Nojoto: Largest Storytelling Platform

Best ਝੂਠ Shayari, Status, Quotes, Stories

Find the Best ਝੂਠ Shayari, Status, Quotes from top creators only on Nojoto App. Also find trending photos & videos about ਝੂਠਾ meaning in english, ਝੂਠ meaning in english, ਝੂਠ in english, ਝੂਠ ਨਾ ਬੋਲ ਪਾਂਡੇ, ਝੂਠ ਹੈ,

  • 10 Followers
  • 9 Stories
    PopularLatestVideo

G.Ravinder Singh

#ਝੂਠ ਨੂੰ ਦੇਖ ਕਿੰਨਾਂ ਮਿੱਠਾ ਬੋਲਦਾ #Shayari

read more
mute video

Jagraj Sandhu

#ਪਿਆਰ ਤਾਂ ਉਹ ਦਾ #ਸੱਚਾ ਸੀ 
ਪਰ "#ਜਗਰਾਜ ' ਤੂੰ ਹੀ #ਕੱਚਾ ਸੀ 
ਉਹ #ਪਾਕ ਸੀ ਵਾਂਗ #ਨੰਨੇ ਹੱਥਾਂ ਦੇ , 
ਪਰ ਮੈ ਹੀ  #ਜੁਏ ਦਾ #ਸੱਟਾਂ ਸੀ
ਮੈ ਵੀ ਤਾ #ਝੂਠ ਦਾ ਬੋਝ ਕੁਝ #ਜਿਆਦਾ ਹੀ #ਰੱਖ ਦਿੱਤਾ , 
#ਉਹ ਵੀ ਕੀ #ਕਰਦੀ , ਉਹਦੇ #ਪਿਆਰ ਵਾਲਾ #ਰਸਤਾ ਵੀ ਅਜੇ #ਕੱਚਾ ਸੀ. 
ਇੱਕ #😕#Sorry ਵੀ ਨਹੀਂ ਕਹਿ #ਸਕਿਆ 
ਤੇਰੇ #ਛੱਡ ਜਾਣ ਪਿੱਛੋਂ  ਮੈ #ਐਨਾ ਟੁੱਟੇ ਚੁੱਕਾ ਸੀ. . 
                                    - Tera #ਜਗਰਾਜ -

©Jagraj Sandhu #Nightlight 
#pyaar #Zindagi 
#jagrajsandhu 
#Love #alone #Rooh 
#SAD #ਸਕੂਨ #love❤ 
#

Krishan Sharma

#ਝੂਠ #ਇਸਕ #ਸ਼ਾਇਰੀ

read more
ਬਸ ਮਤਲਬ ਦੀ ਯਾਰੀ ਸੀ,
ਇੱਕ ਲੁਕੀ ਹੋਈ ਬਿਮਾਰੀ ਸੀ।

©Krishan Sharma #ਝੂਠ #ਇਸਕ

Karam Dhuri

#ਝੂਠ #ਸ਼ਾਇਰੀ

read more
Sad love quotes in Hindi ਝੂਠਾ ਤਾਂ ਮੈਂ ਹੀ ਹਾਂ ਜੋ ਅੱਜ ਵੀ ਜੀਅ ਰਿਹਾ 

ਤੇਰੇ ਬਿਨ ਜੀਅ ਨਹੀਂ ਸਕਦਾ ਰੋਜ਼ ਕਹਿੰਦਾ ਸੀ #ਝੂਠ

gurmeet kaur meet

😌😎

read more
ਤੂੰ ਪਰਾਇਆ ਕਰ ਗਿਆ ਚੰਗਾ ਹੋਇਆ ਤੂੰ ਪਰਾਇਆ ਕਰ ਗਿਐ
ਤੈਥੋਂ ਇਹੋ ਹੀ ਮੈਨੂੰ ਆਸ ਸੀ...
ਇਹ ਝੂਠ ਮੂਠ ਦੇ ਵਾਅਦਿਆਂ ਤੋਂ,
ਇਹ ਝੂਠ ਮੂਠ ਦੇ ਦਾਵਿਆ ਤੋਂ,
ਤੇਰੇ ਨਿੱਤ ਨਵੇਂ ਲਾਰਿਆਂ ਤੋਂ,
ਤੇਰੇ ਦਿੱਤੇ ਹੰਝੂ ਖਾਰਿਆਂ ਤੋਂ,
ਮਨ ਮੇਰਾ ਵੀ ਭਰ ਗਿਐ..
ਚੰਗਾ ਹੋਇਆ ਤੂੰ ਪਰਾਇਆ 
ਕਰ ਗਿਐ... ✍ਗੁਰਮੀਤ ਕੌਰ ਮੀਤ 😌😎

Preet Bajwa

ਜਿੰਦਗੀ ਇੱਕ ਝੂਠ ਤੇ ਮੌਤ ਇੱਕ ਸੱਚ ਵਾ... ਇਹ ਝੂਠ ਸੱਚ ਦਾ ਮੇਲ ਵਾ ... ਵੇ ਸੱਜਣਾ ਇਹ ਜਿੰਦਗੀ ਇੱਕ ਖੇਲ ਵਾ... ਪ੍ਰੀਤ ਬਾਜਵਾ

Browny Jasso

ਕਦੇ ਕਦੇ ਸੋਚਦੀ ਹਾਂ
ਤੂੰ ਉਹ ਨਹੀਂ
ਜੋ ਦਿਖਦੈਂ
ਸ਼ਾਇਦ ਤੂੰ ਉਹ ਹੀ ਹੈ
ਜੋ ਹੋਰ ਕਹਿੰਦੇ ਨੇ ਤੇਰੇ ਬਾਰੇ
ਕਿਤੇ ਉਹ ਝੂਠ ਨਾ ਹੋਵੇ
ਜੋ ਮੈਂ ਸੋਚਦੀ ਹਾਂ

ਜੋ ਮੈਂ ਸੋਚਦੀ ਹਾਂ
ਜੇ
ਉਹ ਝੂਠ ਹੈ
ਤਾਂ ਕੋਈ ਗੱਲ ਨਹੀਂ
ਪਰ 
ਸ਼ਾਲਾ
ਉਹ ਕਦੇ ਵੀ ਸੱਚ ਨਾ ਹੋਵੇ
ਜੋ ਹੋਰ ਕਹਿੰਦੇ ਨੇ ਤੇਰੇ ਬਾਰੇ #raining_of_lie

Deep Sandhu

#ਝੂਠ ਹੀ ਹਮੇਸ਼ਾ #ਕਾਰਨ ਨਹੀਂ ਹੁੰਦਾ 👉 #ਰਿਸ਼ਤੇ ਟੁੱਟਣ ਦਾ.
ਕੁਝ #ਲੋਕ ਸੱਚ ਦਾ ਬੋਝ ਵੀ #ਬਰਦਾਸ਼ਤ ਨਹੀਂ ਕਰ ਪਾਉਂਦੇ..?
 
                                    Deep sandhu #suman#


About Nojoto   |   Team Nojoto   |   Contact Us
Creator Monetization   |   Creator Academy   |  Get Famous & Awards   |   Leaderboard
Terms & Conditions  |  Privacy Policy   |  Purchase & Payment Policy   |  Guidelines   |  DMCA Policy   |  Directory   |  Bug Bounty Program
© NJT Network Private Limited

Follow us on social media:

For Best Experience, Download Nojoto

Home
Explore
Events
Notification
Profile