Nojoto: Largest Storytelling Platform

Best ਸੁਪਨਿਆਂ Shayari, Status, Quotes, Stories

Find the Best ਸੁਪਨਿਆਂ Shayari, Status, Quotes from top creators only on Nojoto App. Also find trending photos & videos about ਸੁਪਨਿਆਂ ਦੇ ਦਸਤਖਤ book, ਸੁਪਨਿਆਂ ਦੇ ਦਸਤਖ਼ਤ book, ਸੁਪਨਿਆਂ ਦੇ ਦਸਤਖ਼ਤ ਗੁਰਪ੍ਰੀਤ ਗੀਤ, ਸੁਪਨਿਆਂ ਦੇ ਦਸਤਖ਼ਤ ਕਿਤਾਬ, ਸੁਪਨਿਆਂ ਦੇ ਦਸਤਖਤ ਗੁਰਪ੍ਰੀਤ ਗੀਤ,

  • 10 Followers
  • 8 Stories

Shivam

#ਸੁਪਨਿਆਂ ਵਿਚ ਜਿਊਣ ਦੀ ਉਮੀਦ #status #whatsappstatus #ਵਿਚਾਰ

read more

Vishv Sidhu

ਤੈਨੂੰ ਪਿਆਰ ਕੀਤਾ ਮਜ਼ਾਕ ਨਹੀਂ      ਨਾ ਕੀਤੀ ਹੇਰਾ ਫੇਰੀ ਏ                      ਰਾਤਾਂ ਈ ਚੰਗੀਆਂ ਮੇਰੇ ਲਈ ਤੂੰ ਸੁਪਨਿਆਂ ਵਿੱਚ ਤਾਂ ਮੇਰੀ ਏ
ਜਦ ਖੁਲਦੀ ਅੱਖ ਪ੍ਰਭਾਤਾਂ ਨੂੰ 
ਫਿਰ ਘਾਟ ਰੜਕਦੀ ਤੇਰੀ ਏ
ਕਮਲੇ ਜੇ ਹੋਏ ਫਿਰਦੇ ਆ
ਸਬ ਯਾਦਾਂ ਦੀ ਘੁੰਮਣ ਘੇਰੀ ਏ
ਰਾਤਾਂ ਈ ਚੰਗੀਆਂ ਮੇਰੇ ਲਈ ਤੂੰ ਸੁਪਨਿਆਂ ਵਿੱਚ ਤਾਂ ਮੇਰੀ ਏ
✍️ਸਿੱਧੂ ਵਿਸ਼ਵ✍️

So Hi L

#poem

read more
ਕੋਹਾਂ ਪਹਾੜ ਲੰਘ ਕੇ ਉਹ,

ਸ਼ਹਿਰ ਸੁਪਨਿਆਂ ਦਾ।

ਸਾਨੂੰ Azeez ਕਾਫੀ ਉਹ,

 ਸ਼ਹਿਰ ਸੁਪਨਿਆਂ ਦਾ।

Guriaulakh777

#lifequotes

read more
ਸੁਪਨਿਆਂ ਚ ਬੀਤੀ ਰਾਤ ਸਾਡੀ ਸੁਪਨਿਆਂ ਚ ਬੀਤੀ ਰਾਤ
ਅੱਖੋਂ ਨੀਰ ਡੁੱਲੇ...
ਮਿਲੀ ਕੈਸੀ ਪਿਆਰ ਦੀ ਸੌਗਾਤ 
ਅੱਖੋ ਨੀਰ ਡੁੱਲੇ... 
ਨਿੱਤ ਕਾਲੀ ਚੜੇ ਭ੍ਵਾਤ
ਅੱਖੋਂ ਨੀਰ ਡੁੱਲੇ... 
✍🏻✍🏻 #lifequotes

