Nojoto: Largest Storytelling Platform

Best ਨੋਜੋਟੋਪੰਜਾਬੀ Shayari, Status, Quotes, Stories

Find the Best ਨੋਜੋਟੋਪੰਜਾਬੀ Shayari, Status, Quotes from top creators only on Nojoto App. Also find trending photos & videos about

  • 6 Followers
  • 14 Stories

shalu

#ਨੋਜੋਟੋਪੰਜਾਬੀ #Shayari

read more

sukhvir Kaur

#ਨੋਜੋਟੋ #ਨੋਜੋਟੋਪੰਜਾਬੀ #Punjabi #ਸ਼ਾਇਰੀ

read more

sonam kallar

#ਨੋਜੋਟੋਪੰਜਾਬੀ #ਦਿਲਸਾਜ#ਇਸ਼ਕ#nojoto #LostLegends Nitesh Thakur ashish benjo dhumal Mast Maula Pawan Kumar Nitin Singh

read more

sonam kallar

#ਨੋਜੋਟੋਪੰਜਾਬੀ #ਪਿਆਰ💞 #ਜਿੰਦਗੀ #ਮੈਂ ਤੇ ਤੂੰ Aman Tiwari Rashid Yusuf Zai Suraj Ratnam Tanveer Mattu Arun #Shayari

read more
ਹਰ ਬਦਦੁਆ ਦਿਲ ਦੀ,
ਉਸ ਪਾਰ ਜਾਂਦੀ ਆ,

ਹਰ ਲੋੜ ਦੇ ਅੱਗੇ,
ਖਾਹਿਸ਼ ਹਾਰ ਜਾਂਦੀ ਆ,

ਵੈਸੇ ਤਾਂ ,ਸਾਹ ਰੁਕਣੇ ਨੂੰ
ਸਭ ਮੌਤ ਕਹਿੰਦੇ ਨੇ,

ਕਦੇ ਤਾਂ ਮੌਤ ਤੋਂ ਪਹਿਲਾਂ ,
ਜ਼ਿੰਦਗੀ ਹਾਰ ਜਾਂਦੀ ਆ,

©sonam kallar #ਨੋਜੋਟੋਪੰਜਾਬੀ #ਪਿਆਰ💞 #ਜਿੰਦਗੀ
#ਮੈਂ ਤੇ ਤੂੰ Aman Tiwari  Rashid Yusuf Zai Suraj Ratnam Tanveer Mattu Arun

sonam kallar

#ਪੰਜਾਬੀਸ਼ਾਇਰੀ #ਨੋਜੋਟੋਪੰਜਾਬੀ #leaf MR LoNEly ✍️Rehan smz Razi Tahir Shweta Srivastava Gargi udass Afzal Khan

read more
ਖੁਸ਼ੀਆਂ ਤੇ ਖੇੜੇ ਹੁਣ, ਮੇਰੇ ਵੱਲ ਨਹੀਂ ਕਰਦੇ,
ਮਸਲਾ ਮਹੁੱਬਤ ਦਾ ਕਾਤੋ ਹੱਲ ਨਹੀਂ ਕਰਦੇ,
ਇਹ ਨਿੱਤ ਹੁੰਦੇ ਕਿੱਸੇ ਮਹੁੱਬਤ ਦੇ,
ਕਦੇ ਉਹ ਗੱਲ ਨਹੀਂ ਸੁਣਦੇ, ਕਦੇ ਅਸੀਂ ਗੱਲ ਨਹੀਂ ਕਰਦੇ।

©sonam kallar #ਪੰਜਾਬੀਸ਼ਾਇਰੀ #ਨੋਜੋਟੋਪੰਜਾਬੀ 

#leaf  MR LoNEly  ✍️Rehan smz Razi Tahir Shweta Srivastava Gargi udass Afzal Khan

sonam kallar

#ਨੋਜੋਟੋਪੰਜਾਬੀ #nojotopunjabi #sayar Love #alone Jassi Jass Shweta Srivastava Gargi MR LoNEly ✍️Rehan smz Razi Tahir chandni

read more
ਜਿੱਥੇ ਲੇਖੇ ਮਿਲਦੇ ਨਾ, ਉੱਥੇ ਬਾਤ ਕੀ ਕਰਨੀਂ,
ਜਿੱਥੇ ਦਿਲ ਹੀ ਰਲਦੇ ਨਾ,ਮੁਲਾਕਾਤ ਕਿ ਕਰਨੀ,
ਜਿਨ੍ਹਾਂ ਛੱਡਣਾ ਸੀ ਉਹ ਛੱਡ ਗਏ..........
ਜਦ ਗਿਆ ਨੇ ਮੁੜਨਾ ਨਾ, ਉਹਨਾਂ ਦੀ ਯਾਦ ਕੀ ਕਰਨੀਂ

