Nojoto: Largest Storytelling Platform

Best ਧੋਖਾ Shayari, Status, Quotes, Stories

Find the Best ਧੋਖਾ Shayari, Status, Quotes from top creators only on Nojoto App. Also find trending photos & videos about ਧੋਖਾ in english, ਧੋਖਾ ਹੈ, ਧੋਖਾ ਨਹੀ ਦਿੱਤਾ, ਧੋਖਾ ਨਹੀ, ਧੋਖਾ ਦਿੱਤਾ,

  • 22 Followers
  • 21 Stories

ਮਨਦੀਪ ਛੀਨਾ

#ToApologize #ਧੋਖਾ#ਹੀ#ਧੋਖਾ#ਹਰ #ਤਰਫ #ਵਿਚਾਰ

read more
mute video

нαямαиρяєєт. sι∂нυ

#chaand #ਜੱਟ #ਪਿਆਰ #ਧੋਖਾ #ਨਾਰਾਜ਼ #Poetry

read more
mute video

Eagle47

#ਧੋਖਾ #शायरी

read more
ਸੋਹਣਾ ਤੋਹਫਾ ਦਿੱਤਾ

ਤੂੰ ਜੋ ਧੋਖਾ ਦਿੱਤਾ

©Eagle47 #ਧੋਖਾ

RANA KHUMAN

#Flute sapna ahaana Anshu writer ਯਾਦਵਿੰਦਰ ਸਿੰਘ dawinder Baljeet Chauhan Sr Shamsher Singh Gill #ਪੰਜਾਬੀਸ਼ਾਇਰੀ #ਮੁਹੱਬਤ #ਕਿਸੇ #ਨੂੰ #ਸਭ #ਸ਼ਾਇਰੀ #ਵਿਚਾਰ #ਗਏ #ਧੋਖਾ

read more
mute video

bedil likhari

#chai #ਬੇਬੇ #ਬਾਪੂ #ਦਿਲ #ਜਕੀਨ #ਧੋਖਾ #ਸੱਜਣ #ਵਿਚਾਰ

read more
ਥੱਕ ਗਈ ਆ ਜਿੱਤਦੀ ਜਿੱਤਦੀ,ਅਜ ਹਰਨ ਲਗੀ ਆ ਮੈਂ,
ਇਸ਼ਕ ਦੀ dairy ਉਤੇ ਗੰਮ ਦੇ ਅੱਖਰ ਸ਼ੁਰੂ ਕਰਨ ਲੱਗੀ ਆ ਮੈਂ,,,,

ਬਾਪੂ ਮੈਨੂੰ ਮਾਫ ਤੁ ਕਰਦੀ,ਦਿਲ ਅਲਡ ਉਮਰੇ ਮੈਂ ਲਾਲਿਆ ਸੀ,
ਤੇਥੋਂ ਵੀ ਵਦਕੇ ਮੈਂ ਤਾ ਗੱਬਰੂ ਇੱਕ ਚਾਹਲੇਆ ਸੀ,
ਹਰ ਹੱਕ ਓਹਨੂੰ ਸੀ ਦਿੱਤਾ,ਆਵਦਾ ਤਾ ਆਪਾ ਈ ਗਵਾਲੇਆ ਸੀ,
ਕੁਜ ਕ ਪਲਾ ਦੇ ਹਾਸੇ ਪਿੱਛੇ,ਉਮਰਾਂ ਦਾ ਗੰਮ ਕਮਾਲਿਆਂ ਸੀ,
ਏਡੀ ਵੀ ਕੇਡੀ ਗਲਤੀ ਸੀ ਕੀਤੀ,ਜੇ ਪਿਆਰ ਓਹਦਾ ਅਜਮਾਲੇਆ ਸੀ,
ਉਹਦੇ ਨਾਲ ਵਫਾ ਨਬੋਨਦੀ ਨੇ,ਧੋਖਾ ਆਪ ਈ ਖਾਲਿਆ ਸੀ,
ਸਾਡੇ ਪਲੇ ਈ ਸੀ ਹੌਂਕੇ ਰੇਹਗੇ,ਦਿਲ ਸੱਜਣਾ ਨੇ ਤਾ ਹੋਰ ਥਾਂ ਈ ਲਾਲਿਆ ਸੀ,
ਭੁਲਕੇ ਉਹਨਾਂ ਪਿਆਰ ਸਾਡਾ,ਡੇਰਾ ਹੋਰ ਦੇ ਦਿਲ ਚ ਲਾਲਿਆ ਸੀ।।।।।