ਜੱਸਕਰਣ ਸੰਧੂ

read more
ਸੁਪਨਿਆਂ ਚ ਬੀਤੀ ਰਾਤ ਓ ਰਾਤ ਬੀਤੀ ਓ ਬਾਤ
ਸੁਪਨਿਆਂ ਦੀ ਕੇਸੀ ਓ ਰਾਤ ਸੀ 

 ਕੀ ਓ ਚੰਨ ਕੀ ਓ ਤਾਰੇ 
ਚੰਦਰੀ ਪੂਨੀਆ ਦੀ ਈ ਰਾਤ ਸੀ 

 ਮੰਨ ਹੱਸਣਾ ਦਿੱਲ ਰੱਖਣਾ 
ਮੇਰੀ ਆਖਰੀ ਸੁਪਨਿਆਂ ਦੀ ਰਾਤ ਸੀ

ਜਗਤਾਰ ਜਖੇਪਲ

ਸੁਪਨੇ #ਵਯੰਗ

read more
ਸੁਪਨਿਆਂ ਚ ਬੀਤੀ ਰਾਤ ਮੇਰਾ ਦਿਲ ਤੇ ਉਹਦਾ ਦਿਮਾਗ 

ਸੁਪਨਿਆਂ ਦਾ ਮਹਿਲ ਬਣਾ ਬੈਠੇ ।

ਉਹ ਨੀਹਾਂ ਦੇ ਕਾਰੀਗਰ ਬਣ ਗਏ 

ਮੈਂ ਉਪਰੋਂ ਨਕਸ ਨਿਖਾਰ ਬੈਠਾ ।

ਉਹ ਸਮੇਂ ਦੇ ਮੁਥਾਜ ਨਿਕਲੇ 

ਪਿੱਛੇ ਮੁੜਕੇ ਨਾ ਕੀਤੀ ਝਾਤ ।

ਕਿੱਥੋ ਉਡੀਕਦਾ ਮੈਂ ਸੱਜਰੇ ਸਵੇਰੇ

ਮੇਰੀ ਸੁਪਨਿਆਂ ਦੇ ਹਨੇਰੇ ਚ ਰਾਤ ਬੀਤੀ । 

                                             ✍ ਮੰਡੇਰ ਜਖੇਪਲੀਆ ਸੁਪਨੇ

Deep Sandhu

kaur jot Harman Maan Ravneet kaur #SUMAN# Jagraj Sandhu

read more
ਸੁਪਨਿਆਂ ਚ ਬੀਤੀ ਰਾਤ  
ਤਡ਼ਕੇ ਤੜਕੇ ਅੱਖ ਖੁੱਲੀ
ਹੰਜੂ ਨੈਣਾ ਚੂ ਡੁੱਲ ਗਏ
ਰੱਬ ਕੋਲੋ ਪੁੱਛਿਆ ਕਿ
ਹੋਇਆ
ਉਹ ਕਹਿੰਦਾ ਜਿਹਨੂੰ ਤੂੰ
ਸਾਰੀ ਰਾਤ ਯਾਦ ਕੀਤਾ
ਦੀਪ ਉਹ ਤੈਨੂੰ ਕੁੱਦੋ ਦੇ ਭੁੱਲ
ਗਈ
ਸੁਪਨਿਆਂ ਚ ਬੀਤੀ ਰਾਤ 
ਵਾਂਗ kaur jot Harman Maan Ravneet kaur #suman# Jagraj Sandhu

Ravneet kaur

ਅੱਜ ਚਿਰਾਂ ਬਾਅਦ ਦਿਦਾਰ ਹੋਇਆ
ਸਮਾਂ ਜਿਵੇਂ ਖੜ੍ਹ ਹੀ ਗਿਆ ਸੀ,
ਬੁੱਲ੍ਹਿਆਂ ਤੇ ਮੁਸਕਾਨ ਤੇ
ਅੱਖਾਂ ਵਿੱਚ ਪਾਣੀ ਭਰ ਹੀ ਗਿਆ ਸੀ
ਅੱਖਾਂ ਵਿੱਚ ਜਿਵੇਂ ਓਹਦੇ ਬਹੁਤ ਸੀ ਸਵਾਲ,
ਕਿਹਾ ਮੈਂ ਆ ਬੈਠ ਸੁਨਾਵਾਂ ਤੈਨੂੰ 
ਅੱਜ ਦਿਲ ਵਾਲੀ ਕੋਈ ਬਾਤ
ਬੱਸ ਫਿਰ ਇਹਦਾ ਹੀ "ਸੁਪਨਿਆਂ ਚ ਬੀਤੀ ਰਾਤ"...
ਆਰ k ਬੀ😘 #ਸੁਪਨਿਆਂ ਚ ਬੀਤੀ ਰਾਤ #dil #didar #swaal #baat #dream #quotes #punjabiquotes #quoyesoftheday
#openpoetry #kismat #love #pyaar #relationship #breakup #life #punjabistatus #punjabialfaaz #punjabilyrics #punjabipoet #punjabishayari #nojoto #nojotopunjabi #nojotoshayari #Ravneetkaurnojoto #punjabicouples #punjabi #poet #poetry #shayari #punjabiloves  Rose Ratan Gurpreet singh Manpreet Gill  Jagraj Sandhu  ਅਮਰਿੰਦਰ ਗਿੱਲ


About Nojoto   |   Team Nojoto   |   Contact Us
Creator Monetization   |   Creator Academy   |  Get Famous & Awards   |   Leaderboard
Terms & Conditions  |  Privacy Policy   |  Purchase & Payment Policy   |  Guidelines   |  DMCA Policy   |  Directory   |  Bug Bounty Program
© NJT Network Private Limited

Follow us on social media:

For Best Experience, Download Nojoto

Home
Explore
Events
Notification
Profile