Nojoto: Largest Storytelling Platform

Best chaarsahibzaade Shayari, Status, Quotes, Stories

Find the Best chaarsahibzaade Shayari, Status, Quotes from top creators only on Nojoto App. Also find trending photos & videos aboutyaadon ki chaadar love shayari, names start with cha in telugu, love chat, chaand shayari in hindi, chaarya resort and spa by chandrika hotels,

  • 6 Followers
  • 14 Stories

HARBLAS SINGH

waheguru ji 🙏🙏🙏🙏waheguruji #chaarsahibzaade भक्ति सॉन्ग भक्ति वीडियो गाने भक्ति भजन भक्ति रिंगटोन भक्ति वीडियो

read more
waheguru ji ka khalsa waheguru ji ki Fateh

©HARBLAS SINGH waheguru ji 🙏🙏🙏🙏#waheguruji #chaarsahibzaade  भक्ति सॉन्ग भक्ति वीडियो गाने भक्ति भजन भक्ति रिंगटोन भक्ति वीडियो

دوندر ماحل

ਕੰਨੀ ਪਈ ਆਵਾਜ਼ ਨਾਗਰ ਟੋਡਰ ਮੱਲ ਦੇ, ਤੁਰ ਪਏ ਸਰਹਿੰਦ ਵਾਲੇ ਰਾਹ, ਦੁਨੀਆਂ ਦੀ ਸਭ ਤੋਂ ਮਹਿੰਗੀ ਥਾਂ ਖਰੀਦ ਲਈ, ਖਰੀਦੀ ਮੋਹਰਾਂ ਦੀ ਢੇਰੀ ਲਾ, ਸਜਾਏ ਗਏ ਬਿਬਾਨ ਜੀ, ਨਾਗਰ ਟੋਡਰ ਮਹਿਰਾ ਜੀ ਨੇ ਦਿੱਤੇ ਅਗਨੀ ਭੇਂਟ ਕਰਾ, ਸੱਚੀ ਹੋਇਆ ਬਹੁਤ ਕਹਿਰ ਜੀ, ਯਾਦ ਰੱਖਿਓ ਸਫ਼ਰ – ਏ – ਸ਼ਹਾਦਤ ਵਾਲਾ ਹਫ਼ਤਾ, ਵੇਲਾ ਸੀ ਰਾਤ ਦਾ, ਠੰਢੜੀ ਚੱਲਦੀ ਸੀ ਵਾਅ। ਸਫ਼ਰ - ਏ - ਸ਼ਹਾਦਤ ੧੫ ਪੋਹ ੧੭੦੪

read more
ਕੰਨੀ ਪਈ ਆਵਾਜ਼ ਨਾਗਰ ਟੋਡਰ ਮੱਲ ਦੇ, ਤੁਰ ਪਏ ਸਰਹਿੰਦ ਵਾਲੇ ਰਾਹ,
ਦੁਨੀਆਂ ਦੀ ਸਭ ਤੋਂ ਮਹਿੰਗੀ ਥਾਂ ਖਰੀਦ ਲਈ, ਖਰੀਦੀ ਮੋਹਰਾਂ ਦੀ ਢੇਰੀ ਲਾ,
ਸਜਾਏ ਗਏ ਬਿਬਾਨ ਜੀ, ਨਾਗਰ ਟੋਡਰ ਮਹਿਰਾ ਜੀ ਨੇ ਦਿੱਤੇ ਅਗਨੀ ਭੇਂਟ ਕਰਾ, 
ਸੱਚੀ ਹੋਇਆ ਬਹੁਤ ਕਹਿਰ ਜੀ, ਯਾਦ ਰੱਖਿਓ ਸਫ਼ਰ – ਏ – ਸ਼ਹਾਦਤ ਵਾਲਾ ਹਫ਼ਤਾ,
ਵੇਲਾ ਸੀ ਰਾਤ ਦਾ, ਠੰਢੜੀ ਚੱਲਦੀ ਸੀ ਵਾਅ।

