Nojoto: Largest Storytelling Platform

New mohit Quotes, Status, Photo, Video

Find the Latest Status about mohit from top creators only on Nojoto App. Also find trending photos & videos about, mohit.

    LatestPopularVideo

mohitmangi

Likho mohitmangi punjab punjabi bewafa love sad maa

read more
ਮੇਰੇ ਟੁੱਟੇ ਦਿਲ ਨੂੰ ਜੋੜਨ ਲਈ ,
ਰੱਬ ਅੱਗੇ ਜੱਗ ਸਾਰਾ ਰੋਇਆ ਏ !
ਜਿਹਨੂੰ ਪਾਉਣ ਲਈ ਉਹਦੇ ਨਾਲ ਲੜਿਆ ,
 ਆਖਰ ਵਿੱਚ ਉਹਨੂੰ ਖੋਇਆ ਏ !
ਮੈਂ ਸੁਣਿਆ ਨਹੀਂ ਪਿਆਰ ਦੁਬਾਰਾ ਹੁੰਦਾ ,
ਪਰ ਮੈਨੂੰ ਪਿਆਰ ਦੁਬਾਰਾ ਹੋਇਆ ਏ !

©mohitmangi #Likho #mohitmangi #punjab #punjabi #bewafa #love #sad #maa

mohitmangi

alonegirl mohitmangi punjab punjabi chandigarh sad love Trending

read more
ਮੈਨੂੰ ਸਮਝਣਾ ਹੈ , ਤਾਂ ਫੁਰਸਤ ਚ ਮਿਲੀ !
ਕਿਉਂਕਿ ਕਾਯਰ ਤੇ ਬੰਦੇ ਸ਼ਾਯਰ ਅਕਸਰ ਫੁਰਸਤ ਚ ਹੀ ਸਮਝੇ ਜਾਂਦੇ ਨੇ !

©mohitmangi #alonegirl #mohitmangi #punjab #punjabi #chandigarh #sad #love #Trending

mohitmangi

ਮੈਂ ਸੁਣਿਆ ਤੇਰੇ ਚਰਚੇ , ਤੇਰੇ ਚਰਚੇ ਦੂਰ ਦੂਰ ਨੇ !
ਮੈਂ ਸੁਣਿਆ , ਤੂੰ ਸੁਪਨੇ ਕਈਆਂ ਦੇ ਕੀਤੇ ਚੂਰ ਨੇ !
ਮੈਂ ਸੁਣਿਆ , ਕਿ ਦਿਲ ਜਿਹਨੇ ਤੇਰੇ ਨਾਲ ਲਾਇਆ ਏ ,
ਉਹ ਟੁੱਟੇ ਤਾਂ ਜ਼ਰੂਰ , ਪਰ ਹੋਏ ਮਸ਼ਹੂਰ ਨੇ !

©mohitmangi #Alive #mohitmangi

mohitmangi

mohitmangi

White ਮੈਨੂੰ ਕਿਹ ਕੇ ਛੱਡਿਆ ,
ਤੂੰ ਗੈਰ ਲਗਦਾ ਏ !
ਤੇਰੇ ਨਾਲ ਸਦੀਆਂ ਦਾ ,
ਵੈਰ ਲਗਦਾ ਏ !
ਕਿੰਝ ਦਿਆਂ ਮੈਂ ਤੋਹਫ਼ਾ ਉਹਨੂੰ ,
ਮੇਰਾ ਦਿੱਤਾ ਹਰ ਤੋਹਫ਼ਾ ਉਹਨੂੰ , ਜ਼ਹਿਰ ਲਗਦਾ ਏ !

©mohitmangi #sad_quotes #mohitmangi #punjab #ludhiana #punjabi #patiala #chandigarh #viral #trend

mohitmangi

White ਦਿਲ ਲਾ ਕੇ ਸੱਜਣਾ ਨੇ ਕੱਲਾ ਕਰ ਦਿੱਤਾ ਏ !
ਆਪਣੇ ਖ਼ਿਆਲਾਂ ਵਿਚ ਝੱਲਾ ਕਰ ਦਿੱਤਾ ਏ !
ਖਬਰ ਮਿਲੀ ਏ ਉਹਨੇ ਸਾੜ ਦਿੱਤੀ ਫ਼ੋਟੋਆਂ,
ਤੇ ਖੂੰਜੇ ਵਿੱਚ ਮੇਰਾ ਦਿੱਤਾ ਛੱਲਾ ਧਰ ਦਿੱਤਾ ਏ !

©mohitmangi #sad_quotes #mohitmangi #punjab #Punjabi #Ludhiana

Kalpana Srivastava

#goodnightimages Alpha_Infinity MohiTRocK F44 Poonam विचित्र शायर #शायरी

read more

Kalpana Srivastava

#ओठों_पे_ऐसी_बातAlpha_Infinity vineetapanchal Poonam MohiTRocK F44 महज़ #वीडियो

read more

Kalpana Srivastava

#चाय Alpha_Infinity महज़ Poonam MohiTRocK F44 vineetapanchal #विचार

read more
एक प्याली शाम की चाय तुम्हारे साथ
पीने की ख्वाइश है।
ज़रा अपने व्यस्त जीवन में से 
थोड़ा सा वक्त हमारे लिए भी निकालिए।
चाय की चुश्कियों के साथ एक नज़र 
हमें भी निहारिये।
आंखों ही आंखों से बात कीजिए
हमारे दिल के जज़्बात क्या है वो भी तो 
समझ जाइए..

©Kalpana Srivastava #चाय Alpha_Infinity महज़ Poonam MohiTRocK F44 vineetapanchal

MOTIVATIONAL ZINDAGI ( फ्री देसी फिटनेस मंत्र )

#sad_quotes MohiTRocK F44 Anil Ray #मोटिवेशनल

read more
loader
Home
Explore
Events
Notification
Profile