Nojoto: Largest Storytelling Platform

New punjabi books Quotes, Status, Photo, Video

Find the Latest Status about punjabi books from top creators only on Nojoto App. Also find trending photos & videos about, punjabi books.

    LatestPopularVideo

Rashi Rashpal Virk

Bookspunjabipoemshayari

read more
ਅੱਖਰਾਂ ਦੀਆਂ ਲਾਇਨਾਂ ਦੇ ਵਿੱਚ ਘੂੰਮ ਰਹੇ ਹਾਂ
ਅਸੀ ਸ਼ਾਇਰੀ ਵਾਲੀ ਕਾਪੀ ਦੇ ਵਿੱਚ ਗੂੰਮ ਰਹੇ ਹਾਂ
Rashi Rashpal virk




insta@rashirashpalvirk #Books#punjabi#poem#shayari

pankeet

ਮਾਂ ਬੋਲੀ(punjabi)

ਮਾਂ ਬੋਲੀ ਜੇੜ੍ਹੀ ਮਾਂ ਸਿਖਾਈ 
ਆਖੇ ਪੁੱਤ ਮੇਨੂ ਭੁੱਲ ਨਾ ਜਾਈਂ 
ਆਪਣੇ ਅੰਦਰ ਮੇਨੂ ਇੰਜ ਵਸਾ ਲੈ 
ਜਿਂਵੇ ਦੁੱਧ ਦੇ ਅੰਦਰ ਵਸੇ ਮਿਲਾਇ 
ਮਾਂ ਬੋਲੀ ਜੇੜ੍ਹੀ ਮਾਂ ਸਿਖਾਈ 
ਆਖੇ ਪੁੱਤ ਮੇਨੂ ਭੁੱਲ ਨਾ ਜਾਈਂ 

माँ बोली जेड़ी माँ सिखाई 
आखे पुत मेनू भूल ना जाईं 
अपने अंदर मेनू इन्ज़ वसा लै 
जींवे दूध दे अन्दर वसे मिलाई 
माँ बोली जेड़ी माँ सिखाई 
आखे पुत मेनू भूल ना जाईं 

✍️ pankeet #Books #punjabi #motherlanguage #punjab #nojoto

Rashi Rashpal Virk

Books shayari #ਸ਼ਾਇਰੀ punjabi#ਪੰਜਾਬੀ

read more
ਤੈਨੂੰ ਦੇਖ ਕੇ ਲਿਖ ਦਵਾਂ ਗੇ ਹਰ ਕਿਤਾਬ ਦੇ ਹਰ ਪੰਨੇ ਤੇ
ਤੂੰ ਕਦੇ ਸਾਡੀਆਂ ਅੱਖਾਂ ਮੂਹਰੇ ਆ ਕੇ ਤਾਂ ਦੇਖੀਂ
ਪਹਾੜ ਬਣਾ ਦਵਾਂ ਗੇ ਲਿਖ ਲਿਖ ਕੇ ਤੇਰੇ ਹੁਸਨ ਨੂੰ ਵਰਕਿਆਂ ਤੇ
ਤੂੰ ਸ਼ਾਇਰਾਂ ਨਾਲ ਪਿਆਰ ਪਾ ਕੇ ਤਾਂ ਦੇਖੀਂ
Rashi Rashpal virk #Books #shayari #ਸ਼ਾਇਰੀ #punjabi#ਪੰਜਾਬੀ

Nishit Vithlani

रात की नींद अछी तब हे 
जब तक कोइ मनज़ील 
आपको अछेसे मिले |
मगर मीलेगी केसे? तो !
तब तक संघर्ष और कुछ 
काम मे सक्षमता पालो |
संघर्ष आपको हारने नहीं 
देगा और सक्षमता आपको
 छोडने नहीं देगा |
                      निशित #poems #poetry #writersnetwork #Punjabi #Hindi  #bookstagram  #books #bookworm #lovebooks

