Nojoto: Largest Storytelling Platform

New ਚੁੰਨੀ मीनिंग Quotes, Status, Photo, Video

Find the Latest Status about ਚੁੰਨੀ मीनिंग from top creators only on Nojoto App. Also find trending photos & videos about, ਚੁੰਨੀ मीनिंग.

Related Stories

    LatestPopularVideo

Paramjit Singh landran

ਚੁੰਨੀ #ਸ਼ਾਇਰੀ

read more

Kuldeep BILLA kippy

#ਤੇਰੀ #ਚੁੰਨੀ #ਸ਼ਾਇਰੀ

read more
ਸਵਾ ਮੀਟਰ ਦੀ ਚੁੰਨੀ ਤੇਰੀ,
ਫੁਲਾਂ ਵਾਲੀ ਜੋ।
ਇੱਕ ਕੋਨੇ ਉੱਤੇ ਸੁਰਖੀ ਲੱਗੀ,
ਬੁੱਲ੍ਹਾ ਵਾਲੀ ਜੋ।
ਕੁਝ ਬੰਨ ਸਮਾਨ ਸੀ,
ਫੜਾਈ ਛੱਤ ਤੋਂ ।
ਤੇਰੇ ਸਾਹਾ ਦੀ ਖੁਸਬੂ ਸੀ,
ਆਈ ਛੱਤ ਤੋਂ ।
ਚੁੰਨੀ ਗਲ ਵਿੱਚ ਪਾ ਕੇ ਮੈਂ,
ਫਕੀਰ ਹੋ ਗਿਆ ।
ਦਿਲ ਸਦਾ ਲਈ ਤੇਰੀ ਹੀ,
ਜਾਗੀਰ ਹੋ ਗਿਆ ।
ਤੈਨੂੰ ਆਪਣਾ ਮੁਰਸ਼ਦ ਮੰਨ ਲਿਆ,
ਰੂਹ ਮੇਰੀ ਨੇ।
ਸਾਰਾ ਬ੍ਰਹਿਮੰਡ ਢੱਕ ਲਿਆ,
ਚੁੰਨੀ ਤੇਰੀ ਨੇ।

ਕੁਲਦੀਪ ਬਿੱਲਾ ਕਿੱਪੀ। #ਤੇਰੀ #ਚੁੰਨੀ

Sanjit.Rajbhar

प्याज टमाटर की मीनिंग #कॉमेडी

read more

Nova Changmai

दर  क्या है??? एक लंबा हट्टा कट्टा आदमी उसी आवाज से बात कर रही है,  
और तुम सुनकर डर रही हो, उसको को दर नहीं बोलता है। 
जो बीते हुए कल है उससे शिक्षा लो, और जो आज करने वाले हो उसे किया नया क्या कुछ कर सकते हो उसके बारे में सोचो ,और डरो उस समय के लिए जो भविष्य में तुम्हारे जीवन को सुनहरी अक्षर में लिखकर जीवन को बदल सकता है। #सीखना #शायरी#कविता#रोमांस#मीनिंग #Motivational #Good #evening

Rakesh Rahi

ਮੇਰਾ ਲਿਖਿਆ ਤੇ ਗਾਇਆ ਗੀਤ "ਚੁੰਨੀ" ਲੇਖਕ ਅਤੇ ਗਾਇਕ ਰਾਕੇਸ਼ ਕੁਮਾਰ #nojotovideo #ਸੰਗੀਤ

read more

@harf_e_harwinder

ਚੁੰਨੀ ਕਿਵੇਂ ਵਿਸਰ ਰਹੀ ਹੈ। #ਸਾਇਰੀ #ਕਵਿਤਾ #ਪੰਜਾਬੀ #Poet #poem #Sa #motivate #ਸ਼ਾਇਰੀ

read more

prashant Singh rajput

Call Drop मीनिंग इन हिंदी क्या है कॉल ड्रॉप जानिये हिंदी मे ? पूरा पढ़े नीचे दिए गए लिंक पर तुरंत क्लीक करें 👇👇👇👇👇👇👇 https://techadvicesps0

