤ ਨੂੰ ਭੁਲੇਖਾ ਪਾ,
ਇੱਕਠੇ ਕਰ ਸਰੀਰ ਜੀ, ਦਿੱਤੇ ਅਗਨੀ ਭੇਂਟ ਕਰਾ,
ਕੋਤਵਾਲੀ ਤੋਂ ਠੰਡੇ ਬੁਰਜ 'ਚ, ਪਹੁੰਚ ਗਏ ਛੋਟੇ ਸਾਹਿਬਜ਼ਾਦੇ ਤੇ ਮਾਤਾ,
ਮਾਛੀਵਾੜੇ ਤੋਂ ਚੱਲਿਆ ਉੱਚ ਦਾ ਪੀਰ ਜੀ, ਨਾਲ ਪਿਆਰੇ ਗਨੀ ਖਾਂ ਨਬੀ ਖਾਂ, 
ਵੇਲਾ ਸੀ ਰਾਤ ਦਾ, ਠੰਢੜੀ ਚੱਲਦੀ ਸੀ ਵਾਅ ।

ਸਫ਼ਰ - ਏ - ਸ਼ਹਾਦਤ 
੧੦ ਪੋਹ ੧੭੦੪

دوندر ماحل

ਲਹੂ ਨਾਲ ਲੱਥਪਥ ਢੇਰ ਲੋਥਾਂ ਦੇ, ਯੁੱਧ ਦੇਰ ਰਾਤ ਨਾਲ ਰੁਕਿਆ, ਪਹਿਲੀ ਕਿਰਣ ਦਿਨ ਪਹਿਲੇ ਪਹਿਰ ਦੀ, ਮੈਦਾਨੇ ਸ਼ਹਿਨਸ਼ਾਹ ਨਿਕਲਣਾ, ਗੁਰੂ ਸਿੰਘ ਸਾਜਦਾ ਰਹੇ, ਪੰਜ ਪਿਆਰਿਆਂ ਦੇ ਫਰਮਾਣ ਨੂੰ ਕਬੂਲ ਲਿਆ, ਸੰਗਤ ਸਿੰਘ ਨੂੰ ਕਲਗੀ ਚੋਗਾ ਸੌਂਪਿਆ, ਗੜ੍ਹੀ ਚਮਕੌਰ ਨੂੰ ਛੱਡਿਆ, ਤਾੜੀ ਮਾਰ ਜਾ ਰਿਹਾ, ਮਾਛੀਵਾੜੇ ਟਿੰਡ ਦਾ ਸਿਰਹਾਣਾ ਲਿਆ ਲਾ, ਵੇਲਾ ਸੀ ਰਾਤ ਦਾ, ਠੰਢੜੀ ਚੱਲਦੀ ਸੀ ਵਾਅ। #Mythology #Sikhs #dawindermahal #oldpunjabipoetry #chaarsahibzaade #dawindermahal_11 #punjbiunipatiala #MahalRanbirpurewala #punjabimusically

read more
ਲਹੂ ਨਾਲ ਲੱਥਪਥ ਢੇਰ ਲੋਥਾਂ ਦੇ, ਯੁੱਧ ਦੇਰ ਰਾਤ ਨਾਲ ਰੁਕਿਆ,
ਪਹਿਲੀ ਕਿਰਣ ਦਿਨ ਪਹਿਲੇ ਪਹਿਰ ਦੀ, ਮੈਦਾਨੇ ਸ਼ਹਿਨਸ਼ਾਹ ਨਿਕਲਣਾ,
 
ਗੁਰੂ ਸਿੰਘ ਸਾਜਦਾ ਰਹੇ, ਪੰਜ ਪਿਆਰਿਆਂ ਦੇ ਫਰਮਾਣ ਨੂੰ ਕਬੂਲ ਲਿਆ, 
ਸੰਗਤ ਸਿੰਘ ਨੂੰ ਕਲਗੀ ਚੋਗਾ ਸੌਂਪਿਆ, ਗੜ੍ਹੀ ਚਮਕੌਰ ਨੂੰ ਛੱਡਿਆ, 

ਤਾੜੀ ਮਾਰ ਜਾ ਰਿਹਾ, ਮਾਛੀਵਾੜੇ ਟਿੰਡ ਦਾ ਸਿਰਹਾਣਾ ਲਿਆ ਲਾ,
ਵੇਲਾ ਸੀ ਰਾਤ ਦਾ, ਠੰਢੜੀ ਚੱਲਦੀ ਸੀ ਵਾਅ।

ਸਫ਼ਰ - ਏ - ਸ਼ਹਾਦਤ

੦੯ ਪੋਹ ੧੭੦੪

©Dawinder Mahal ਲਹੂ ਨਾਲ ਲੱਥਪਥ ਢੇਰ ਲੋਥਾਂ ਦੇ, ਯੁੱਧ ਦੇਰ ਰਾਤ ਨਾਲ ਰੁਕਿਆ,
ਪਹਿਲੀ ਕਿਰਣ ਦਿਨ ਪਹਿਲੇ ਪਹਿਰ ਦੀ, ਮੈਦਾਨੇ ਸ਼ਹਿਨਸ਼ਾਹ ਨਿਕਲਣਾ,
 