©sonam kallar #ਨੋਜੋਟੋਪੰਜਾਬੀ #nojotopunjabi #sayar #Love 
#alone  Jassi Jass Shweta Srivastava Gargi MR LoNEly  ✍️Rehan smz Razi Tahir chandni

SINJINI ROY

Aman jassal

#ਭਗ਼ਤਸਿੰਘ #ਰਾਜਗੁਰੂ #ਸੁਖਦੇਵ #ਨੋਜੋਟੋ #ਨੋਜੋਟੋਪੰਜਾਬੀ#gharuan #NojotoFilms #nojotohindi #Society #sheed

read more
ਹਕੂਮਤਾਂ ਨਾਲ਼ ਮੱਥੇ ਲਾ ਕੇ
ਤੋੜਿਆ ਜਾਂਦਾ ਗੁਲਾਮੀਂ ਦੀਆਂ ਜੰਜ਼ੀਰਾਂ ਨੂੰ
ਨਹੀਂ ਚੁੰਮ ਹੋਣੇ ਰੱਸੇ ਜੇਹ ਕਿਹਾ
ਮੋਦੀ ਜੇਹੇ ਫਕੀਰਾਂ ਨੂੰ
ਅੱਜ ਅਸੀਂ ਗ਼ੁਲਾਮ ਸਰਦਾਰਾਂ ਤੇਰੇ ਦੇਸ਼ ਵਿੱਚ
ਮੈਨੂੰ ਤਾਂ ਕਿਤੇ ਲੱਗੇ ਨਾ ਵੱਸ ਆਜ਼ਾਦੀ ਅਮੀਰਾਂ ਨੂੰ
ਕੋਟਿ ਕੋਟਿ ਪ੍ਰਣਾਮ
ਭਗ਼ਤ ਸਿਆਂ ਤੈਨੂੰ ਨਾਲ਼ੇ ਤੇਰੇ ਵੀਰਾਂ ਨੂੰ

©Aman jassal #ਭਗ਼ਤਸਿੰਘ 
#ਰਾਜਗੁਰੂ
#ਸੁਖਦੇਵ 
#ਨੋਜੋਟੋ 
#ਨੋਜੋਟੋਪੰਜਾਬੀ#gharuan
#Nojoto 
#NojotoFilms 
#nojotohindi

Aman jassal

#Nofear #ਨੋਜੋਟੋਪੰਜਾਬੀ #nojotohindi #SAD #alfaz #gharuan #sirname #ishq #merijaan #Love #Dil

read more
ਪਹਿਲਾਂ ਚੋਰੀ ਚੋਰੀ ਨਜ਼ਰਾਂ ਨਾਲ਼ ਤੱਕਦੀ ਰਹੀ
ਮੇਰੀ ਜਾਨ ਉਹ ਸਹੇਲੀਆਂ ਨੂੰ ਦੱਸਦੀ ਰਹੀ

ਹੁਣ ਕਹਿੰਦੀ ਮੇਰਾ ਤੇਰੇ ਕੋਲੋਂ ਭਰ ਗਿਆ ਮਨ
ਸਾਡੀ ਇਸ਼ਕ ਕਹਾਣੀ
ਹੋਈ ਖ਼ਤਮ ਬਿਨਾਂ ਜੰਨ

©Aman jassal #Nofear 
#ਨੋਜੋਟੋਪੰਜਾਬੀ #nojotohindi 
#SAD 
#alfaz 
#gharuan 
#sirname
#ishq 
#merijaan

sonam kallar

#ਪੰਜਾਬੀਸ਼ਾਇਰੀ #ਨੋਜੋਟੋਪੰਜਾਬੀ #Lohri Naveen Goswami Vijay Kumar @RJ@ Monis Khan sad boy #Poetry

read more
ਬੜਾ ਚੀਰ ਹੋ ਗਿਆ
 ਰਿਸ਼ਤਿਆਂ ਦੇ ਮਗਰ ਦੌੜਦੇ-ਦੌੜਦੇ,





ਭਰਵਾਂ ਸਾਹ ਹੰਭ ਗਏ ਨੇ ,😋😋
ਹੁਣ ਹੋਲੀ ਤੁਰਾਗੇ😍🙈🙈

©sonam kallar #ਪੰਜਾਬੀਸ਼ਾਇਰੀ #ਨੋਜੋਟੋਪੰਜਾਬੀ 

#Lohri  Naveen Goswami Vijay Kumar @RJ@ Monis Khan sad boy
loader
Home
Explore
Events
Notification
Profile