ਸਫ਼ਰ - ਏ - ਸ਼ਹਾਦਤ
੧੫ ਪੋਹ ੧੭੦੪

©Dawinder Mahal ਕੰਨੀ ਪਈ ਆਵਾਜ਼ ਨਾਗਰ ਟੋਡਰ ਮੱਲ ਦੇ, ਤੁਰ ਪਏ ਸਰਹਿੰਦ ਵਾਲੇ ਰਾਹ,
ਦੁਨੀਆਂ ਦੀ ਸਭ ਤੋਂ ਮਹਿੰਗੀ ਥਾਂ ਖਰੀਦ ਲਈ, ਖਰੀਦੀ ਮੋਹਰਾਂ ਦੀ ਢੇਰੀ ਲਾ,
ਸਜਾਏ ਗਏ ਬਿਬਾਨ ਜੀ, ਨਾਗਰ ਟੋਡਰ ਮਹਿਰਾ ਜੀ ਨੇ ਦਿੱਤੇ ਅਗਨੀ ਭੇਂਟ ਕਰਾ, 
ਸੱਚੀ ਹੋਇਆ ਬਹੁਤ ਕਹਿਰ ਜੀ, ਯਾਦ ਰੱਖਿਓ ਸਫ਼ਰ – ਏ – ਸ਼ਹਾਦਤ ਵਾਲਾ ਹਫ਼ਤਾ,
ਵੇਲਾ ਸੀ ਰਾਤ ਦਾ, ਠੰਢੜੀ ਚੱਲਦੀ ਸੀ ਵਾਅ।

ਸਫ਼ਰ - ਏ - ਸ਼ਹਾਦਤ
੧੫ ਪੋਹ ੧੭੦੪

دوندر ماحل

ਸਿਰ ਕਲਗੀਆਂ ਲਾ ਜੋੜਾ ਤੋਰਿਆ, ਧੰਨ ਜਿਗਰਾ ਦਾਦੀ ਮਾਂ, ਤੁਹਾਡੇ ਮਗਰ ਮਗਰ ਆਈ ਮੈਂ, ਰਤਾਂ ਨੀ ਕਰਨੀ ਤੁਸੀਂ ਪਰਵਾਹ, ਜਾਲਮ ਛਮਕਾ ਗੁਲੇਲਾ ਨਾਲ ਪੱਥਰ ਨੇ ਵਿੰਨਦੇ, ਕਦੇ ਤਲੀਆਂ ਤੇ ਰੂੰ ਦਿੰਦੇ ਜਲਾ, ਸਿਦਕ ਰਤਾਂ ਨਾ ਡੋਲਦੇ ਨੇ, ਸੂਬਿਆਂ ਜੋ ਹੁੰਦਾ ਤੈਥੋਂ ਕਰ ਲਾ, ਹੱਸ ਨੀਂਹ ਵਿੱਚ ਹਾਂ ਜਾ ਖੜੇ, ਮਜਬੂਤ ਕਰ ਚੱਲੇ ਹਾਂ ਮਜ਼ਹਬ ਦੀਆਂ ਜੜ੍ਹਾਂ, ਵੇਲਾ ਸੀ ਰਾਤ ਦਾ, ਠੰਢੜੀ ਚੱਲਦੀ ਸੀ ਵਾਅ । ਸਫ਼ਰ - ਏ - ਸ਼ਹਾਦਤ

read more
ਸਿਰ ਕਲਗੀਆਂ ਲਾ ਜੋੜਾ ਤੋਰਿਆ, ਧੰਨ ਜਿਗਰਾ ਦਾਦੀ ਮਾਂ,
ਤੁਹਾਡੇ ਮਗਰ ਮਗਰ ਆਈ ਮੈਂ, ਰਤਾਂ ਨੀ ਕਰਨੀ ਤੁਸੀਂ ਪਰਵਾਹ,
ਜਾਲਮ ਛਮਕਾ ਗੁਲੇਲਾ ਨਾਲ ਪੱਥਰ ਨੇ ਵਿੰਨਦੇ, ਕਦੇ ਤਲੀਆਂ ਤੇ ਰੂੰ ਦਿੰਦੇ ਜਲਾ,
ਸਿਦਕ ਰਤਾਂ ਨਾ ਡੋਲਦੇ ਨੇ, ਸੂਬਿਆਂ ਜੋ ਹੁੰਦਾ ਤੈਥੋਂ ਕਰ ਲਾ,
ਹੱਸ ਨੀਂਹ ਵਿੱਚ ਹਾਂ ਜਾ ਖੜੇ, ਮਜਬੂਤ ਕਰ ਚੱਲੇ ਹਾਂ ਮਜ਼ਹਬ ਦੀਆਂ ਜੜ੍ਹਾਂ, 
ਵੇਲਾ ਸੀ ਰਾਤ ਦਾ, ਠੰਢੜੀ ਚੱਲਦੀ ਸੀ ਵਾਅ ।

