Find the Latest Status about creationist museum from top creators only on Nojoto App. Also find trending photos & videos about, creationist museum.
✍🏻@Jass.kang_
ਵਾਕਿਫ ਨੀ ਤੂੰ ਮੇਰੇ ਦਰਦਾਂ ਦਾ, ਬਸ ਅਨੂੰਮਾਨ ਲਗਾਉਣਾ ਸਿਖ ਲਿਆ । ਤੈਨੂੰ ਸ਼ੌਂਕ ਸੀ ਗੀਤ ਸੁਣਨੇ ਦਾ, ਤਾਈਂਓ ਦਰਦ ਮੈ ਗਾਉਣਾ ਸਿਖ ਲਿਆ । ਭੁੱਖ ਸੀ ਤੇਰੇ ਪਿਆਰ ਦੀ ਰੂਹ ਨੂੰ , ਦਿਲ ਨਾਲ ਦਿਲ ਮੈ ਲਾਉਣਾ ਸਿਖ ਲਿਆ । ਜਸ ਨੀ ਕੋਈ ਸ਼ਾਇਰ ਸ਼ਿਵ ਜਿਹਾ, ਬਸ ਖਿਆਲ ਦਿਮਾਗੀ ਲਿਖ ਲਿਆ । ਔਖਾ ਬੜਾ ਏ ਦਿਲ ਟੁੱਟਿਆ ਸਾਭਣਾਂ, ਬਸ ਸਮਾ ਹੰਢਾਉਣਾ ਸਿਖ ਲਿਆ । ਕੀ ਦਸਾਂ ਲੋਕੀ ਮੈਨੂੰ ਕੀ-ਕੀ ਆਖਦੇ, ਸ਼ੁਦਾਈਆ ਪਾਗਲ ਕਹਾਉਣਾ ਸਿਖ ਲਿਆ । ਜਿਹਨੂੰ ਲਗੇ ਸਟ ਬਸ ਉਹੀਓ ਸਮਝੇ , ਕਿੰਝ ਚੈਨ ਲੁਟਾਉਣਾ ਸਿਖ ਲਿਆ । ਮੈ ਆਪਣੇ ਨਾਲ ਹੁਣ ਆਪ ਨੀ ਰਹਿੰਦਾ , ਧਿਆਨ ਤੇਰੇ ਚ ਟਿਕਾਉਣਾ ਸਿਖ ਲਿਆ । #weakness creationist
✍🏻@Jass.kang_
Truth ਕਬਰਾਂ ਦੇ ਦੇਸ਼ ਦੀ ਕਹਾਣੀ ਸੁਣੀ ਹੋਈ ਸੀ । ਲਾਸ਼ਾ ਸੀ ਜਿਉਂਦੀਆ ਮੌਤ ਰਾਣੀ ਚੁਣੀ ਹੋਈ ਸੀ । ਚੁਪ ਦਾ ਓ ਸ਼ੋਰ ਨਾਲ ਦਹਿਸ਼ਤ ਬੁਣੀ ਹੋਈ ਸੀ । ਮੁੱਦਤਾਂ ਤੋ ਵਸਨੀਕ ਨਾਲ ਮੁਲਾਕਾਤ ਰੂਹਾ ਦੀ Jass ਦੀ ਤਾ ਅਜ ਤੇ ਹੁਣੇ-ਹੁਣੀ ਹੋਈ ਸੀ ।। creationist #true
creationist #true
read more✍🏻@Jass.kang_
ਸੁਣ ਦਿਲਾ....... 💔 ਦੇ ਸਜਾ ਮੈਨੂੰ ਮਾਰਦੇ , ਮੈਨੂੰ ਮੌਤ ਦੀ ਸੂਲੀ ਚਾੜ ਦੇ ।। ਦੇ ਤਸੀਹੇ ਚਮ ਨੂੰ , ਮੈਨੂੰ ਬਿਰਹੋਂ ਦੀ ਅਗ ਵਿਚ ਸਾੜਦੇ ।। ਦੇ ਤਾਨੇ ਚਾਹੇ ਲੱਖਾਂ ਮੈਨੂੰ , ਹਾਸਦੇ ਵਸਦੇ ਨੂੰ ਉਜਾੜ ਦੇ ।। ਦੇ ਬੱਦੂਆ ਰਜ ਕੇ , ਮੈਨੂੰ ਭਾਵੇ ਕਬਰ ਵਿਚ ਤਾੜ ਦੇ ।। ਦੇ ਸੋਗ ਦੇ ਖੱਤ ਮੈਨੂੰ , ਮੇਰੀ ਖੁਸ਼ੀਆਂ ਦੇ ਪੱਤਰ ਪਾੜ ਦੇ ।। ਦੇ ਇਜਾਜ਼ਤ ਮਰਨ ਦੀ , ਮੈਨੂੰ ਗਲੀ ਸੁਵਰਗਾ ਦੀ ਵਾੜ ਦੇ ।। 📖✍🏻 Jass.Kang_ #weapon #caption creationist