read more
 Call Drop मीनिंग इन हिंदी क्या है कॉल ड्रॉप जानिये हिंदी मे ? पूरा पढ़े नीचे दिए गए लिंक पर तुरंत क्लीक करें 👇👇👇👇👇👇👇

https://techadvicesps0

Kulbir MaAn

ਇੱਕ ਕੁੜੀ ਆ ਜੋ ਸਿਰ ਤੇ ਚੁੰਨੀ ਰੱਖਦੀ ਆ ਭੋਲੀ ਜਹੀ ਪਿਆਰੀ ਜਹੀ ਮੈਂਨੂੰ ਬੜੀ ਚੰਗੀ ਲੱਗਦੀ ਆ ਦਿਲ ਕੱਢ ਕੇ ਜਾਂਦੀ ਆ ਜਦੋਂ ਵੀ ਉਹ ਹੱਸਦੀ ਆ ਸੁੱਖ ਤਾਂ ਦੱਸਦੀ ਆ ਪਰ ਦੁ #kulbirmaan

read more
Please read caption 🙏 ਇੱਕ ਕੁੜੀ ਆ ਜੋ ਸਿਰ ਤੇ ਚੁੰਨੀ ਰੱਖਦੀ ਆ
ਭੋਲੀ ਜਹੀ ਪਿਆਰੀ ਜਹੀ
ਮੈਂਨੂੰ ਬੜੀ ਚੰਗੀ ਲੱਗਦੀ ਆ
ਦਿਲ ਕੱਢ ਕੇ ਜਾਂਦੀ ਆ 
ਜਦੋਂ ਵੀ ਉਹ ਹੱਸਦੀ ਆ
ਸੁੱਖ ਤਾਂ ਦੱਸਦੀ ਆ 
ਪਰ ਦੁ

Baaj

ਖੁਦ ਤੋਂ ਵੱਧ ਜਿਹਨੂੰ ਵੀ ਚਾਹੀਏ, ਉਹ ਝੂਠੀਆਂ ਸੌਹਾਂ ਹੀ ਚੁਕਾ ਜਾਂਦਾ, ਜੇ ਉਸਨੂੰ ਮਾੜਾ ਵੀ ਹੁੰਦਾ ਤਾਂ ਮਰਣੇ ਦੀ ਗੱਲ ਸੁਣਦੇ ਹੀ ਆ ਜਾਂਦਾ, ਵਲੈਤੀ ਰੁਪਈਏ ਹੀ ਭਾਉਂਦੇ, #Collab #YourQuoteAndMine #baaj #collaborating #yqbhaji #ਬਾਜ #ਖੁਦ_ਤੋਂ_ਵੱਧ