ਸਫ਼ਰ - ਏ - ਸ਼ਹਾਦਤ
੧੩ ਪੋਹ ੧੭੦੪

©Dawinder Mahal ਸਿਰ ਕਲਗੀਆਂ ਲਾ ਜੋੜਾ ਤੋਰਿਆ, ਧੰਨ ਜਿਗਰਾ ਦਾਦੀ ਮਾਂ,
ਤੁਹਾਡੇ ਮਗਰ ਮਗਰ ਆਈ ਮੈਂ, ਰਤਾਂ ਨੀ ਕਰਨੀ ਤੁਸੀਂ ਪਰਵਾਹ,
ਜਾਲਮ ਛਮਕਾ ਗੁਲੇਲਾ ਨਾਲ ਪੱਥਰ ਨੇ ਵਿੰਨਦੇ, ਕਦੇ ਤਲੀਆਂ ਤੇ ਰੂੰ ਦਿੰਦੇ ਜਲਾ,
ਸਿਦਕ ਰਤਾਂ ਨਾ ਡੋਲਦੇ ਨੇ, ਸੂਬਿਆਂ ਜੋ ਹੁੰਦਾ ਤੈਥੋਂ ਕਰ ਲਾ,
ਹੱਸ ਨੀਂਹ ਵਿੱਚ ਹਾਂ ਜਾ ਖੜੇ, ਮਜਬੂਤ ਕਰ ਚੱਲੇ ਹਾਂ ਮਜ਼ਹਬ ਦੀਆਂ ਜੜ੍ਹਾਂ, 
ਵੇਲਾ ਸੀ ਰਾਤ ਦਾ, ਠੰਢੜੀ ਚੱਲਦੀ ਸੀ ਵਾਅ ।

ਸਫ਼ਰ - ਏ - ਸ਼ਹਾਦਤ

دوندر ماحل

  ਦਿਨ ਦੂਜੇ ਕਚਹਿਰੀ ਲੱਗ ਪਈ, ਸੂਬੇ ਬੱਚੇ ਦਿੱਤੇ ਪੇਸ਼ ਕਰਾ, ਲਾਈਆਂ ਜਿਸ ਤੇ ਸੀ ਉਮੀਦਾਂ, ਹਾਅ ਦਾ ਨਾਅਰਾ ਗਿਆ ਉਹ ਲਾ, ਮਰਦਾਂ ਦੇ ਬਦਲੇ ਬੱਚੇ ਬਜ਼ੁਰਗਾਂ ਤੋਂ ਨਾ ਸੋਭਦੇ ਨੇ, ਆਖ ਸ਼ੇਰ ਮੁਹੰਮਦ ਤੁਰ ਪਿਆ, ਸੁੱਚੇ ਨੰਦ ਦੇ ਕਹਿਣ ਤੇ ਹੋਇਆ ਇਕ ਪਲਾਨ,  ਨੀਹਾਂ ਵਿੱਚ ਚਿਣ ਦਿਓ ਇਹ ਕਾਜ਼ੀ ਦਾ ਫਰਮਾਣ, ਡੋਲੇ ਨਹੀਂ ਈਮਾਨ ਜੀ ਡਰਾਵੇ ਗਏ ਸਭ ਮੁਕਾ, ਕਿਹੜੀ ਮੌਤ ਦੀ ਗੱਲ ਕਰਦੇ ਸਾਨੂੰ ਲਾੜੀ ਮੌਤ ਦਾ ਚਾਅ, ਵੇਲਾ ਸੀ ਰਾਤ ਦਾ, ਠੰਢੜੀ ਚੱਲਦੀ ਸੀ ਵਾਅ।

