Nojoto: Largest Storytelling Platform

Best ਕਿਸਾਨ Shayari, Status, Quotes, Stories

Find the Best ਕਿਸਾਨ Shayari, Status, Quotes from top creators only on Nojoto App. Also find trending photos & videos about ਕਿਸਾਨ ਏਕਤਾ, ਕਿਸਾਨ ਮਜ਼ਦੂਰ ਏਕਤਾ ਜ਼ਿੰਦਾਬਾਦ, ਕਿਸਾਨ ਮਜਦੂਰ ਏਕਤਾ ਜਿੰਦਾਬਾਦ, ਕਿਸਾਨ ਰੋਸ, ਕਿਸਾਨ ਮਜ਼ਦੂਰ ਏਕਤਾ,

  • 15 Followers
  • 19 Stories
    PopularLatestVideo

jaspreet Kaur

#ਖੇਤ#ਕਿਸਾਨ @ਸ਼ਹਿਬਾਜ਼ਖਾਨ #PacifyingWords #ਕਵਿਤਾ

read more
mute video

Aman jassal

#crimestory #ਮੰਡੀ #ਪੰਜਾਬੀ #ਕਿਸਾਨ #kisanmajdoorekta #ਪੰਜਾਬੀ #gharuan #nojotopunjabi #ਆਮ #ਨੋਜੋਟੋ

read more
ਰੱਬਾ ਮੈਨੂੰ ਮਾਫ਼ ਕਰੀ ਮੈ
 ਤਰ ਗਿਆ ਤੇਰੀ ਦੁਨੀਆਂ ਵਿੱਚ ਆ ਕੇ
ਏਥੇ ਅੰਨ ਤਾ ਨੇਹਰੀਆਂ ਤੂਫ਼ਾਨਾਂ ਵਿੱਚ ਰੁੜ ਜਾਂਦਾ
ਮੂਰਤਾਂ ਐਨ ਰਖਦੇ ਨੇ ਚਮਕਾ ਕੇ
ਨਾਲ਼ੇ ਤਾ ਕਹਿੰਦੇ ਕਣ ਕਣ ਵਿੱਚ ਤੂੰ ਹੀ ਐ
ਫ਼ੇਰ ਕਾਹਤੋਂ ਕਣ ਕਣ ਰੱਖਦੇ ਨਹੀਂ ਬਚਾ ਕੇ
ਕੋਈ ਮੂਰਤੀ ਵੀ ਤਾ ਹੀ ਬਣੂ ਗੀ 
ਜੇਕਰ ਕੋਈ ਜਿਊਂਦਾ ਹੋਊ ਗਾ ਅੰਨ ਖਾ ਕੇ

©Aman jassal #crimestory 
#ਮੰਡੀ 
#ਪੰਜਾਬੀ 
#ਕਿਸਾਨ 
#kisanmajdoorekta 
#ਪੰਜਾਬੀ 
#gharuan 
#nojotopunjabi

Kawaljeet Singh

ਕੀ ਹੋਇਆ ਜੇ ਹੱਕ ਦਬ ਲਏ ਨੇ ਜ਼ਿਮੀਂਦਾਰਾਂ ਦੇ
ਰਹੀਂ ਬਚਕੇ ਦਿੱਲੀਏ ਅੜ ਗਏ ਪੁੱਤ ਸਰਦਾਰਾਂ ਦੇ
,✍️✍️ਕਵਲਜੀਤ ਭੱਟੀ
#ਕਿਸਾਨ ਮਜ਼ਦੂਰ ਏਕਤਾ ਜਿੰਦਾਬਾਦ#

©Kawaljeet Singh

Baljinder sidhu

# I support farmer protest# #ਕਿਸਾਨ ਮਜ਼ਦੂਰ ਨੌਜਵਾਨ ਏਕਤਾ ਜਿੰਦਾਬਾਦ#

read more
ਬੜਾ ਜਰ ਲਿਆ ਤੱਕਾ
ਹੁਣ ਤੱਕ ਪਾਵਾਂ ਗੇ,
ਤੇਰੀ ਹਿੱਕ ਉੱਤੇ ਦਿੱਲੀਏ
ਕਿਸਾਨੀ ਵਾਲਾ ਬੁੱਟਾ ਲਾਵਾਂ ਗੇ।
#ਕਿਸਾਨ ਏਕਤਾ ਜਿੰਦਾਬਾਦ#

