Nojoto: Largest Storytelling Platform

Best ਵਹਿਮ Shayari, Status, Quotes, Stories

Find the Best ਵਹਿਮ Shayari, Status, Quotes from top creators only on Nojoto App. Also find trending photos & videos about ਵਹਿਮੀ to english, ਵਹਿਮ ਭਰਮ meaning in english, ਵਹਿਮ ਭਰਮ in english, ਵਹਿਮ meaning in english, ਵਹਿਮ ਭਰਮ ਤੇ ਕਵਿਤਾ,

  • 9 Followers
  • 9 Stories

ਮਨਦੀਪ ਛੀਨਾ

#SadStorytelling #ਇੱਕ#ਵਹਿਮ#ਸੀ #ਵਿਚਾਰ

read more

Jagtar Smaani

#ਵਹਿਮ #ਸ਼ਾਇਰੀ

read more

ਵੋਹਰਾ ਸਾਬ

#achieve #ਵਹਿਮ #ਸ਼ਾਇਰੀ

read more
ਮਨੋ ਮਨ ਰਹੇ ਇਕ ਵਹਿਮ ਜਿਹਾ ਪਲਦਾ
ਛੱਡ ਮੇਰਾ ਖਹਿੜਾ ਯਾਰੋ ਉਹਦਾ ਕਿਵੇਂ ਸਰਦਾ
ਮਿਲ ਗਿਆ ਹੋਣਾ ਕੋਈ ਮੈਥੋਂ ਵੱਧ ਚਾਹੁਣ ਵਾਲਾ
ਜਿਹਦੇ ਪਿੱਛੇ ਛੱਡ ਗਈ ਐ ਉਹ ਸਾਨੂੰ ਮਰਦਾ #achieve #ਵਹਿਮ

Jagraj Sandhu

#ਵਹਿਮ Lovely Kour Ravneet kaur #SUMAN# Deep Sandhu #ਕਵਿਤਾ

read more
ਮੰਗ ਲੈਂਦਾ ਕੋਈ ਜਾਨ ਤਾਂ ਉਹ ਵੀ ਦਿੱਤੀ ਹੁੰਦੀ।
ਅੱਜ ਕੰਮ ਸਮਝ ਤੋਂ ਬਾਹਰ ਹੋ ਗਿਆ, 
ਹੱਸਿਆ ਜਾਵੇ ਕੇ ਰੋਇਆ ਜਾਵੇ 
ਇਹ ਵੀ ਖਾਨਿਓ ਪਾਰ ਹੋ ਗਿਆ ।

