Nojoto: Largest Storytelling Platform

Best ਚੁੰਨੀ Shayari, Status, Quotes, Stories

Find the Best ਚੁੰਨੀ Shayari, Status, Quotes from top creators only on Nojoto App. Also find trending photos & videos about ਚੁੰਨੀ in english word, ਚੁੰਨੀ meaning in english, ਚੁੰਨੀ translate in english, ਸਿਰ ਚੁੰਨੀ, ਚੁੰਨੀ ਕਵਿਤਾ,

  • 4 Followers
  • 4 Stories
    PopularLatestVideo

Kuldeep BILLA kippy

#ਤੇਰੀ #ਚੁੰਨੀ #ਸ਼ਾਇਰੀ

read more
ਸਵਾ ਮੀਟਰ ਦੀ ਚੁੰਨੀ ਤੇਰੀ,
ਫੁਲਾਂ ਵਾਲੀ ਜੋ।
ਇੱਕ ਕੋਨੇ ਉੱਤੇ ਸੁਰਖੀ ਲੱਗੀ,
ਬੁੱਲ੍ਹਾ ਵਾਲੀ ਜੋ।
ਕੁਝ ਬੰਨ ਸਮਾਨ ਸੀ,
ਫੜਾਈ ਛੱਤ ਤੋਂ ।
ਤੇਰੇ ਸਾਹਾ ਦੀ ਖੁਸਬੂ ਸੀ,
ਆਈ ਛੱਤ ਤੋਂ ।
ਚੁੰਨੀ ਗਲ ਵਿੱਚ ਪਾ ਕੇ ਮੈਂ,
ਫਕੀਰ ਹੋ ਗਿਆ ।
ਦਿਲ ਸਦਾ ਲਈ ਤੇਰੀ ਹੀ,
ਜਾਗੀਰ ਹੋ ਗਿਆ ।
ਤੈਨੂੰ ਆਪਣਾ ਮੁਰਸ਼ਦ ਮੰਨ ਲਿਆ,
ਰੂਹ ਮੇਰੀ ਨੇ।
ਸਾਰਾ ਬ੍ਰਹਿਮੰਡ ਢੱਕ ਲਿਆ,
ਚੁੰਨੀ ਤੇਰੀ ਨੇ।

ਕੁਲਦੀਪ ਬਿੱਲਾ ਕਿੱਪੀ। #ਤੇਰੀ #ਚੁੰਨੀ

0

kaur

read more
ਲੋਕ ਅਕਸਰ ਪੁੱਛਦੇ ਨੇ ਸਿਰ 'ਤੇ ਲਈ ਚੁੰਨੀ ਦਾ ਰਾਜ
ਉਸ ਸਾਹਿਬ ਦੀ ਬਖਸ਼ੀ ਏ
 ਮੋਹ ਜਾ ਹੋ ਗਿਆ ਏ ਸਿਰ 'ਤੇ ਲਈ ਚੁੰਨੀ ਨਾਲ kaur

Jagraj Sandhu

ਕੱਲ #ਮੈਨੂੰ ਕਹਿੰਦੀ , ਮੈ ਇੱਕ #ਰੀਝ ਪਗਾਉਣੀ ਆ. . 
ਮੈ ਕਿਹਾ ਦੱਸ. . 
ਦੋਹਾਂ ਨੇ #ਹੱਥਾਂ ਨਾਲ 💓#ਜਿਆ ਬਣਾਕੇ  #ਫੋਟੋ ਕਰਵਾਉਣੀ ਆ. . 
ਕਹਿੰਦੀ #ਇੱਕ ਗੱਲ ਹੋਰ. . . .  ਮੈ #ਕਿਹਾ  ਜੀ ਉਹ ਵੀ #ਦੱਸ ਦਿਉ. . . 
ਕਹਿੰਦੀ #ਜਗਰਾਜ ਮੈ #ਪੱਗ ਤੇਰੇ , ਆਪਣੀ #ਚੁੰਨੀ       ਨਾਲ ਦੀ ਬਣਾਉਣੀ ਆ. . .  
- Tera @JagraJ  - my #life 
 Deep Sandhu #suman# Ravneet kaur Amrit Amrit ਹਰਪ੍ਰੀਤ ਸਿੰਘ


About Nojoto   |   Team Nojoto   |   Contact Us
Creator Monetization   |   Creator Academy   |  Get Famous & Awards   |   Leaderboard
Terms & Conditions  |  Privacy Policy   |  Purchase & Payment Policy   |  Guidelines   |  DMCA Policy   |  Directory   |  Bug Bounty Program
© NJT Network Private Limited

Follow us on social media:

For Best Experience, Download Nojoto

Home
Explore
Events
Notification
Profile