✍🏻@Jass.kang_
ਵਕਤ ਬਦਲ ਜਾਂਦਾ , ਲੋਕ ਬਦਲ ਜਾਦੇ ਨੇ ਬਚਪਨ ਲੰਘ ਜਾਦਾ ਸ਼ੌਕ ਬਦਲ ਜਾਦੇ ਨੇ ਮੁਕੱਦਰਾਂ ਦਾ ਕੀ ਏ ਹਾਲਾਤ ਹੀ ਨੇ ਤੂੰ ਜਿੰਦਗੀ ਜਿਓਂ ਇਥੇ ਤਾ ਰਾਤੋਂ ਰਾਤ ਨੋਟ ਬਦਲ ਜਾਦੇ ਨੇ ।। ✍🏻@jass.kang_ #punjabi #thought creationist
✍🏻@Jass.kang_
ਵਗਦੀਆਂ ਬੇੜੀਆਂ ਨੂੰ ਕਿਨਾਰੇ ਔਖੇ ਮਿਲਦੇ ।। ਦਸ ਕੀ ਮੈ ਬੋਲ ਦਸਾ ਹਾਲ ਸੱਜਣਾ ਦਿਲਦੇ ।। ਤੇਰੀ ਅਖ ਨਾ ਰਮਝ ਫੜੇ ਜ਼ਖਮ ਸੋਚਾਂ ਦੇ ਛਿਲਦੇ ।। ਕੋਈ ਕੀ ਰੋਕੇ ਦਸ ਕੌਣ ਰੋਕੇ ਰਾਹ ਬਿਰਹੋ ਦੀ ਇਲ ਦੇ ।। ਹੈ ਕੋਈ ਦਸ ਜੁਆਬ ਕੰਮ ਆਸ਼ਕੀ ਵਾਲੀ ਢਿਲਦੇ ?? #revealit #thought creationist
✍🏻@Jass.kang_
......✍@jass.kang_ ਹਾਰਾਂ ਨਾਲ ਮੁਕਾਬਲੇ ਜਿੱਤਾਂ ਦੇ ਮੁਕਾਮ । ਮਿਹਨਤਾਂ 'ਚ ਰਾਤਾਂ ਜਸ਼ਨਾਂ 'ਚ ਸ਼ਾਮ । ਰੁਤਬੇ ਦੀ ਪ੍ਰਾਪਤੀ ਸ਼ੋਹਰਤਾ 'ਚ ਨਾਮ । ਜਨੂੰਨ ਦੀ ਕਮਾਈ ਤਾਰੀਫਾਂ ਦੇ ਇਨਾਮ । #Morning #motivational creationist
#Morning #Motivational creationist #ਸ਼ਾਇਰੀ
read more✍🏻@Jass.kang_
ਕਾਲੇ ਅੰਬਰ ਦੇ ਛਾਂਵੇਂ ਅਜ ਬੈਠਾ ਗੁੰਨਗੰਨਾਂ ਵੇਂ ਦਿਲ ਬੋਲਣਾ ਤਾ ਚਾਵੇਂ ਪਰ ਬੋਲਿਆ ਨਾ ਜਾਵੇ ਯਾਦਾਂ ਰਚੀਆਂ ਕਲੇਜੇ ਚੜ ਬੈਠਿਆਂ ਨੇ ਸੇਹਜੇ ਰਾਸ ਆਏ ਨੀ ਓਹ ਹੇਜੇ ਜਿਹੜੇ ਰੂਹ ਲਈ ਸੀ ਭੇਜੇ creationist #caption #night
✍🏻@Jass.kang_
ਤੈਨੂੰ ਪਿਆਰ ਬਥੇਰਾ ਕਰਦੇ ਆ ਪਰ ਤੈਨੂੰ ਅਸੀ ਜਤਾਉਣਾ ਨਈਂ । ਤੈਨੂੰ ਯਾਦ ਵੀ ਕਰ-ਕਰ ਮਰਦੇ ਆ ਪਰ ਦਸ ਕੇ ਤੈਨੂੰ ਸਤਾਉਣਾ ਨਈਂ । ਤੂੰ ਨਈਂ ਮਿਲੀ ਤਾ ਕੀ ਹੋਇਆ ਤੇਰੇ ਹਿਜ਼ਰ ਦਾ ਦਾਗ ਮਿਟਾਉਣਾ ਨਈ । ਮੈ ਰਖ ਲਊਂ ਸਾਂਭ ਕੇ ਕੋਲ ਆਪਣੇ ਟੁੱਟੇ ਦਿਲ ਨੂੰ ਕੀਤੇ ਲਟਾਉਣਾ ਨਈਂ । ਤੇਰੀ ਯਾਦ ਕਰੂੰਗੀ ਜ਼ਖਮ ਤਾਜੇ ਤੈਨੂੰ ਭੁਲਾ ਕੇ ਦਰਦ ਘਟਾਉਣਾ ਨਈਂ । ਮੋਏ ਦਿਲ ਨੂੰ ਚੜਿਆ ਰੰਗ ਇਸ਼ਕੇ ਦਾ ਮਰ ਮੁਕ ਕੇ ਰੰਗ ਵਟਾਉਣਾ ਨਈਂ । #hardtime #thinking #oldlove creationist