Nojoto: Largest Storytelling Platform

New vichar punjabi Quotes, Status, Photo, Video

Find the Latest Status about vichar punjabi from top creators only on Nojoto App. Also find trending photos & videos about, vichar punjabi.

    LatestPopularVideo

Sewak Singh

ਜੇ ਚਾਉਂਦੇ ਉ ਛੱਡਣਾ 
ਛੱਡ ਦਿਓ ਭਾਵੇਂ ਦੁਨਿਆ ਸਾਰੀ
ਪਰ ਜਿਨ੍ਹਾਂ ਦਿਖਾਈ ਸੋਨੂੰ ਦੁਨੀਆ 
ਛਡਿਓ ਨਾ ਉਨ੍ਹਾਂ ਮਾਪੇ ਆ ਨੂੰ ਭਾਈ

©Sewak Singh #mom #dad #Love #vichar #Punjabi  #Like  #share  #Comment

Kartik Jaitly

#Punjabi vichar #Talk

read more

PISTOL SINGH

 #Punjabi #vichar  #thought

PISTOL SINGH

 #Punjabi #vichar #Reality #king

Jagjit Singh

ਕੁੜੀਆਂ ਵੀ ਕਿਸੇ ਗੱਲੋਂ ਮੁੰਡਿਆਂ ਤੋਂ ਨਹੀਂ ਘੱਟ, 
ਖੇਡਣ ਕਬੱਡੀ ਉਹ ਵੀ ਪੱਟਾਂ ਉੱਤੇ ਮਾਰ ਹੱਥ, 
ਦੇਖਦੇ ਨੇ ਲੋਕੀ ਜਦੋਂ ਰੇਡਾਂ ਪਾਉਂਦੀਆਂ, 
ਕੁੜੀਆਂ ਵੀ ਕਬੱਡੀ 'ਚ ਜਲਵੇ ਦਿਖਾਉਂਦੀਆਂ #Heart #punjab #Punjabi #Shayari #vichar

RAJ RAAJ

ਸੁਣਿਆ ,ਉਹਦੇ ਕੋਲ ਸ਼ਬਦ ਬਹੁਤ ਨੇ 
ਸੁਣਿਆ, ਸਾਰੇ ਸ਼ਬਦਾਂ ਦੇ ,ਅਰਥ ਵੀ ਜਾਣਦਾ 

ਇਹ ਵੀ  ਸੁਣਿਆ, ਉਹਦਾ ਆਪਣਾ ,ਨਿੱਜੀ ਕਿਤਾਬ-ਘਰ ਵੀ ਹੈ

ਫੇਰ ਕਿਉਂ  ?
ਓਹਦੇ ਨਾਲ ,ਕੋਈ ਗੱਲ ਨਹੀਂ ਹੋਈ 

ਫੇਰ ਕਿਉਂ ?
ਓਹਦੇ ਨਾਲ , ਵਿਚਾਰ ਸਾਂਝੇ ਨਹੀਂ ਹੋਏ  

ਮੇਰੇ ਅੰਦਰੋਂ , ਇੱਕੋ, ਗੱਲ ਨਿਕਲੀ
ਉਹਦੇ ਕੋਲ ,ਲਹਿਜਾ  ਨਹੀਂ ਸੀ  ! 

ਪੰਕਜ ਰਾਜ

©RAJ RAAJ llਲਹਿਜਾ 
#Punjabi #poetry #khayal #vichar #maaboli #Zabaan #sahitya

ਮਨpreet ਕੌਰ

ਆਜ਼ਾਦ ਹੋਣਾ ਏਨਾ ਆਸਾਨ ਤਾਂ ਨਹੀਂ ਹੈ।
ਜੇਕਰ ਤੁਸੀਂ ਇੱਕ ਦਾਇਰੇ ਨੂੰ ਤੋੜਦੇ ਹੋ
ਤਾਂ ਇੱਕ ਹੋਰ ਦਾਇਰੇ ਦੇ ਘੇਰੇ ਵਿੱਚ ਆ ਜਾਂਦੇ ਹੋ।

©ਮਨpreet ਕੌਰ #Punjabi #poem #vichar #Soch #Daera  #Soul #Nojoto #world #Society #people

Yuvraj Singh

मुझे छोड़ अकेले चलने का फैसला तेरा गलत होता रहा।
ठोकर तू खाती रही और दर्द मुझे होता रहा।

©Yuvraj Singh #no #kavishala #sad #dil #Hindi #Punjabi #vichar #Trending #Instagram  

#Light

Lajwaab Insaan

RAJ RAAJ

      

ਇਛਾਵਾਂ ਦੇ ਘੜੇ ਵਿੱਚੋਂ ,ਇਕ ਬੂੰਦ ਲੈ ਕੇ, ਆਪਣੇ  ਬੁੱਲ੍ਹਾਂ ਤੇ ਰੱਖ ਲਈ 
ਪਰ ਪਿਆਸ ਨਾ ਬੁੱਝੀ ।
ਫਿਰ ਥੋੜਾ ਸੋਚ ਕੇ, ਹੌਂਸਲਾ ਕਰ ,ਬੁੱਕ ਭਰ ਲਈ  
ਕਿ ਸ਼ਾਇਦ ਸੁੱਕੇ  ਬੁੱਲ੍ਹਾਂ ਤੇ ,ਤਰਾਈ ਆ ਜਾਵੇ ?
ਪਰ ਫਿਰ ਵੀ ਮਨ ਨੂੰ , ਅੱਧ-ਪਿਆਸਾ ਜਿਹਾ , ਮਹਿਸੂਸ ਹੋਇਆ । 

ਫਿਰ ਹਾਰ ਕੇ , ਇਛਾਵਾਂ ਦੇ ਘੜੇ ਨੂੰ ,ਦੋਹਾਂ ਹੱਥਾਂ ਨਾਲ ਚੁੱਕ 
ਇਕ ਬੇ-ਸਬਰੇ ਵਾਂਗ ,ਇਕੋ ਸਾਹ ਵਿਚ ,
ਸਾਰੀ ਪਿਆਸ ਬੁਝਾਉਣੀ  ਚਾਹੀ । 

ਇਸ ਬੇ-ਸਬਰੀ  ਵਿੱਚ, ਇਛਾਵਾਂ ਨਾਲ ਭਰਿਆ ਘੜਾ
ਆਪਣੇ  ਉਪਰ ਰੋੜ ਬੈਠਾ । 
ਸਰੀਰ ਸਾਰਾ ਭਿੱਜ ਗਿਆ  

ਬਸ ,ਇਕ ਬੂੰਦ ਹੀ ਬੁੱਲ੍ਹਾਂ ਤੇ ,ਆਣ ਖਲੋਤੀ  । 

ਪੰਕਜ ਰਾਜ

©RAJ RAAJ desire 
#Punjabi #poetry #poshampa #Punjabipoetry #nazam #vichar #tassvur #sahitya #kalam 

#raindrops
loader
Home
Explore
Events
Notification
Profile