read more
 
ਦਿਨ ਦੂਜੇ ਕਚਹਿਰੀ ਲੱਗ ਪਈ, ਸੂਬੇ ਬੱਚੇ ਦਿੱਤੇ ਪੇਸ਼ ਕਰਾ,
ਲਾਈਆਂ ਜਿਸ ਤੇ ਸੀ ਉਮੀਦਾਂ, ਹਾਅ ਦਾ ਨਾਅਰਾ ਗਿਆ ਉਹ ਲਾ,
ਮਰਦਾਂ ਦੇ ਬਦਲੇ ਬੱਚੇ ਬਜ਼ੁਰਗਾਂ ਤੋਂ ਨਾ ਸੋਭਦੇ ਨੇ, ਆਖ ਸ਼ੇਰ ਮੁਹੰਮਦ ਤੁਰ ਪਿਆ,
ਸੁੱਚੇ ਨੰਦ ਦੇ ਕਹਿਣ ਤੇ ਹੋਇਆ ਇਕ ਪਲਾਨ,  ਨੀਹਾਂ ਵਿੱਚ ਚਿਣ ਦਿਓ ਇਹ ਕਾਜ਼ੀ ਦਾ ਫਰਮਾਣ,
ਡੋਲੇ ਨਹੀਂ ਈਮਾਨ ਜੀ ਡਰਾਵੇ ਗਏ ਸਭ ਮੁਕਾ, ਕਿਹੜੀ ਮੌਤ ਦੀ ਗੱਲ ਕਰਦੇ ਸਾਨੂੰ ਲਾੜੀ ਮੌਤ ਦਾ ਚਾਅ,
ਵੇਲਾ ਸੀ ਰਾਤ ਦਾ, ਠੰਢੜੀ ਚੱਲਦੀ ਸੀ ਵਾਅ।

ਸਫ਼ਰ - ਏ - ਸ਼ਹਾਦਤ 
੧੨ ਪੋਹ ੧੭੦੪

©Dawinder Mahal  

ਲਹੂ ਨਾਲ ਲੱਥਪਥ ਢੇਰ ਲੋਥਾਂ ਦੇ, ਯੁੱਧ ਦੇਰ ਰਾਤ ਨਾਲ ਰੁਕਿਆ, ਪਹਿਲੀ ਕਿਰਣ ਦਿਨ ਪਹਿਲੇ ਪਹਿਰ ਦੀ, ਮੈਦਾਨੇ ਸ਼ਹਿਨਸ਼ਾਹ ਨਿਕਲਣਾ, ਗੁਰੂ ਸਿੰਘ ਸਾਜਦਾ ਰਹੇ, ਪੰਜ ਪਿਆਰਿਆਂ ਦੇ ਫਰਮਾਣ ਨੂੰ ਕਬੂਲ ਲਿਆ, ਸੰਗਤ ਸਿੰਘ ਨੂੰ ਕਲਗੀ ਚੋਗਾ ਸੌਂਪਿਆ, ਗੜ੍ਹੀ ਚਮਕੌਰ ਨੂੰ ਛੱਡਿਆ, ਤਾੜੀ ਮਾਰ ਜਾ ਰਿਹਾ, ਮਾਛੀਵਾੜੇ ਟਿੰਡ ਦਾ ਸਿਰਹਾਣਾ ਲਿਆ ਲਾ, ਵੇਲਾ ਸੀ ਰਾਤ ਦਾ, ਠੰਢੜੀ ਚੱਲਦੀ ਸੀ ਵਾਅ।

read more
ਲਹੂ ਨਾਲ ਲੱਥਪਥ ਢੇਰ ਲੋਥਾਂ ਦੇ, ਯੁੱਧ ਦੇਰ ਰਾਤ ਨਾਲ ਰੁਕਿਆ,
ਪਹਿਲੀ ਕਿਰਣ ਦਿਨ ਪਹਿਲੇ ਪਹਿਰ ਦੀ, ਮੈਦਾਨੇ ਸ਼ਹਿਨਸ਼ਾਹ ਨਿਕਲਣਾ,
 
