Nojoto: Largest Storytelling Platform

Best ਪੱਗ Shayari, Status, Quotes, Stories

Find the Best ਪੱਗ Shayari, Status, Quotes from top creators only on Nojoto App. Also find trending photos & videos about ਪੱਗ meaning in english, ਪੱਗ ਤੇ ਕਵਿਤਾ, ਪੱਗਾਂ ਦੇ ਰੰਗ, ਪੱਗਾ ਦੇ ਰੰਗ, ਪੱਗ ਬੰਨਣ ਦੇ ਤਰੀਕੇ,

  • 4 Followers
  • 3 Stories
    PopularLatestVideo

SukHRai_HR59

ਪੱਗ ਨਾਲ ਸਾਡੀ ਵੱਖਰੀ 
ਪਹਿਚਾਣ ਜੱਗ ਤੇ ????
 ਕੀਤਾ ਪੱਗ ਨੇ ਹੈ ਸਾਡਾ 
ਉੱਚਾ ਮਾਣ ਜੱਗ ਤੇ।????
SukHRai1997

Jagraj Sandhu

ਕੱਲ #ਮੈਨੂੰ ਕਹਿੰਦੀ , ਮੈ ਇੱਕ #ਰੀਝ ਪਗਾਉਣੀ ਆ. . 
ਮੈ ਕਿਹਾ ਦੱਸ. . 
ਦੋਹਾਂ ਨੇ #ਹੱਥਾਂ ਨਾਲ 💓#ਜਿਆ ਬਣਾਕੇ  #ਫੋਟੋ ਕਰਵਾਉਣੀ ਆ. . 
ਕਹਿੰਦੀ #ਇੱਕ ਗੱਲ ਹੋਰ. . . .  ਮੈ #ਕਿਹਾ  ਜੀ ਉਹ ਵੀ #ਦੱਸ ਦਿਉ. . . 
ਕਹਿੰਦੀ #ਜਗਰਾਜ ਮੈ #ਪੱਗ ਤੇਰੇ , ਆਪਣੀ #ਚੁੰਨੀ       ਨਾਲ ਦੀ ਬਣਾਉਣੀ ਆ. . .  
- Tera @JagraJ  - my #life 
 Deep Sandhu #suman# Ravneet kaur Amrit Amrit ਹਰਪ੍ਰੀਤ ਸਿੰਘ

ਵੋਹਰਾ ਸਾਬ

#ਪੱਗ #ਧੀ #ਸ਼ਾਇਰੀ

read more
ਬੇਟੀ  ਜਾਂਦਾ ਦਾਗ ਨਹੀਓਂ ਧੀਏ ਕਦੇ ਪੱਗ ਦਾ 
ਦੌਰ ਲੰਘਦੇ ਨੇ ਸੂਈ ਦੇ ਨਖ਼ਾਰਿਓਂ
ਮੈਂ ਕਰਾਂ ਅਰਜਾਂ ਨੀ ਧੀਓ ਹੱਥ ਬੰਨ੍ਹ ਕੇ
ਕਦੇ ਬਾਪ ਨੂੰ ਨਾਂ ਜਿਉਂਦੇ ਜੀਆਂ ਮਾਰਿਓ #ਪੱਗ #ਧੀ


About Nojoto   |   Team Nojoto   |   Contact Us
Creator Monetization   |   Creator Academy   |  Get Famous & Awards   |   Leaderboard
Terms & Conditions  |  Privacy Policy   |  Purchase & Payment Policy   |  Guidelines   |  DMCA Policy   |  Directory   |  Bug Bounty Program
© NJT Network Private Limited

Follow us on social media:

For Best Experience, Download Nojoto

Home
Explore
Events
Notification
Profile