Nojoto: Largest Storytelling Platform

New punjab Quotes, Status, Photo, Video

Find the Latest Status about punjab from top creators only on Nojoto App. Also find trending photos & videos about, punjab.

    LatestPopularVideo

Punjabo

उनकी याद  ਆਹ....🙏 ਜੋ ਲੋਕ ਚਾਹੁੰਦੇ ਨੇ,
ਬਸ ਉਹ ਨਈ ਬਣਿਆਂ 
ਜਾਣਾ ਸਾਥੋਂ....😏

©Punjabo #Punjabo #Punjabi #Punjabipoetry #punjab #punjabiqoutes #PunjabiLyrics

Ravneet kaur

ਤੈਨੂੰ ਤੱਕਦੇ ਨੀ ਤਾਂ,
ਕਿਉਂਕਿ ਤੂੰ ਤੱਕੀ ਹੀ ਨ ਜਾਵੇ...

ਆਰ k ਬੀ😘 #openpoetry #kismat #love #pyaar #relationship #breakup #life #punjabistatus #punjabialfaaz #punjabilyrics #punjabipoet #punjabishayari #noj

V-kash Taank

time paas keh keh k.
saanu time paa gya ae..,
4-5 din hssa k.
roan toh v burra haal kra gya ae..,
                                 Vikas
                                      TAANK #babbumaan #babbumaaninsta  #dafbama2018babbu #maanbeimaan #punjabi #punjabis #punjab #punjabiwedding #punjabisuit #punjabiswag #punjabisong

V-kash Taank

BEBE BAPU toh bina.
hor oat kisy di taki ni..,
sau jeha munda aa.
gf koi rakhi ni..,
jdo v mnn udaas howe.
yaara nu phone lga lyida..,
je fir v na mne dil kmlaa.
babbu maan headphone ch chla
lyida.., #babbumaan #babbumaaninsta  #dafbama2018babbu #maanbeimaan #punjabi #punjabis #punjab #punjabiwedding #punjabisuit #punjabiswag #punjabisong

Gurpreet Singh

🕊️🕊️🕊️🕊️🕊️🕊️🕊️🕊️🕊️🕊️

©Gurpreet Singh #punjabialfaaz #punjabi_shayri #punjabi_poetry #punjabiboli #lyrics

Ravneet kaur

Na muho ohto das hoeya,
Na akhan meriya to keh hoeya...
Na ohto mere nal reh hoeya,
Na metho hi vichhoda seh hoeya...
Na dard ohto apna bol hoeya, 
Na hi dukh metho farol hoeya...
Na ohto vich mehfil de ro hoeya,
Na hi raata nu mettho so hoeya...
Na ohto menu chhad hoeya,
Na metho hi ohnu dilo kad hoeya...
  ਆਰ k ਬੀ😘


 #openpoetry #kismat #love #pyaar #relationship #breakup #life #punjabistatus #dukh #punjabialfaaz #punjabilyrics #punjabipoet #punjabishayar

Sukhi Ahluwalia

Ravneet kaur

khudgarji ki hadd to dekho
meri hi kasam le li
mujhse hi dur jane k liye...
ਆਰ k ਬੀ😘 #khudgarji #kasam #relationship #rishte #openpoetry #kismat #love #pyaar #relationship #breakup #life #punjabistatus #punjabialfaaz #punjabi

Karman Purewal

Aman jassal

ਤੇਰੇ ਨਾਮ ਦਾ ਇੱਕ ਗੀਤ ਹੈ ਐਸਾ
ਮੈਨੂੰ ਕਹਿੰਦਾ ਬੇਚ ਕੇ ਵੱਟ ਲਾ ਪੈਸਾ
ਮੇਰੀ ਹਿੰਮਤ ਨੀ ਤੇਰੇ ਨਾਮ ਦੀ ਬੋਲੀ ਲਾ ਸਕਾ
ਤੇਰੀ ਯਾਦ ਦੇ ਬਿਨ ਮੈ ਉਂਝ ਵੀ ਓਹਨੂੰ ਗਾ ਨਾ ਸਕਾ
ਕੋਈ ਮਾਡਲ ਨੀ ਮਿਲਦੀ ਤੇਰੇ ਜ਼ਹੀ
ਇੱਕ ਰੋਲ ਤੇਰਾ ਵਿਚ ਕਰਨਾ
ਤੇਰੀ ਯਾਦ ਵਿਚ ਲਿਖੀਆਂ ਲਾਈਨਾਂ ਵਿੱਚ
ਹੱਥ ਹੋਰ ਦਾ ਨਹੀਂ ਮੈ ਫੜਨਾ
ਕਦੇ ਚੜ ਜਾਂਦਾ ਕਦੇ ਉਤਰ ਜਾਵੇ
ਤੇਰੇ ਪਿਆਰ ਦਾ ਬੁਖ਼ਾਰ ਹੈ ਐਸਾ
ਤੇਰੇ ਨਾਮ ਦਾ ਇੱਕ ਗੀਤ ਹੈ ਐਸਾ
ਮੈਨੂੰ ਕਹਿੰਦਾ ਵੇਚ ਕੇ ਵੱਟ ਲੇ ਪੈਸਾ

©Aman jassal #Mic 
#Punjabi 
#punjabisingers 
#punjabisong 
#punjabipeotry 
#Nojoto 
#punjabinojoto 
#paani
loader
Home
Explore
Events
Notification
Profile