Nojoto: Largest Storytelling Platform

New creationist vs evolution debate Quotes, Status, Photo, Video

Find the Latest Status about creationist vs evolution debate from top creators only on Nojoto App. Also find trending photos & videos about, creationist vs evolution debate.

Stories related to creationist vs evolution debate

    LatestPopularVideo

✍🏻@Jass.kang_

creationist

read more

Tarun Vij भारतीय

The Sword brings Revolution
but
The Pen brings Evolution... #sword vs. #pen
#revolution vs. #evolution 
#qotd #motivationalquotes #education #yqbaba

✍🏻@Jass.kang_

#weakness creationist #ਸ਼ਾਇਰੀ

read more
ਵਾਕਿਫ ਨੀ ਤੂੰ ਮੇਰੇ ਦਰਦਾਂ ਦਾ, ਬਸ ਅਨੂੰਮਾਨ ਲਗਾਉਣਾ ਸਿਖ ਲਿਆ ।
ਤੈਨੂੰ ਸ਼ੌਂਕ ਸੀ ਗੀਤ ਸੁਣਨੇ ਦਾ, ਤਾਈਂਓ ਦਰਦ ਮੈ ਗਾਉਣਾ ਸਿਖ ਲਿਆ ।
ਭੁੱਖ ਸੀ ਤੇਰੇ ਪਿਆਰ ਦੀ ਰੂਹ ਨੂੰ , ਦਿਲ ਨਾਲ ਦਿਲ ਮੈ ਲਾਉਣਾ ਸਿਖ ਲਿਆ ।
ਜਸ ਨੀ ਕੋਈ ਸ਼ਾਇਰ ਸ਼ਿਵ ਜਿਹਾ, ਬਸ ਖਿਆਲ ਦਿਮਾਗੀ ਲਿਖ ਲਿਆ ।
ਔਖਾ ਬੜਾ ਏ ਦਿਲ ਟੁੱਟਿਆ ਸਾਭਣਾਂ, ਬਸ ਸਮਾ ਹੰਢਾਉਣਾ ਸਿਖ ਲਿਆ ।
ਕੀ ਦਸਾਂ ਲੋਕੀ ਮੈਨੂੰ ਕੀ-ਕੀ ਆਖਦੇ, ਸ਼ੁਦਾਈਆ ਪਾਗਲ ਕਹਾਉਣਾ ਸਿਖ ਲਿਆ ।
ਜਿਹਨੂੰ ਲਗੇ ਸਟ ਬਸ ਉਹੀਓ ਸਮਝੇ , ਕਿੰਝ ਚੈਨ ਲੁਟਾਉਣਾ ਸਿਖ ਲਿਆ ।
ਮੈ ਆਪਣੇ ਨਾਲ ਹੁਣ ਆਪ ਨੀ ਰਹਿੰਦਾ , ਧਿਆਨ ਤੇਰੇ ਚ ਟਿਕਾਉਣਾ ਸਿਖ ਲਿਆ । #weakness creationist

✍🏻@Jass.kang_

creationist #true

read more
Truth ਕਬਰਾਂ ਦੇ ਦੇਸ਼ ਦੀ ਕਹਾਣੀ ਸੁਣੀ ਹੋਈ ਸੀ ।
ਲਾਸ਼ਾ ਸੀ ਜਿਉਂਦੀਆ ਮੌਤ ਰਾਣੀ ਚੁਣੀ ਹੋਈ ਸੀ ।
ਚੁਪ ਦਾ ਓ ਸ਼ੋਰ ਨਾਲ ਦਹਿਸ਼ਤ ਬੁਣੀ ਹੋਈ ਸੀ ।
ਮੁੱਦਤਾਂ ਤੋ ਵਸਨੀਕ ਨਾਲ ਮੁਲਾਕਾਤ ਰੂਹਾ ਦੀ
Jass ਦੀ ਤਾ ਅਜ ਤੇ ਹੁਣੇ-ਹੁਣੀ ਹੋਈ ਸੀ ।। creationist #true

✍🏻@Jass.kang_

#weapon #caption creationist #ਸ਼ਾਇਰੀ

read more
ਸੁਣ ਦਿਲਾ....... 💔

ਦੇ ਸਜਾ ਮੈਨੂੰ ਮਾਰਦੇ , ਮੈਨੂੰ ਮੌਤ ਦੀ ਸੂਲੀ ਚਾੜ ਦੇ ।।
ਦੇ ਤਸੀਹੇ ਚਮ ਨੂੰ , ਮੈਨੂੰ ਬਿਰਹੋਂ ਦੀ ਅਗ ਵਿਚ ਸਾੜਦੇ ।।
ਦੇ ਤਾਨੇ ਚਾਹੇ ਲੱਖਾਂ ਮੈਨੂੰ , ਹਾਸਦੇ ਵਸਦੇ ਨੂੰ ਉਜਾੜ ਦੇ ।।
ਦੇ ਬੱਦੂਆ ਰਜ ਕੇ , ਮੈਨੂੰ ਭਾਵੇ ਕਬਰ ਵਿਚ ਤਾੜ ਦੇ ।।
ਦੇ ਸੋਗ ਦੇ ਖੱਤ ਮੈਨੂੰ , ਮੇਰੀ ਖੁਸ਼ੀਆਂ ਦੇ ਪੱਤਰ ਪਾੜ ਦੇ ।।
ਦੇ ਇਜਾਜ਼ਤ ਮਰਨ ਦੀ , 
ਮੈਨੂੰ ਗਲੀ ਸੁਵਰਗਾ ਦੀ ਵਾੜ ਦੇ ।।