ਚੱਲ ਕੋਇਨੀ ਹੁਣ ਸਬਕ ਮਿਲਗਿਆ,ਦਿਲ ਨੂੰ ਅਗੇ ਲਇ ਸਮਜਾਲਾਗੇ,,
ਉਹਦੇ ਪਿੱਛੇ ਸੀ ਫਕੀਰਾ ਪੀਰ ਰੁਸਾਲਏ,ਹੁਣ ਉਹਨਾਂ ਨੂੰ ਵੀ ਮਨਾਲਾਂਗੇ,
ਬਾਕੀ ਦੁਨੀਆਂ ਨਾਲ ਤੋੜ ਈ ਦੇਣੇ ਨਾਤੇ ਸਾਰੇ,,
ਬਸ ਹੁਣ ਬੇਬੇ ਬਾਪੂ ਨਾਲ ਪਿਆਰ ਵਦਾਲਾਗੇ,,,
mom dad ਨੂੰ ਹੀ ਚਾਹਲਾਂਗੇ।।।।।


-ਖੁਸ਼ ਕੌਰ✍️..... #chai #ਬੇਬੇ #ਬਾਪੂ #ਦਿਲ #ਜਕੀਨ #ਧੋਖਾ #ਸੱਜਣ

Mani Kalia

#ਧੋਖਾ jigar Priya Gupta Bharat Singh Panthi ਗੁੰਮਨਾਮ MOOSTFA #Talk

read more
ੲਿੱਕ ੲਿੱਕ ਕਰਕੇ ਮੈਨੂੰ ਦੁੱਖ ਮਿਲੇ ਬਹੁਤ ਸਾਰੇ ,
ਮੈ ਖੁਦ ਨੂੰ ਕਰਾਂ ਸਲਾਮ ਜਿਹਨੇ ਹਿੰਮਤ ਨਾਲ ਸਹਾਰੇ,
ਪਰ ਤੇਰੇ ਵਾਲੇ ਦੁੱਖ ਨੇ ਦਿੱਤੀ ਬਹੁਤ ਤਕਲੀਫ,
ਹੋਰਾਂ ਤੋ ਫਰਕ ਨੀ ਪਿਅਾ ਪਰ ਤੂੰ ਕਢਾ ਗੀ ਚੀਕ,
ਅੱਖ ਚੋ ਹੰਝੂ ਤੇ ਦਿਲ ਚੋ ਤੈਨੂੰ ਹੁਣ ਕੱਢ ਚੁਕਾ ਹਾਂ,
ਦਿਲ ਚ ਖਿਲਣ ਨੀ ਦਿੰਦਾ ਬੂਟਾ ਪਿਅਾਰ ਦਾ ਮੈ ਜ਼ੜ ਵੱਡ ਚੁੱਕਾਂ ਹਾਂ, #ਧੋਖਾ jigar  Priya Gupta Bharat Singh Panthi ਗੁੰਮਨਾਮ MOOSTFA

Guri

#ਧੋਖਾ #शायरी

read more
ਜਦੋ ਖੋਲ ਕੇ ਕਿਤਾਬ ਤੇਰੇ ਮੂਰੇ ਬੈਠੇ
ਤਾਂ ਹਿਸਾਬ ਵੀ ਤੇਰੇ ਤੋ ਦਿੱਤਾ ਜਾਣਾ ਨੀ
ਤੈਨੂੰ ਵੀ ਪਤਾ ਕਿਨੇ ਧੋਖੇ ਦਿੱਤੇ ਆਂ ਤੂੰ ਮੈਨੂੰ
ਓਹਨਾਂ ਧੋਖਿਆਂ ਦਾ ਮੂਲ਼ ਵੀ ਤੈਥੋ ਦਿੱਤਾ ਜਾਣਾ ਨੀ
Guri #ਧੋਖਾ

gora Jordha 🦅🦅

ਸ਼ਕਲਾਂ ਨਾਲ ਕੀਤਾ ਪਿਆਰ 
  ‌‌#ek din #ਧੋਖਾ ਦਿੰਦਾ 
   #a gl #ਸੱਚ k ਝੂਠ 
ਦੱਸੋ ਆਪਣੇ #view 😍😍