©Baljinder sidhu
  # I support farmer protest#

#ਕਿਸਾਨ ਮਜ਼ਦੂਰ ਨੌਜਵਾਨ ਏਕਤਾ ਜਿੰਦਾਬਾਦ#

Gurjeet Singh

#ਕਿਸਾਨ #ਕਿਸੇ #ਸਿੱਖ #ਗੁਰਬਾਣੀ #ਪੰਜਾਬੀ #ਅੰਮ੍ਰਿਤ #ਇਸ਼ਕ #ਪੰਜਾਬ #ਕਵਿਤਾ #ਪਿਆਰ ਝੂਲਤੇ ਨਿਸ਼ਾਨ ਰਹੇ ਪੰਥ ਮਹਾਰਾਜ ਕੇ # #ਵਿਚਾਰ

read more
mute video

Adv. Narinder Satiana

#ਕਿਸਾਨ ਮਜਦੂਰ ਏਕਤਾ ਜਿੰਦਾਬਾਦ 🙏🏻🙏🏻 #RepublicDay

read more
ਗਣਤੰਤਰ ਦਿਵਸ ਮੌਕੇ ਗੋਲੀ ਲੱਗਣ ਕਾਰਨ ਸ਼ਹੀਦ ਹੋਏ ਕਿਸਾਨ ਵੀਰ ਦੀ "ਸ਼ਹਾਦਤ ਨੂੰ ਪ੍ਰਣਾਮ" 🙏🏻🙏🏻🙏🏻🙏🏻🙏🏻
ਨਾਲ ਹੀ ਤਾਨਾਸ਼ਾਹੀ ਮੋਦੀ ਸਰਕਾਰ ਅਤੇ ਮੋਦੀ ਪੁਲਿਸ ਨੂੰ ਲੱਖ-ਲੱਖ ਲਾਹਣਤਾਂ ।।

"ਕਿਸਾਨ ਮਜਦੂਰ ਏਕਤਾ ਜਿੰਦਾਬਾਦ"

©Adv. Narinder Satiana
  #ਕਿਸਾਨ ਮਜਦੂਰ ਏਕਤਾ ਜਿੰਦਾਬਾਦ 🙏🏻🙏🏻

#RepublicDay

Adv. Narinder Satiana

#ਕਿਸਾਨ ਮਜਦੂਰ ਏਕਤਾ ਜਿੰਦਾਬਾਦ 🙏🏻🙏🏻 #RepublicDay

read more
ਗਣਤੰਤਰ ਦਿਵਸ ਮੌਕੇ ਗੋਲੀ ਲੱਗਣ ਕਾਰਨ ਸ਼ਹੀਦ ਹੋਏ ਕਿਸਾਨ ਵੀਰ ਦੀ "ਸ਼ਹਾਦਤ ਨੂੰ ਪ੍ਰਣਾਮ" 🙏🏻🙏🏻🙏🏻🙏🏻🙏🏻
ਨਾਲ ਹੀ ਤਾਨਾਸ਼ਾਹੀ ਮੋਦੀ ਸਰਕਾਰ ਅਤੇ ਮੋਦੀ ਪੁਲਿਸ ਨੂੰ ਲੱਖ-ਲੱਖ ਲਾਹਣਤਾਂ ।।

"ਕਿਸਾਨ ਮਜਦੂਰ ਏਕਤਾ ਜਿੰਦਾਬਾਦ"

©Adv. Narinder Satiana #ਕਿਸਾਨ ਮਜਦੂਰ ਏਕਤਾ ਜਿੰਦਾਬਾਦ 🙏🏻🙏🏻

#RepublicDay

dawinder singh

#ਕਿਸਾਨਮਜਦੂਰੲਏਕਤਾਜਿੰਦਾਬਾਦ #ਕਿਸਾਨ #ਮਜ਼ਦੂਰ #shaudai shayer Sandeep kaur Aman Verma jasvir kaur sidhu sraj ladhroia midnight writer Gurvinder Singh ਬਸਖੇੜੀਅਾ #ਵਿਚਾਰ

read more
 ਮੈਂ ਹਾਂ ਜਿਵੀਂਦਾਰ
ਮੈਂ ਹਾਂ ਕਿਸਾਨ 
ਮੈਂ ਹਾਂ ਮਜ਼ਦੂਰ 
ਕਾਲੇ ਬਿੱਲ ਰੱਦ ਕਰੋ

©ਯਾਦਵਿੰਦਰ ਸਿੰਘ (ਦਵਿੰਦਰ)
  #ਕਿਸਾਨਮਜਦੂਰੲਏਕਤਾਜਿੰਦਾਬਾਦ 
#ਕਿਸਾਨ 
#ਮਜ਼ਦੂਰ
#shaudai shayer
 Sandeep kaur Aman Verma jasvir kaur sidhu  sraj ladhroia midnight writer Gurvinder Singh ਬਸਖੇੜੀਅਾ