📖✍🏻 Jass.Kang_ #weapon #caption 
creationist

✍🏻@Jass.kang_

#Punjabi #thought creationist #ਸ਼ਾਇਰੀ

read more
ਵਕਤ ਬਦਲ ਜਾਂਦਾ , ਲੋਕ ਬਦਲ ਜਾਦੇ ਨੇ 
ਬਚਪਨ ਲੰਘ ਜਾਦਾ ਸ਼ੌਕ ਬਦਲ ਜਾਦੇ ਨੇ 
ਮੁਕੱਦਰਾਂ ਦਾ ਕੀ ਏ ਹਾਲਾਤ ਹੀ ਨੇ ਤੂੰ ਜਿੰਦਗੀ ਜਿਓਂ 
ਇਥੇ ਤਾ ਰਾਤੋਂ ਰਾਤ ਨੋਟ ਬਦਲ ਜਾਦੇ ਨੇ ।।
✍🏻@jass.kang_ #punjabi #thought
 creationist

✍🏻@Jass.kang_

#revealit #thought creationist #ਸ਼ਾਇਰੀ

read more
ਵਗਦੀਆਂ ਬੇੜੀਆਂ ਨੂੰ ਕਿਨਾਰੇ ਔਖੇ ਮਿਲਦੇ ।।
ਦਸ ਕੀ ਮੈ ਬੋਲ ਦਸਾ ਹਾਲ ਸੱਜਣਾ ਦਿਲਦੇ ।।
ਤੇਰੀ ਅਖ ਨਾ ਰਮਝ ਫੜੇ ਜ਼ਖਮ ਸੋਚਾਂ ਦੇ ਛਿਲਦੇ ।।
 ਕੋਈ ਕੀ ਰੋਕੇ ਦਸ ਕੌਣ ਰੋਕੇ ਰਾਹ ਬਿਰਹੋ ਦੀ ਇਲ ਦੇ ।।
ਹੈ ਕੋਈ ਦਸ ਜੁਆਬ ਕੰਮ ਆਸ਼ਕੀ ਵਾਲੀ ਢਿਲਦੇ ?? #revealit #thought 
creationist

✍🏻@Jass.kang_

......✍@jass.kang_
ਹਾਰਾਂ ਨਾਲ ਮੁਕਾਬਲੇ 
ਜਿੱਤਾਂ ਦੇ ਮੁਕਾਮ ।
ਮਿਹਨਤਾਂ 'ਚ ਰਾਤਾਂ
ਜਸ਼ਨਾਂ 'ਚ ਸ਼ਾਮ ।
ਰੁਤਬੇ ਦੀ ਪ੍ਰਾਪਤੀ 
ਸ਼ੋਹਰਤਾ 'ਚ ਨਾਮ ।
ਜਨੂੰਨ ਦੀ ਕਮਾਈ
ਤਾਰੀਫਾਂ ਦੇ ਇਨਾਮ । #Morning #motivational 
creationist

✍🏻@Jass.kang_

creationist #caption #Night #ਕਵਿਤਾ

read more
ਕਾਲੇ ਅੰਬਰ ਦੇ ਛਾਂਵੇਂ
ਅਜ ਬੈਠਾ ਗੁੰਨਗੰਨਾਂ ਵੇਂ 
ਦਿਲ ਬੋਲਣਾ ਤਾ ਚਾਵੇਂ
ਪਰ ਬੋਲਿਆ ਨਾ ਜਾਵੇ

ਯਾਦਾਂ ਰਚੀਆਂ ਕਲੇਜੇ 
ਚੜ ਬੈਠਿਆਂ ਨੇ ਸੇਹਜੇ
ਰਾਸ ਆਏ ਨੀ ਓਹ ਹੇਜੇ
ਜਿਹੜੇ ਰੂਹ ਲਈ ਸੀ ਭੇਜੇ creationist #caption #night

✍🏻@Jass.kang_

ਤੈਨੂੰ ਪਿਆਰ ਬਥੇਰਾ ਕਰਦੇ ਆ ਪਰ ਤੈਨੂੰ ਅਸੀ ਜਤਾਉਣਾ ਨਈਂ ।
ਤੈਨੂੰ ਯਾਦ ਵੀ ਕਰ-ਕਰ ਮਰਦੇ ਆ ਪਰ ਦਸ ਕੇ ਤੈਨੂੰ ਸਤਾਉਣਾ ਨਈਂ ।
ਤੂੰ ਨਈਂ ਮਿਲੀ ਤਾ ਕੀ ਹੋਇਆ ਤੇਰੇ ਹਿਜ਼ਰ ਦਾ ਦਾਗ ਮਿਟਾਉਣਾ ਨਈ ।
ਮੈ ਰਖ ਲਊਂ ਸਾਂਭ ਕੇ ਕੋਲ ਆਪਣੇ ਟੁੱਟੇ ਦਿਲ ਨੂੰ ਕੀਤੇ ਲਟਾਉਣਾ ਨਈਂ ।
ਤੇਰੀ ਯਾਦ ਕਰੂੰਗੀ ਜ਼ਖਮ ਤਾਜੇ ਤੈਨੂੰ ਭੁਲਾ ਕੇ ਦਰਦ ਘਟਾਉਣਾ ਨਈਂ ।
ਮੋਏ ਦਿਲ ਨੂੰ ਚੜਿਆ ਰੰਗ ਇਸ਼ਕੇ ਦਾ ਮਰ ਮੁਕ ਕੇ ਰੰਗ ਵਟਾਉਣਾ ਨਈਂ । #hardtime #thinking #oldlove 
creationist
loader
Home
Explore
Events
Notification
Profile