read more
ਆਪਾ ਭੁਲਾ ਛੱਡਿਆ ਏ, ਹੁਣ ਪ੍ਰੀਤਮ ਹੀ ਚੇਤਾ ਰੱਖਣੀ ਆਂ,
                 ਮੰਨਿਆ ਏ ਤੈਨੂੰ ਹੀ ਬਸ ਹੁਣ ਚਾਹੁਣੀ ਆਂ,
ਸ਼ੀਸ਼ੇ ਵਿੱਚ  ਜਦ ਵੀ ਤੱਕਾਂ, ਤੂੰ ਚੁੰਨੀ ਚੜ੍ਹਾਉਂਦਾ ਦਿਸਦਾ ਏਂ,
ਸ਼ਿੰਗਾਰ ਕਰਣ ਬੈਠੇ, ਸੱਜਣ ਪ੍ਰਦੇਸ ਦੇ ਗੀਤ ਗਾਉਂਦੀ ਆਂ।
ਪਰਾਂਦੀ ਲਿਆ ਦੇ ਵਲੈਤੋਂ, ਸੂਰਮਾ ਅੱਖੀਆਂ ਦਾ ਪਤੰਦਰਾ ਤੂੰ,
ਝਾਂਜਰਾਂ ਪਾ ਕੇ ਉਡੀਕ ਦਿਆਂ, ਉੱਡ ਜਾਵਾਂ ਉੱਤੇ ਅੰਬਰਾਂ ਤੋਂ,
ਲੱਭਾਂ ਜੇ ਦਿਸ ਜਾਵੇਂ, ਪਿੱਛੇ ਮੁੜਿਆ ਨਾ ਤੂੰ ਖਬਰਾ ਕਿਉਂ!
ਨਿੱਤ ਘੱਲਦੀ ਰਹੀ ਮੈਂ ਲਿਖ ਲਿਖ ਆਸਾਂ ਪਿਆਰ ਦੀਆਂ,
ਇਨ੍ਹਾਂ ਕਿੱਥੇ ਰੁੱਝ ਗਿਐਂ, ਇੱਕ ਡਾਕ ਨਾ ਘੱਲਿਆ ਪਤੰਦਰਾ ਤੂੰ।
ਝਿੜਕਾਂ ਪੈਣ ਬੇਬੇ ਬਾਪੂ ਤੋਂ, ਕਹਿਣ ਤੇਰਾ ਧਿਆਨ ਕਿੱਥੇ ਏ?
ਰਿਸ਼ਤੇ ਆਉਂਦੇ ਨੇ ਲਿਸ਼ਕਵੇਂ ਤੇਰੇ ਲਈ ਰੂੜੀ ਤੇ ਸੁੱਟ ਦਿੱਤੇ ਨੇ,
ਨਾਂ ਕਾਂ ਬੋਲਦੇ, ਖਾਲੀ ਗਲੀਆਂ ਤੇ ਫੇਰ ਵੀ ਦੀਵਾ ਬਨੇਰੇ ਤੇ,
ਮਸੀਤੇ ਧਾਗਾ ਬੰਨ੍ਹ ਕੇ ਕਰਿਆ ਤੇਰਾ ਉਹ ਵਾਅਦਾ ਕਿੱਥੇ ਏ।
-ਬਾਜ ਖੁਦ ਤੋਂ ਵੱਧ ਜਿਹਨੂੰ ਵੀ ਚਾਹੀਏ, ਉਹ ਝੂਠੀਆਂ ਸੌਹਾਂ ਹੀ ਚੁਕਾ ਜਾਂਦਾ,
ਜੇ ਉਸਨੂੰ ਮਾੜਾ ਵੀ ਹੁੰਦਾ ਤਾਂ ਮਰਣੇ ਦੀ ਗੱਲ ਸੁਣਦੇ ਹੀ ਆ ਜਾਂਦਾ,
ਵਲੈਤੀ ਰੁਪਈਏ ਹੀ ਭਾਉਂਦੇ,

Jashan fatta

ਅੱਖਾਂ ਮਲਦੀ, ਰੋਂਦੀ ਕੁਰਲਾਂਦੀ ਘਰ ਪਹੁੰਚੀ। ਨਾ ਕਿਸੇ ਨਾਲ ਬਾਤ ਕੀਤੀ, ਨਾ ਕਿਸੇ ਨਾਲ ਚੀਤ। ਚੁਪ ਚਾਪ ਚੁੰਨੀ ਨਾਲ ਮੂੰਹ ਸਿਰ ਵਲ੍ਹੇਟ ਕੇ ਪੈ ਗਈ। ਘਰਦਿਆਂ ਨੇ ਬਥੇਰੀ ਪੁੱ

read more
ਦੋ ਭੈਣਾਂ
next page

©Jashan fatta ਅੱਖਾਂ ਮਲਦੀ, ਰੋਂਦੀ ਕੁਰਲਾਂਦੀ ਘਰ ਪਹੁੰਚੀ। ਨਾ ਕਿਸੇ ਨਾਲ ਬਾਤ ਕੀਤੀ, ਨਾ ਕਿਸੇ ਨਾਲ ਚੀਤ। ਚੁਪ ਚਾਪ ਚੁੰਨੀ ਨਾਲ ਮੂੰਹ ਸਿਰ ਵਲ੍ਹੇਟ ਕੇ ਪੈ ਗਈ। ਘਰਦਿਆਂ ਨੇ ਬਥੇਰੀ ਪੁੱ
loader
Home
Explore
Events
Notification
Profile