ਗੁਰੂ ਸਿੰਘ ਸਾਜਦਾ ਰਹੇ, ਪੰਜ ਪਿਆਰਿਆਂ ਦੇ ਫਰਮਾਣ ਨੂੰ ਕਬੂਲ ਲਿਆ, 
ਸੰਗਤ ਸਿੰਘ ਨੂੰ ਕਲਗੀ ਚੋਗਾ ਸੌਂਪਿਆ, ਗੜ੍ਹੀ ਚਮਕੌਰ ਨੂੰ ਛੱਡਿਆ, 

ਤਾੜੀ ਮਾਰ ਜਾ ਰਿਹਾ, ਮਾਛੀਵਾੜੇ ਟਿੰਡ ਦਾ ਸਿਰਹਾਣਾ ਲਿਆ ਲਾ,
ਵੇਲਾ ਸੀ ਰਾਤ ਦਾ, ਠੰਢੜੀ ਚੱਲਦੀ ਸੀ ਵਾਅ।

ਸਫ਼ਰ - ਏ - ਸ਼ਹਾਦਤ

੦੯ ਪੋਹ ੧੭੦੪

©Dawinder Mahal ਲਹੂ ਨਾਲ ਲੱਥਪਥ ਢੇਰ ਲੋਥਾਂ ਦੇ, ਯੁੱਧ ਦੇਰ ਰਾਤ ਨਾਲ ਰੁਕਿਆ,
ਪਹਿਲੀ ਕਿਰਣ ਦਿਨ ਪਹਿਲੇ ਪਹਿਰ ਦੀ, ਮੈਦਾਨੇ ਸ਼ਹਿਨਸ਼ਾਹ ਨਿਕਲਣਾ,
 
ਗੁਰੂ ਸਿੰਘ ਸਾਜਦਾ ਰਹੇ, ਪੰਜ ਪਿਆਰਿਆਂ ਦੇ ਫਰਮਾਣ ਨੂੰ ਕਬੂਲ ਲਿਆ, 
ਸੰਗਤ ਸਿੰਘ ਨੂੰ ਕਲਗੀ ਚੋਗਾ ਸੌਂਪਿਆ, ਗੜ੍ਹੀ ਚਮਕੌਰ ਨੂੰ ਛੱਡਿਆ, 

ਤਾੜੀ ਮਾਰ ਜਾ ਰਿਹਾ, ਮਾਛੀਵਾੜੇ ਟਿੰਡ ਦਾ ਸਿਰਹਾਣਾ ਲਿਆ ਲਾ,
ਵੇਲਾ ਸੀ ਰਾਤ ਦਾ, ਠੰਢੜੀ ਚੱਲਦੀ ਸੀ ਵਾਅ।

دوندر ماحل

ਜੱਥੇ ਤਿੰਨ ਸਿੰਘ ਚੱਲ ਪਏ, ਚਮਕੌਰ ਦਿੱਲੀ ਤੇ ਸਹੇੜੀ ਵਾਲੇ ਰਾਹ, ਗੜ੍ਹੀ ਕੱਚੀ ਮੈਦਾਨੇ ਟੱਕਰੇ, ਦਿੱਤਾ ਫੌਜ ਨੂੰ ਫੜ ਹਿਲਾ, ਜਿੱਤ ਨਾ ਹੋਇਆ ਅਜੀਤ ਜੀ, ਜ਼ੋਰਾਵਰ ਬਹਾਦਰੀ ਨਾਲ ਸੀ ਜੂਝਿਆ, ਵੇਲਾ ਸੀ ਰਾਤ ਦਾ, ਠੰਢੜੀ ਚੱਲਦੀ ਸੀ ਵਾਅ। ਸਫ਼ਰ - ਏ - ਸ਼ਹਾਦਤ ੦੮ ਪੋਹ ੧੭੦੪ #dawindermahal #dawindermahal_11 #MahalRanbirpurewala #punjabimusically Poetry #punjbiunipatiala #oldpunjabipoetry #chaarsahibzaade

