Nojoto: Largest Storytelling Platform

Best ਰੱਖ Shayari, Status, Quotes, Stories

Find the Best ਰੱਖ Shayari, Status, Quotes from top creators only on Nojoto App. Also find trending photos & videos about

  • 24 Followers
  • 59 Stories

Jagraj Sandhu

#ਪਿਆਰ ਤਾਂ ਉਹ ਦਾ #ਸੱਚਾ ਸੀ 
ਪਰ "#ਜਗਰਾਜ ' ਤੂੰ ਹੀ #ਕੱਚਾ ਸੀ 
ਉਹ #ਪਾਕ ਸੀ ਵਾਂਗ #ਨੰਨੇ ਹੱਥਾਂ ਦੇ , 
ਪਰ ਮੈ ਹੀ  #ਜੁਏ ਦਾ #ਸੱਟਾਂ ਸੀ
ਮੈ ਵੀ ਤਾ #ਝੂਠ ਦਾ ਬੋਝ ਕੁਝ #ਜਿਆਦਾ ਹੀ #ਰੱਖ ਦਿੱਤਾ , 
#ਉਹ ਵੀ ਕੀ #ਕਰਦੀ , ਉਹਦੇ #ਪਿਆਰ ਵਾਲਾ #ਰਸਤਾ ਵੀ ਅਜੇ #ਕੱਚਾ ਸੀ. 
ਇੱਕ #😕#Sorry ਵੀ ਨਹੀਂ ਕਹਿ #ਸਕਿਆ 
ਤੇਰੇ #ਛੱਡ ਜਾਣ ਪਿੱਛੋਂ  ਮੈ #ਐਨਾ ਟੁੱਟੇ ਚੁੱਕਾ ਸੀ. . 
                                    - Tera #ਜਗਰਾਜ -

©Jagraj Sandhu #Nightlight 
#pyaar #Zindagi 
#jagrajsandhu 
#Love #alone #Rooh 
#SAD #ਸਕੂਨ #love❤ 
#

Ravi ayra

read more
ਰਿਸ਼ਤਿਆਂ ਦੀ ਉਮਰ ਤੂੰ ਪਰਛਾਵੇਂ ਨੂੰ ਰੱਖ ਆਪਣਾ ਸਾਥੀ
ਤੇ ਹੋਰਾਂ ਤੇ ਹੱਕ ਜਤਾਉਣਾ ਛੱਡ ਦੇ
ਦਿਲਾ ਮੇਰਿਆ
ਮੰਜਿਲ ਤੇ ਰੱਖ ਨਿਗਾਹ ਹਮੇਸ਼ਾਂ
ਅੈਂਵੇ ਪਿੱਛੇ ਮੁੜ ਵੇਖਣਾ ਛੱਡਦੇ
® ਵੀ

Jagtar Gill

ਮਿਹਨਤ ਦੀ ਕਿਰਿਆ ਜਾਰੀ ਰੱਖ
ਕਿਸਮਤ ਨਾਲ ਟੱਕਰਾਂ ਮਾਰੀ ਰੱਖ
ਗੱਲ ਰੱਬ ਦੇ ਸਿਰ ਨਾ ਸਾਰੀ ਰੱਖ
ਕੁਝ ਆਪ ਵੀ ਹੱਥ ਪੈਰ ਮਾਰੀ ਰੱਖ

@Jagtar1190

NAVDEEP KAUR

WAHEGURU #story

read more
  ਜੋ ਹਰ ਪਲ ਮੇਰੇ ਨਾਲ ਸੀ ਬੈਂਦਾ, 
ਕਿਉਂ ਹੁਣ ਭੱਜਦਾ ਮੇਰੇ ਤੋਂ ।
ਜੋ ਅੰਦਰੋਂ ਡੰਗਣਾ ਸੱਪ ਹੈ,
ਕਿਉਂ ਅਸੀਂ ਤੱਕਦੇ ਹਾਂ, 
ਉਸਦੇ ਚਿਹਰੇ ਤੋਂ ।
ਦੁੱਖਾਂ ਵਿੱਚ ਵੀ ਰੱਖ ਸਬਰ ਨੂੰ, 
ਉਮੀਦ ਰੱਖ ਤੂੰ ਦਾਤੇ ਤੋਂ ।
ਮੁਸ਼ਕਲਾਂ ਵਿੱਚ ਵੀ ਭਰ ਹੌਸਲਾ, 
ਜਿੱਤ ਮਿਲਦੀ ਹੈ,ਪਰ! ਜੇਰੇ ਤੋ ।
ਚਾਨਣ ਤਾਂ ਹੋ ਕੇ ਹੀ ਰਹਿਣਾ ।
ਕਿਉਂ ਫਿਰ ਡਰਨਾ  ਹਨੇਰੇ ਤੋਂ ।
ਨਾ ਤੇਰੇ ਤੋਂ, ਨਾ ਮੇਰੇ ਤੋਂ!
ਕੀ ਲੈਣਾ ਦੱਸ ਚਾਰ ਚੁਫੇਰੇ ਤੋਂ  ।
    ~ ਨਵਦੀਪ ਕੌਰ WAHEGURU