Johny

ਜਿਹਦੀਆਂ ਅੱਖਾਂ ਚ ਹਮੇਸ਼ਾ ਮੈਂ ਡੁਬਿਆ ਰਹਿੰਦਾ ਸੀ.. 
ਅੱਜ ਉਹਦੀਆਂ ਅੱਖਾਂ ਚ ਅੱਖਾਂ ਵੀ ਪਾ ਹੋਈਆਂ ਨਾ ,,
ਜਿਹਦੇ ਨਾਲ਼ ਸਾਰਾ ਦਿਨ ਮੈਂ ਗੱਲਾਂ ਕਰਦਾ ਸੀ.. 
ਅੱਜ ਓਹਨੂੰ ਕੁੱਝ ਕ ਗੱਲਾਂ ਵੀ ਸਮਜ਼ਾਂ ਹੋਇਆ ਨਾ ,,
ਉਹਦੇ ਕੋਲ਼ ਹੁੰਦੇ ਕਦੇ ਕੋਈ ਪਰਵਾਹ ਨਾ ਕਿੱਤੀ ਮੈਂ.. 
ਅੱਜ ਓਹਨੂੰ ਪਰੇਸ਼ਾਨੀਆਂ ਵੀ ਦਿਖਾ ਹੋਈਆਂ ਨਾ ,,
ਜਿਹਨੂੰ ਕਦੇ ਝੂਠ ਵੀ ਹੱਸ ਕੇ ਮਨਾਂ ਲੈਂਦਾ ਸੀ.. 
ਅੱਜ ਓਹਨੂੰ ਸੱਚੀਆਂ ਵੀ ਸਣਾ ਹੋਇਆ ਨਾ ,,
ਹੱਥ ਫੜ JOHNY ਨਾਲ਼ ਸਦਾ ਜਿਹਦੇ ਤੁਰਦਾ ਹੁੰਦਾ ਸੀ.. 
ਅੱਜ ਓਹਦੀਆਂ ਪੈੜਾਂ ਵੀ ਦਬਾ ਹੋਇਆ ਨਾ।।
                                   #JOHNY🖋️

©Johny #yaar_forever #JOHNY🖋️ #punjabi #writer #punjab #top #johny_jawahar_insta #najoto

#Books

ਗੈਵੀ ਸੰਧਰਾ

#Books #shyari #Punjabi #likhtan Ishpreet Chabra Aradhana Kumari Sona #SUMAN# shagun #ਕਵਿਤਾ

read more
ਤੇਰੀ ਜਗ੍ਹਾ ਵੀ ਲੈ ਲਈ ਮੇਰੀ ਜਿੰਦਗੀ ਚ ਕਿਸ ਹੋਰ ਨੇ..

 ਸਮਾਂ ਤੇ ਪਿਅਾਰ ਵੀ ਤੇਰੇ ਨਾਲੋ ਜਿਅਾਦਾ ਦਿੰਦੀਆਂ ਨੇ

  ਤੇ ਛੱਡ ਕੇ ਵੀ ਨਹੀਂ ਜਾਂਦੀਆਂ #Books 
#Shyari
#punjabi 
#likhtan Ishpreet Chabra Aradhana Kumari Sona #suman# shagun

Johny

ਜੇਕਰ ਜ਼ਿੰਦਗੀ ਤੁਹਾਡੇ ਹਿਸਾਬ ਨਾਲ਼ ਨਹੀਂ ਚੱਲਦੀ ....
ਤਾਂ ਤੁਹਾਨੂੰ ਜ਼ਿੰਦਗੀ ਦੇ ਹਿਸਾਬ ਨਾਲ਼ ਚੱਲ ਲੈਣਾ ਚਾਹੀਦਾ ਆ ।।
                                  #JOHNY🖋️

©Johny #yaar_forever 
#JOHNY🖋️ #top #insta #najoto #punjabi  #likhari✍️ #johnyjawaharinsta #follow 

#Books

Ravneet Rangian

Ravneet Rangian

ਹਿਸਾਬਾਂ ਕਿਤਾਬਾਂ ਵਿਚ ਲੱਗੇ ਆ # punjabipoet #bookstagram #Music #Books #Punjabi #Music #lovefingers #darbaredil

read more

Naveen Garg

#Punjabi story #Punjabi poetry #Punjabi shayari

read more
ਅਲਵਿਦਾ ਤੋਂ ਬਾਅਦ ..

ਮੈਂ ਨਹੀਂ ਚਾਹੁੰਦਾ ਕਿ
ਅਲਵਿਦਾ ਤੋਂ ਬਾਅਦ
ਮੇਰੀ ਕਬਰ ਉੱਤੇ
ਕੋਈ ਘੁੰਗਰੂਆਂ ਦੀ ਛਣਕਾਰ ਕਰੇ,

ਅਤੇ ਕਬਰ ਦੇ ਕੋਲ ਉੱਗੇ
ਕੇਤਕੀ ਦੇ ਫੁੱਲ ਦੀ
ਉਦਾਸੀ ਭੰਗ ਹੋਵੇ,

ਨਾ ਹੀ ਕੋਈ 
ਜਲਦਾ ਦੀਪਕ ਲੈ ਕੇ
ਮੇਰੇ ਇੱਕਲੇਪਨ ਦਾ ਮਜ਼ਾਕ ਉਡਾਵੇ
ਮੈਂ ਤਾਂ ਜੀਵਨ ਦੇ
ਅਨੇਕਾਂ ਹਨੇਰਿਆਂ ਨੂੰ
ਨਾਲ ਲੈ ਜਾਵਾਂਗਾ
ਅਲਵਿਦਾ ਦੇ ਸਮੇਂ। #punjabi story
#punjabi poetry
#punjabi shayari
loader
Home
Explore
Events
Notification
Profile