ਵੋਹਰਾ ਸਾਬ

#ਛੱਲ #ਧੋਖਾ #nojotophoto #ਸ਼ਾਇਰੀ

read more
 #ਛੱਲ #ਧੋਖਾ

ਤੇਰਾ_ਸੁਖ

#sadness,#OpenPoetry, #ਧੋਖਾ #ਸ਼ਾਇਰੀ

read more
ਕੁਝ ਧੋਖਾ ਸਾਨੂੰ ਮਿਲਿਆ ਏ,ਕੁਝ ਯਾਰੀ ਮਾਰ ਗਈ,
ਕੁਝ ਮਤਲਬੀ ਰਿਸ਼ਤੇ ਨਿਕਲੇ ਸੀ,ਕੁਝ ਲਾਰੀ ਮਾਰ ਗਈ,
ਕੁਝ ਮੇਲ ਸਮਝਿਆ ਰੂਹਾਂ ਦਾ,ਪਰ ਓਹ ਵੀ ਝੂਠਾ ਸੀ,
ਕੁਝ ਮਿਲਣ ਵਾਲੇ ਦਿਨ ਪਾਣੀ ਵਾਲੀ ਵਾਰੀ ਮਾਰ ਗਈ,
ਤੈਨੂੰ ਪਹਿਲੀ ਵਾਰੀ ਦੇਖਿਆ ਸੀ ਤਾਂ ਭੋਲੀ ਲਗਦੀ ਸੀ,
ਜਾਂਦੇ ਜਾਂਦੇ ਤੇਰੀ ਬੱਸ ਹੁਸ਼ਿਆਰੀ ਮਾਰ ਗਈ,
ਚੁਬਾਰੇ ਤੇ ਸੀ ਚੜ੍ਹਦਾ ਮੈਂ ਤਾਂ ਤੈਨੂੰ ਦੇਖਣ ਲਈ,
ਹੁਣ ਉੱਚੀ ਜਿਹੜੀ ਕੀਤੀ ਚਾਰਦੀਵਾਰੀ ਮਾਰ ਗਈ,
ਚੋਕਲੇਟਾਂ ਤੇ ਟੈਡੀ ਦੇਣੇ ਤਾਂ ਆਮ ਹੀ ਗੱਲਾਂ ਸੀ,
ਸਭ ਤੋਂ ਜਿਆਦਾ ਗਿਫਟ ਕੀਤੀ ਫੁਲਕਾਰੀ ਮਾਰ ਗਈ,
ਖੇਤਾਂ ਦੇ ਵਿੱਚ ਫਿਰਦਾ ਤੇ ਹੁਣ ਫ਼ਸਲ ਸੰਭਾਲਾਂ ਮੈਂ,
ਦੂਜੀ ਗੱਲ ਸਾਨੂੰ ਵਿਹਲੜਾਂ ਨੂੰ ਬੇਰੁਜਗਾਰੀ ਮਾਰ ਗਈ,
ਮਜਬੂਤ ਕਿੰਨਾ ਤੇਰਾ ਪਿਅਾਰ ਸੀ ਯਾਰਾ,ਤੈਨੂੰ ਤਾਂ ਪਤਾ ਹੈ,
ਪਰ ਟੁੱਟਣ ਵੇਲੇ ਠੰਡ ਦੀ ਲੱਗੀ ਠਾਰੀ ਮਾਰ ਗਈ,
ਹੁਣ ਕਿੱਥੇ ਤੂੰ ਸਾਡੇ ਵਰਗਿਆਂ ਨੂੰ ਯਾਦ ਹੀ ਕਰਦੀਂ ਏਂ,
ਪਿਆਰ ਮੇਰਾ ਤੂੰ ਭੁੱਲ ਕੇ ਬਾਹਰ ਉਡਾਰੀ ਮਾਰ ਗਈ,
ਪਿਆਰ ਤੇਰੇ ਨਾਲ ਰੂਹਾਂ ਵਾਲਾ ਬਿੱਡ ਕੇ ਬੈਠੇ ਸੀ,
ਪਰ ਤੇਰੀ ਓਹ ਪੇਂਡਿੰਗ ਰਹਿੰਦੀ ਪਾਰੀ ਮਾਰ ਗਈ,
ਸੁਖ ਹੈ ਲੱਭਦਾ ਐਸੀ ਜੋ ਜਜਬਾਤ ਸਮਝੇ ਮੇਰੇ,
ਇੱਕ ਤੂੰ ਹੀ ਸੀ ਜੋ ਗੱਲਾਂ ਗੱਲਾਂ ਵਿਚ ਹੀ ਸਾਰ ਗਈ। #sadness,#openpoetry,
#ਧੋਖਾ
loader
Home
Explore
Events
Notification
Profile