dawinder singh

#ਕਿਸਾਨਮਜਦੂਰੲਏਕਤਾਜਿੰਦਾਬਾਦ #ਕਿਸਾਨ #ਮਜ਼ਦੂਰ #shaudai shayer Sandeep kaur Aman Verma jasvir kaur sidhu sraj ladhroia midnight writer Gurvinder Singh ਬਸਖੇੜੀਅਾ #ਵਿਚਾਰ

read more
ਮੈਂ ਹਾਂ ਜਿਵੀਂਦਾਰ
ਮੈਂ ਹਾਂ ਕਿਸਾਨ 
ਮੈਂ ਹਾਂ ਮਜ਼ਦੂਰ 
ਕਾਲੇ ਬਿੱਲ ਰੱਦ ਕਰੋ

©ਯਾਦਵਿੰਦਰ ਸਿੰਘ (ਦਵਿੰਦਰ) #ਕਿਸਾਨਮਜਦੂਰੲਏਕਤਾਜਿੰਦਾਬਾਦ 
#ਕਿਸਾਨ 
#ਮਜ਼ਦੂਰ
#shaudai shayer
 Sandeep kaur Aman Verma jasvir kaur sidhu  sraj ladhroia midnight writer Gurvinder Singh ਬਸਖੇੜੀਅਾ

PREET SIDHU WRITER

#ਕਿਸਾਨ ਮਜ਼ਦੂਰ ਏਕਤਾ ਜਿੰਦਾਬਾਦ #Support To Farmers #Support Farmers Protest #SupportFarmers #SupportFarmersProtest #ਕਿਸਾਨਮਜਦੂਰਏਕਤਾਜਿੰਦਾਬਾਦ #poem

read more
ਉਹ ਦੇਖੋ ਕੌਣ ਤੁਰੇ ਆਉਂਦੇ ਨੇ...............


ਖ਼ੁਦ ਵੀ ਜਗਦੇ ਨੇ , ਤੇ ਰਾਹਾਂ ਰੁਸ਼ਨਾਉਂਦੇ ਨੇ।
ਉਹ ਦੇਖੋ ਕੌਣ ਤੁਰੇ ਆਉਂਦੇ ਨੇ।
ਹਨੇਰਿਆਂ ਦੀ ਹਿੱਕ ਉੱਤੇ, ਦੀਵੇ ਜਗਾਉਂਦੇ ਨੇ
ਹਕੂਮਤਾ ਹਿਲਾਉਂਦੇ ਨੇ, ਜ਼ਾਲਮਾਂ ਨੂੰ ਸਬਕ ਸਿਖਾਉਦੇ ਨੇ।
ਉਹ ਦੇਖੋ ਕੌਣ ਤੁਰੇ ਆਉਂਦੇ ਨੇ।
ਬਾਬਰਾਂ -ਜਾਬਰਾ ਨੂੰ ਮੂਹਰੇ ਲਾਉਂਦੇ ਨੇ।
ਉਝ ਮੋਹ ਪਿਆਰ ਦੀਆਂ ਤੰਦਾਂ ਪਾਉਂਦੇ ਨੇ।
"ਪ੍ਰੀਤ" ਸਿੱਦਕਾ ਦੇ ਪੱਕੇ।
ਇਤਿਹਾਸ ਗਵਾਹ ,ਚਲਾਏ ਜ਼ਿਨ੍ਹਾਂ ਯੱਕੇ, ਨਾ ਹਾਰੇ, ਨਾ ਅੱਕੇ ,ਖਾਦੇ ਬੜੇ ਧੱਕੇ।

ਅੱਜ ਸਰਕਾਰ ਚਲਾਉਂਦੇ ਨੇ।
ਉਹ ਦੇਖੋ ਕੌਣ ਤੁਰੇ ਆਉਂਦੇ ਨੇ।


#ਕਿਸਾਨ ਮਜ਼ਦੂਰ ਏਕਤਾ ਜਿੰਦਾਬਾਦ
 #Support To Farmers
#Support Farmers Protest

@Preet
Follow Me on
Instagram Id- preetsidhuwriter
kalmiparwaaz

ਪ੍ਰੀਤ
Preet
preet98038@gmail.com
9803813037

 @Preet Sidhu Osho People

©PREET SIDHU WRITER@preetsidhuwriter# (OSho People) #ਕਿਸਾਨ ਮਜ਼ਦੂਰ ਏਕਤਾ ਜਿੰਦਾਬਾਦ
 #Support To Farmers
#Support Farmers Protest
#SupportFarmers #SupportFarmersProtest 
#ਕਿਸਾਨਮਜਦੂਰਏਕਤਾਜਿੰਦਾਬਾਦ
loader
Home
Explore
Events
Notification
Profile