- Tera @jagraj - #ਵਹਿਮ Lovely Kour Ravneet kaur #suman# Deep Sandhu

Gopi Cheema

Angry ਵੇ ਪਿੱਛੇ- ਪਿੱਛੇ ਤੂੰ ਫਿਰਦਾ ਸੀ ਮੇਰੇ 
ਤੂੰ ਪੁੱਛਦਾ ਮੇਰੀ ਔਕਾਤ ਕੀ ਐ 

ਤੇਰਾ ਵਹਿਮ ਛੇਤੀ ਕੱਢਾਂਗੇ ਸੱਜਣਾਂ 
ਅਸੀ ਕਿਸੇ ਨੂੰ ਵਹਿਮ ਚ ਵੀ ਨਹੀਂ ਰੱਖਦੇ 

ਅਸੀਂ ਤੈਥੋਂ ਦਿਲ ਹਾਰ ਗਏ 
ਤਾਈਂਓ ਦਿਲ ਵਿੱਚ ਰੱਖ ਲਿਆ 

 ਜਿਹੜਾ ਔਕਾਤਾਂ ਦੀ ਗੱਲ ਕਰਦਾ ਨਾ ਸੱਜਣਾਂ 
ਉਹਨੂੰ ਤਾ ਅਸੀਂ ਜਹਿਨ ਚ ਵੀ ਨਹੀਂ ਰੱਖਦੇ 


                            Gopicheema #Lyrics_by_gopi_Cheema

Manjit 2015

ਲੋਕ ਆ ਕੇ ਮੇਰਾ ਹਾਲ ਚਾਲ ਪੁੱਛਦੇ ਨੇ ਤਾਂ ਮੈਂ ਉਹਨਾਂ ਨੂੰ ਕਹਿੰਦਾ ਹਾਂ ਕਿ ਕੋਈ ਉਹਦਾ ਵੀ ਹਾਲ ਚਾਲ ਪੁੱਛ ਲਵੋ
ਜੇ ਮੇਰਾ ਏ ਹਾਲ ਹੈ ਤਾਂ ਉਹਦਾ ਕੀ ਹਾਲ ਹੋਊਗਾ
ਤਾਂ ਲੋਕ ਮੈਨੂੰ ਕਹਿੰਦੇ ਨੇ ਕਿ ਉਹ ਬਹੁਤ ਖੁਸ਼ ਹੈ ਓ ਤੈਨੂੰ ਭੁੱਲ ਗਈ ਹੈ
ਮੈਂ ਦੋ ਸਾਲ ਉਹਦੇ ਨਾਲ ਬਿਤਾਏ ਨੇ ਉਹ ਮੈਨੂੰ ਦੋ ਦਿਨਾਂ ਚ ਕਿਵੇਂ ਭੁੱਲ ਸਕਦੀ ਹੈ ਤਾਂ ਮੈਨੂੰ ਕਹਿੰਦੇ ਨੇ ਕਿ ਉਹ ਬੇਵਫਾ ਹੈ ਓ ਤੈਨੂੰ ਪਿਆਰ ਨਹੀ ਸੀ ਕਰਦੀ ਤਾਂ ਮੈਂ ਕਹਿੰਦਾ ਹਾਂ ਕਿ ਮੈਨੂੰ ਚਾਹੇ ਜੋ ਮਰਜ਼ੀ ਕਹਿ ਲਵੋ ਪਰ ਉਹਨੂੰ ਬੇਵਫਾ ਨਾ ਕਹੋ
ਕਹਿੰਦੇ ਤੇਰਾ ਵਹਿਮ ਹੈ ਕਿ ਓ ਤੈਨੂੰ ਯਾਦ ਕਰਦੀ ਹੋਣੀ
ਮੈਂ ਕਿਹਾ ਫਿਰ ਮੈਨੂੰ ਵਹਿਮ ਚ ਹੀ ਰਹਿਣ ਦਿਉ 
ਹਕੀਕਤ ਚ ਕਿਹੜਾ ਉਹਨੇ ਵਾਪਸ ਆ ਜਾਣਾ
ਵਹਿਮ ਚ ਰਹਿ ਕੇ ਮੈਂ ਖੁਸ਼ ਹਾਂ

ਮਨਜੀਤ  2015 #punjabi #status #heart #heartbroken #dildedard #punjabiquotes #141 #tbt #instaquote #instagram #instagood #instagramers #insta #shivkumarbatalvi #punjabistatus .
#follow  #followme #instagram 
#poetry #poet #shayari #love #lovequotes #punjabi #punjabiquotes  #likeforfollow #likeforlikes

Inder Singh

#ਵਹਿਮ

read more
ਪਤਾ ਨਹੀਂ ਕਿੰਨੇ ਰਿਸ਼ਤੇ ਖਤਮ ਕਰ ਦਿੱਤੇ ਇਸ ਭਰਮ ਨੇ,
ਕਿ ਮੈ ਹੀ ਸਹੀ ਹਾਂ.....ਤੇ ਸਿਰਫ ਮੈ ਹੀ ਸਹੀ ਹਾਂ,

ਇੰਦਰ ✍ #ਵਹਿਮ

ਗੁਰੂ ਲੌਗੋਵਾਲੀਆ

#ਵਹਿਮ

read more


About Nojoto   |   Team Nojoto   |   Contact Us
Creator Monetization   |   Creator Academy   |  Get Famous & Awards   |   Leaderboard
Terms & Conditions  |  Privacy Policy   |  Purchase & Payment Policy   |  Guidelines   |  DMCA Policy   |  Directory   |  Bug Bounty Program
© NJT Network Private Limited

Follow us on social media:

For Best Experience, Download Nojoto

Home
Explore
Events
Notification
Profile