NAVDEEP KAUR

WAHEGURU #story

read more
ਜੋ ਹਰ ਪਲ ਮੇਰੇ ਨਾਲ ਸੀ ਬੈਂਦਾ, 
ਕਿਉਂ ਹੁਣ ਭੱਜਦਾ ਮੇਰੇ ਤੋਂ ।
ਜੋ ਅੰਦਰੋਂ ਡੰਗਣਾ ਸੱਪ ਹੈ,
ਕਿਉਂ ਅਸੀਂ ਤੱਕਦੇ ਹਾਂ, 
ਉਸਦੇ ਚਿਹਰੇ ਤੋਂ ।
ਦੁੱਖਾਂ ਵਿੱਚ ਵੀ ਰੱਖ ਸਬਰ ਨੂੰ, 
ਉਮੀਦ ਰੱਖ ਤੂੰ ਦਾਤੇ ਤੋਂ ।
ਮੁਸ਼ਕਲਾਂ ਵਿੱਚ ਵੀ ਭਰ ਹੌਸਲਾ, 
ਜਿੱਤ ਮਿਲਦੀ ਹੈ,ਪਰ! ਜੇਰੇ ਤੋ ।
ਚਾਨਣ ਤਾਂ ਹੋ ਕੇ ਹੀ ਰਹਿਣਾ ।
ਕਿਉਂ ਫਿਰ ਡਰਨਾ  ਹਨੇਰੇ ਤੋਂ ।
ਨਾ ਤੇਰੇ ਤੋਂ, ਨਾ ਮੇਰੇ ਤੋਂ!
ਕੀ ਲੈਣਾ ਦੱਸ ਚਾਰ ਚੁਫੇਰੇ ਤੋਂ  ।
    ~ ਨਵਦੀਪ ਕੌਰ WAHEGURU

jass_natheha

ਮੈ ਜਿਸ ਕਲਮ ਨੂੰ ਕਦੇ ਹੱਥ ਨਹੀਂ ਲਾਇਆ ਸੀ  ਉਹ  ਕਲਮ ਤੇਰੇ ਦਿੱਤੇ ਤੇ ਧੋਖੇ ਤੇ ਮੈ ਚੱਕ ਲਈ 
ਤੂੰ ਕਰਕੇ ਟਾਇਮ ਪਾਸ ਮੇਰੀ ਜ਼ਿੰਦਗੀ ਦਾ ਤੂੰ ਇਸ ਗੁਲਾਬ ਨੂੰ ਕੰਡਿਆਂ ਦੇ ਵਿੱਚ ਰੱਖ ਗਈ  ਇਸ ਕਮਲੇ ਨੇ ਤੈਨੂੰ ਰੱਬ ਤੋਂ  7 ਜਨਮਾ ਦੇ ਲਈ  ਮੰਗਿਆ ਸੀ ਰੱਬ ਵੀ ਝੂਠਾ ਹੋ ਗਿਆ ਤੇ ਤੂੰ ਵੀ ਮੇਨੂ  ਪਾਗਲ ਦੱਸ  ਨੀ ਇਕ ਵਾਰ ਤਾ ਦੱਸ ਜਾਂਦੀ ਕਿਊ ਛੱਡਿਆ ਜੱਸ ਨਥੇਹੇ ਵਾਲੇ ਨੂੰ    ਤੇ ਕਿਊ ਏ ਕਲਮ ਮੇਰੇ ਲਿਖਣ ਲਯੀ ਰੱਖ ਗਈ 

insta jass_natheha #jassnatheha #ouets

Vikram

ENJOY YOUR LIFE #ਜਿੰਦਗੀ #Vikramsunam #Life #status #Whatsapp #ਕਵਿਤਾ

read more
ਰੱਖ ਹੋਂਸਲੇ ਤੇ ਉੱਚੇ ਖੁਆਬ ਦੋਸਤਾ,
ਮੰਜਿਲ ਪਾਉਣੀ ਏਥੇ ਕੋਈ ਔਖੀ ਨਹੀਂ, 
ਰੱਖ ਪਿਆਰ, ਅਦਬ ਤੇ ਸਤਿਕਾਰ 
ਦਿਲ ਅੰਦਰ,
ਇਹ "ਜਿੰਦਗੀ" ਬੜੀ ਆਸਾਨ,
 ਜਿਉਣੀ ਔਖੀ ਨਹੀਂ.. ENJOY YOUR LIFE #ਜਿੰਦਗੀ #vikramsunam
#life #status #whatsapp