read more
ਜੱਥੇ ਤਿੰਨ ਸਿੰਘ ਚੱਲ ਪਏ, ਚਮਕੌਰ ਦਿੱਲੀ ਤੇ ਸਹੇੜੀ ਵਾਲੇ ਰਾਹ,
ਗੜ੍ਹੀ ਕੱਚੀ ਮੈਦਾਨੇ ਟੱਕਰੇ, ਦਿੱਤਾ ਫੌਜ ਨੂੰ ਫੜ ਹਿਲਾ,
ਜਿੱਤ ਨਾ ਹੋਇਆ ਅਜੀਤ ਜੀ, ਜ਼ੋਰਾਵਰ ਬਹਾਦਰੀ ਨਾਲ ਸੀ ਜੂਝਿਆ,
ਵੇਲਾ ਸੀ ਰਾਤ ਦਾ, ਠੰਢੜੀ ਚੱਲਦੀ ਸੀ ਵਾਅ।

ਸਫ਼ਰ - ਏ - ਸ਼ਹਾਦਤ
੦੮ ਪੋਹ ੧੭੦੪

©Dawinder Mahal ਜੱਥੇ ਤਿੰਨ ਸਿੰਘ ਚੱਲ ਪਏ, ਚਮਕੌਰ ਦਿੱਲੀ ਤੇ ਸਹੇੜੀ ਵਾਲੇ ਰਾਹ,
ਗੜ੍ਹੀ ਕੱਚੀ ਮੈਦਾਨੇ ਟੱਕਰੇ, ਦਿੱਤਾ ਫੌਜ ਨੂੰ ਫੜ ਹਿਲਾ,
ਜਿੱਤ ਨਾ ਹੋਇਆ ਅਜੀਤ ਜੀ, ਜ਼ੋਰਾਵਰ ਬਹਾਦਰੀ ਨਾਲ ਸੀ ਜੂਝਿਆ,
ਵੇਲਾ ਸੀ ਰਾਤ ਦਾ, ਠੰਢੜੀ ਚੱਲਦੀ ਸੀ ਵਾਅ।

ਸਫ਼ਰ - ਏ - ਸ਼ਹਾਦਤ
੦੮ ਪੋਹ ੧੭੦੪ #dawindermahal #dawindermahal_11 #MahalRanbirpurewala #punjabimusically #Poetry #punjbiunipatiala #oldpunjabipoetry #chaarsahibzaade

دوندر ماحل

  ਅੱਜ ਕਸਮਾਂ ਸੁੰਹਾਂ ਵਾਅਦੇ ਸਭ ਮੁੱਕਰੇ, ਮੁਗਲਾਂ ਦਿੱਤੇ ਟੋਲੇ ਪਿੱਛੇ ਲਾ, ਸੱਚੀ ਹੋਇਆ ਹੈ ਬਹੁਤ ਨੁਕਸਾਨ ਜੀ, ਸਰਸਾ ਦਿੱਤਾ ਬੜਾ ਕੁੱਝ ਹੜ੍ਹਾਂ, ਵਿੱਛੜ ਗਿਆ ਪਰਿਵਾਰ ਜੀ, ਗਿਆ ਕਈ ਭਾਗਾਂ ਵਿੱਚ ਵੰਡਿਆ, ਵੇਲਾ ਸੀ ਰਾਤ ਦਾ, ਠੰਢੜੀ ਚੱਲਦੀ ਸੀ ਵਾਅ। ਸਫ਼ਰ - ਏ - ਸ਼ਹਾਦਤ ੦੭ ਪੋਹ ੧੭੦੪

read more
 
ਅੱਜ ਕਸਮਾਂ ਸੁੰਹਾਂ ਵਾਅਦੇ ਸਭ ਮੁੱਕਰੇ, ਮੁਗਲਾਂ ਦਿੱਤੇ ਟੋਲੇ ਪਿੱਛੇ ਲਾ,
ਸੱਚੀ ਹੋਇਆ ਹੈ ਬਹੁਤ ਨੁਕਸਾਨ ਜੀ, ਸਰਸਾ ਦਿੱਤਾ ਬੜਾ ਕੁੱਝ ਹੜ੍ਹਾਂ, 
ਵਿੱਛੜ ਗਿਆ ਪਰਿਵਾਰ ਜੀ, ਗਿਆ ਕਈ ਭਾਗਾਂ ਵਿੱਚ ਵੰਡਿਆ,
ਵੇਲਾ ਸੀ ਰਾਤ ਦਾ, ਠੰਢੜੀ ਚੱਲਦੀ ਸੀ ਵਾਅ।