ਗੁਰੂ ਸਿੰਘ ਸਾਜਦਾ ਰਹੇ, ਪੰਜ ਪਿਆਰਿਆਂ ਦੇ ਫਰਮਾਣ ਨੂੰ ਕਬੂਲ ਲਿਆ, 
ਸੰਗਤ ਸਿੰਘ ਨੂੰ ਕਲਗੀ ਚੋਗਾ ਸੌਂਪਿਆ, ਗੜ੍ਹੀ ਚਮਕੌਰ ਨੂੰ ਛੱਡਿਆ, 

ਤਾੜੀ ਮਾਰ ਜਾ ਰਿਹਾ, ਮਾਛੀਵਾੜੇ ਟਿੰਡ ਦਾ ਸਿਰਹਾਣਾ ਲਿਆ ਲਾ,
ਵੇਲਾ ਸੀ ਰਾਤ ਦਾ, ਠੰਢੜੀ ਚੱਲਦੀ ਸੀ ਵਾਅ।

دوندر ماحل

  ਅੱਜ ਕਸਮਾਂ ਸੁੰਹਾਂ ਵਾਅਦੇ ਸਭ ਮੁੱਕਰੇ, ਮੁਗਲਾਂ ਦਿੱਤੇ ਟੋਲੇ ਪਿੱਛੇ ਲਾ, ਸੱਚੀ ਹੋਇਆ ਹੈ ਬਹੁਤ ਨੁਕਸਾਨ ਜੀ, ਸਰਸਾ ਦਿੱਤਾ ਬੜਾ ਕੁੱਝ ਹੜ੍ਹਾਂ, ਵਿੱਛੜ ਗਿਆ ਪਰਿਵਾਰ ਜੀ, ਗਿਆ ਕਈ ਭਾਗਾਂ ਵਿੱਚ ਵੰਡਿਆ, ਵੇਲਾ ਸੀ ਰਾਤ ਦਾ, ਠੰਢੜੀ ਚੱਲਦੀ ਸੀ ਵਾਅ। ਸਫ਼ਰ - ਏ - ਸ਼ਹਾਦਤ ੦੭ ਪੋਹ ੧੭੦੪ #Mythology #Sikhs #khalsa #oldpunjabipoetry #chaarsahibzaade #dawindermahal_11 #punjbiunipatiala #MahalRanbirpurewala #punjabimusically

read more
 
ਅੱਜ ਕਸਮਾਂ ਸੁੰਹਾਂ ਵਾਅਦੇ ਸਭ ਮੁੱਕਰੇ, ਮੁਗਲਾਂ ਦਿੱਤੇ ਟੋਲੇ ਪਿੱਛੇ ਲਾ,
ਸੱਚੀ ਹੋਇਆ ਹੈ ਬਹੁਤ ਨੁਕਸਾਨ ਜੀ, ਸਰਸਾ ਦਿੱਤਾ ਬੜਾ ਕੁੱਝ ਹੜ੍ਹਾਂ, 
ਵਿੱਛੜ ਗਿਆ ਪਰਿਵਾਰ ਜੀ, ਗਿਆ ਕਈ ਭਾਗਾਂ ਵਿੱਚ ਵੰਡਿਆ,
ਵੇਲਾ ਸੀ ਰਾਤ ਦਾ, ਠੰਢੜੀ ਚੱਲਦੀ ਸੀ ਵਾਅ।

ਸਫ਼ਰ - ਏ - ਸ਼ਹਾਦਤ
੦੭ ਪੋਹ ੧੭੦੪

ਵੇਲਾ ਸੀ ਰਾਤ ਦਾ, ਠੰਢੜੀ ਚੱਲਦੀ ਸੀ ਵਾਅ, ਪੁਰੀ ਆਨੰਦਾਂ ਦੀ ਨੂੰ ਛੱਡਿਆ, ਤੁਰਿਆ ਖਾਲਸਾ ਚਾਲੇ ਪਾ। ਸਫ਼ਰ- ਏ - ਸ਼ਹਾਦਤ 6 ਪੋਹ 1705 #dawindermahal #dawindermahal_11 #MahalRanbirpurewala #punjabimusically Poetry #chaarsahibzaade #Sikhs #khalsa #punjbiunipatiala #Mythology

read more
ਵੇਲਾ ਸੀ ਰਾਤ ਦਾ, ਠੰਢੜੀ ਚੱਲਦੀ ਸੀ ਵਾਅ,
ਪੁਰੀ ਆਨੰਦਾਂ ਦੀ ਨੂੰ ਛੱਡਿਆ, ਤੁਰਿਆ ਖਾਲਸਾ ਚਾਲੇ ਪਾ।

ਸਫ਼ਰ - ਏ - ਸ਼ਹਾਦਤ
6 ਪੋਹ 1705

©Dawinder Mahal ਵੇਲਾ ਸੀ ਰਾਤ ਦਾ, ਠੰਢੜੀ ਚੱਲਦੀ ਸੀ ਵਾਅ,
ਪੁਰੀ ਆਨੰਦਾਂ ਦੀ ਨੂੰ ਛੱਡਿਆ, ਤੁਰਿਆ ਖਾਲਸਾ ਚਾਲੇ ਪਾ। 
ਸਫ਼ਰ- ਏ - ਸ਼ਹਾਦਤ 
6 ਪੋਹ  1705
#dawindermahal #dawindermahal_11 #MahalRanbirpurewala #punjabimusically #Poetry #chaarsahibzaade #Sikhs #khalsa #punjbiunipatiala
loader
Home
Explore
Events
Notification
Profile