Find the Best NojotoYaari Shayari, Status, Quotes from top creators only on Nojoto App. Also find trending photos & videos about nojoto app kya hai, nojoto kya hai, nojoto love poetry, nojoto love shayari, nojoto love quotes,
ਮਨpreet ਕੌਰ
ਹਾਂ ਦਿਲ ਤਾਂ ਕਰਦਾ ਸੀ ਕਿ ਕੁੱਝ ਪਲ ਹੋਰ ਠਹਿਰ ਜਾਂਵਾਂ, ਪਰ ਅੱਜ ਕਿਹਾ ਨਹੀਂ ਉਹਨੇ ਹੱਥ ਫੜ ਕੇ, ਕਿ ਯਾਰ ਰੁੱਕ ਜਾ ਮੇਰੇ ਕੋਲ। ©ਮਨpreet ਕੌਰ #nojotosadshayari #nojotowriters #nojotowaiting #nojotopunjabi #NojotoYaari #nojotoalone #nojotosadpoetry #nojotodil #Nojoto
ਮਨpreet ਕੌਰ
ਪਾਈਏ ਨਾ ਕਦੇ ਸਹੁੰ ਯਾਰੀ ਦੀ, ਭਾਵੇਂ ਕਸੂਰ ਹੋਵੇ ਜਾਂ ਬੇਕਸੂਰ ਹੋਈਏ। ਮਿਸਾਲ ਅੱਜ ਵੀ ਬਣੇ ਆ ਮਿਸਾਲ ਕੱਲ੍ਹ ਵੀ ਹੋਵਾਂਗੇ, ਨਾਲ ਨਾਲ ਰਹੀਏ ਜਾਂ ਨਜ਼ਰਾਂ ਤੋਂ ਦੂਰ ਹੋਈਏ। ©ਮਨpreet ਕੌਰ #ਯਾਰੀ #ਦੋਸਤੀ #frindship #Love #NojotoYaari #nojotopunjabi #Nojoto #nojotohindi #nojotoquotes
ਮਨpreet ਕੌਰ
ਪਾਣੀ ਭਰੇ ਤੇਰੇ ਨੈਣਾਂ ਵਿੱਚ, ਮੈਨੂੰ ਮੇਰਾ ਅਕਸ ਹੈ ਜਾਪਦਾ, ਜਾਂ ਖਵਨੀ ਮੇਰਾ ਭੁਲੇਖਾ ਏ। ©ਮਨpreet ਕੌਰ #ਅੱਖਾਂ #ਨੈਣ #nojotopunjabi #nojoto #nojotahindi #nojotoquotes #nojotowriters #nojotodairy #NojotoYaari
ਮਨpreet ਕੌਰ
ਪਤਾ ਤਾਂ ਆਪਾ ਦੋਵਾਂ ਨੂੰ ਸੀ, ਇੱਕ ਦਿਨ ਤਾਂ ਇਹ ਹੋਣਾ ਏ। ਪਰ ਅੱਜ ਰੂਹ ਹੀ ਕੰਬੀ ਜਾਂਦੀ ਆ, ਤੇਰੇ ਦੂਰ ਜਾਣ ਦੀ ਗੱਲ ਸੁਣ ਕੇ। ©ਮਨpreet ਕੌਰ #ਰੂਹ #ਦੋਸਤੀ #1stclasss #Nojoto #nojotopunjabi #nojotowriters #nojotohindi #nojotoenglish #nojolove #NojotoYaari
ਮਨpreet ਕੌਰ
ਉਹ ਦੋਸਤ ਤਾਂ ਅੱਜ ਵੀ ਮੇਰੇ ਨਾਲ ਆ, ਪਰ ਹੁਣ ਉਹਦੀ ਦੋਸਤੀ ਨਹੀਂ ਰਹੀ। ©ਮਨpreet ਕੌਰ ਦੋਸਤੀ 🤎 #nojohindi #nojotopunjabi #nojotoshayari #nojoto #nojotowriters #nojotodosti #nojotoalone #nojotoyaad #NojotoYaari
ਮਨpreet ਕੌਰ
ਵਰਤ ਵਰਤ ਕੇ ਵੇਖਣਾ, ਕੋਈ ਵਰਤਨ ਵਾਲੀ ਗੱਲ ਨਹੀਂ। ©ਮਨpreet ਕੌਰ #nojohindi #nojotopunjabi #nojotoenglish #nojotoquotes #nojotowriters #NojotoYaari #nojotonews #nojotopoetry #nojotoalone
Raza Official
Mujhe Aaj Tak Yaad Hai Wo Chandni Raat Jime Tumne Kaha Tha Mere Dost Ham Tumhe Apna Bana Ke Chhodenge Aor Ab Tumne Aakhir Apna Bana Kar Chhod Hee Diya Mera Dost B.A.Raza ©Mudassir Raza Yaden #Yaden #Yaad #Dosti #Nojoto #nojotosayari #teriyaad #NojotoYaari #mohabat #Pyar #yaadein
Chintan Shastri
अनजान साहिलों पे एक किनारा मिला। अंधेरे भवर मैं एक शिकारा मिला। नाते तो कई जुड़े नजर खुलते ही। बस कुछ दूर चलते ही वो छलावे निकले। ना जाने क्या कुदरत हैं, आपका आना मेरी किस्मत हैं। गैरो के बीच अपना मिला। आज मुझे दोस्त तू एक खज़ाना मिला। Friendship day poem, #Yaari #friends #friendforever #life #nojatohindi #NojotoYaari