ਸਫ਼ਰ - ਏ - ਸ਼ਹਾਦਤ
੦੭ ਪੋਹ ੧੭੦੪

ਵੇਲਾ ਸੀ ਰਾਤ ਦਾ, ਠੰਢੜੀ ਚੱਲਦੀ ਸੀ ਵਾਅ, ਪੁਰੀ ਆਨੰਦਾਂ ਦੀ ਨੂੰ ਛੱਡਿਆ, ਤੁਰਿਆ ਖਾਲਸਾ ਚਾਲੇ ਪਾ। ਸਫ਼ਰ- ਏ - ਸ਼ਹਾਦਤ 6 ਪੋਹ 1705 #dawindermahal #dawindermahal_11 #MahalRanbirpurewala #punjabimusically Poetry #chaarsahibzaade #Sikhs #khalsa #punjbiunipatiala

read more
ਵੇਲਾ ਸੀ ਰਾਤ ਦਾ, ਠੰਢੜੀ ਚੱਲਦੀ ਸੀ ਵਾਅ,
ਪੁਰੀ ਆਨੰਦਾਂ ਦੀ ਨੂੰ ਛੱਡਿਆ, ਤੁਰਿਆ ਖਾਲਸਾ ਚਾਲੇ ਪਾ।

ਸਫ਼ਰ - ਏ - ਸ਼ਹਾਦਤ
6 ਪੋਹ 1705

©Dawinder Mahal ਵੇਲਾ ਸੀ ਰਾਤ ਦਾ, ਠੰਢੜੀ ਚੱਲਦੀ ਸੀ ਵਾਅ,
ਪੁਰੀ ਆਨੰਦਾਂ ਦੀ ਨੂੰ ਛੱਡਿਆ, ਤੁਰਿਆ ਖਾਲਸਾ ਚਾਲੇ ਪਾ। 
ਸਫ਼ਰ- ਏ - ਸ਼ਹਾਦਤ 
6 ਪੋਹ  1705
#dawindermahal #dawindermahal_11 #MahalRanbirpurewala #punjabimusically #Poetry #chaarsahibzaade #Sikhs #khalsa #punjbiunipatiala

دوندر ماحل

ਵੇਲਾ ਸੀ ਰਾਤ ਦਾ, ਠੰਢੜੀ ਚੱਲਦੀ ਸੀ ਵਾਅ, ਪੁਰੀ ਆਨੰਦਾਂ ਦੀ ਨੂੰ ਛੱਡਿਆ, ਤੁਰਿਆ ਖਾਲਸਾ ਚਾਲੇ ਪਾ। #dawindermahal #dawindermahal_11 #MahalRanbirpurewala #punjabimusically Poetry #chaarsahibzaade #Sikhs #khalsa #punjbiunipatiala

read more
ਵੇਲਾ ਸੀ ਰਾਤ ਦਾ, ਠੰਢੜੀ ਚੱਲਦੀ ਸੀ ਵਾਅ,
ਪੁਰੀ ਆਨੰਦਾਂ ਦੀ ਨੂੰ ਛੱਡਿਆ, ਤੁਰਿਆ ਖਾਲਸਾ ਚਾਲੇ ਪਾ।

6 ਪੋਹ 1705

©Dawinder Mahal ਵੇਲਾ ਸੀ ਰਾਤ ਦਾ, ਠੰਢੜੀ ਚੱਲਦੀ ਸੀ ਵਾਅ,
ਪੁਰੀ ਆਨੰਦਾਂ ਦੀ ਨੂੰ ਛੱਡਿਆ, ਤੁਰਿਆ ਖਾਲਸਾ ਚਾਲੇ ਪਾ। 
#dawindermahal #dawindermahal_11 #MahalRanbirpurewala #punjabimusically #Poetry #chaarsahibzaade #Sikhs #khalsa #punjbiunipatiala

Karunjot Kala

#chaarsahibzaadepoetry

read more
If you are Jujhar you can never see defeat
And no will can beat you if you are already Ajeet.

©Karunjot Kala #chaarsahibzaade#poetry
loader
Home
Explore
Events
Notification
Profile