Vikram

ENJOY YOUR LIFE #ਜਿੰਦਗੀ #Vikramsunam #Life #status #Whatsapp #ਕਵਿਤਾ

read more
ਰੱਖ ਹੋਂਸਲੇ ਤੇ ਉੱਚੇ ਖੁਆਬ ਦੋਸਤਾ,
ਮੰਜਿਲ ਪਾਉਣੀ ਏਥੇ ਕੋਈ ਔਖੀ ਨਹੀਂ, 
ਰੱਖ ਪਿਆਰ, ਅਦਬ ਤੇ ਸਤਿਕਾਰ 
ਦਿਲ ਅੰਦਰ,
ਇਹ "ਜਿੰਦਗੀ" ਬੜੀ ਆਸਾਨ,
 ਜਿਉਣੀ ਔਖੀ ਨਹੀਂ.. ENJOY YOUR LIFE #ਜਿੰਦਗੀ #vikramsunam
#life #status #whatsapp

ਤੇਰਾ_ਸੁਖ

#OpenPoetry #ਵਿਸ਼ਵਾਸ #ਸ਼ਾਇਰੀ

read more
ਮਖੌਲ ਨਾ ਬਣਾਵੇ ਕੋਈ ਰੱਖ ਲੁਕਾ ਕੇ ਆਪਣੇ ਹਲਾਤਾਂ ਨੂੰ,

ਅੱਥਰੂ ਆਪਣੇ ਰੱਖ ਸਾਂਭਕੇ ਨਾ ਹੋਣ ਦੇ ਹਾਵੀ ਜਜਬਾਤਾਂ ਨੂੰ,

ਸਾਥ ਦੇਣ ਵਾਲੇ ਹੁੰਦੇ ਘੱਟ,ਸੁਣਿਆ ਨਾ ਕਰ ਬਾਤਾਂ ਨੂੰ,

ਜੇ ਸੁਪਨੇ ਤੇਰੇ ਵੱਡੇ ਅਾ ਤਾਂ ਸੌਣਾ ਛੱਡ ਦੇ ਰਾਤਾਂ ਨੂੰ। #openpoetry #ਵਿਸ਼ਵਾਸ

ਤੇਰਾ_ਸੁਖ

ਰੱਖ ਰੱਬ ਤੇ ਯਕੀਨ ਸੱਜਣਾ,
ਦਿਨ ਆਉਣਗੇ ਹਸੀਨ ਸੱਜਣਾ,
ਰੁੱਖ ਮਿਹਨਤਾਂ ਦੇ ਵੱਲ ਕਰਲੈ,
ਪ੍ਰੇਸ਼ਾਨੀਆਂ ਦਾ ਹੱਲ ਕਰਲੈ,
ਮਤਲਬੀ ਪਿਆਰਾਂ ਨੂੰ ਭੁੱਲਜਾ,
ਮੈਂ ਨੀ ਕਹਿੰਦਾ ਹਰੇਕ ਤੇ ਡੁੱਲਜਾ,
ਮਹਿਸੂਸ ਕਰ ਪਿੰਡ ਦੀ ਹਵਾ,
ਸ਼ਾਇਦ ਦਿੱਸੇ ਤੈਨੂੰ ਉੱਥੇ ਵੀ ਖੁਦਾ,
ਓਹਨਾਂ ਭੁੱਲਾਂ ਨੂੰ ਤੂੰ ਮੁਆਫ਼ ਕਰਦੇ,
ਦਿਮਾਗ ਦੇ ਕਚਰੇ ਨੂੰ ਸਾਫ ਕਰਦੇ,
ਜਿੰਦਗੀ ਚ ਰੱਖ ਕੋਈ ਖਾਸ,
ਓਹਦੀ ਸਲਾਮਤੀ ਦੀ ਕਰਾਂ ਅਰਦਾਸ,
ਸੱਚੇ ਲੋਕਾਂ ਦੀ ਤੂੰ ਕਰ ਪਰਵਾਹ,
ਨਕਾਬ ਦੋਗਲੇ ਦਾ ਦੇ ਤੂੰ ਹਟਾ,
ਦੁੱਖ ਸੁੱਖ ਦੋਵੇਂ ਦਿਨ ਨੇ ਤੇ ਰਾਤ,
ਹਾਸਿਆਂ ਨਾਲ ਕੋਈ ਕਰ ਸ਼ੁਰੂਆਤ,
ਸੁਖ ਰਹੇ ਸਦਾ ਬਲੈਸ ਮੰਗਦਾ,
ਪਿਆਰ ਨਾਲ ਜਿੱਤ,ਛੱਡ ਖਿਆਲ ਜੰਗ ਦਾ। #blessed #antilove #believeinyourself
loader
Home
Explore
Events
Notification
Profile