Find the Best ਸੋਹਣੀ Shayari, Status, Quotes from top creators only on Nojoto App. Also find trending photos & videos about ਸੋਹਣੀ ਮਹੀਵਾਲ ਦੀ ਕਹਾਣੀ, ਸੋਹਣੀ ਦਾ ਵਿਰੋਧੀ ਸ਼ਬਦ, ਸੋਹਣੀਆਂ ਮੇਰੇ, ਸੋਹਣੀ ਸਵੇਰ, ਸੋਹਣੀਆਂ ਪੰਜਾਬੀ ਮà©à¨Ÿà¨¿à¨†à¨°à¨¾à¨‚,
jittu sekhon
ਕੁਝ ਜੋਸ਼ #ਜਵਾਨੀ ਦਾ ਯਾਰੋ, ਬਾਕੀ ਉਹ ਵੀ ਬਹੁਤੀ #ਸੋਹਣੀ ਸੀ… . ਕੁਝ ਮੌਸਮ #ਪਿਆਰ ਵਾਲਾ ਸੀ, 😍 ਉਹਦਾ ਹੱਸਣਾ ਮੇਰੀ ਕਮਜੋਰੀ ਸੀ.. . ਇਕ ਅਰਸਾ ਹੋ ਗਿਆ ਟੱਕਰੀ ਨੂੰ ਜੀਹਨੂੰ ਦੇਖਣਾ ਬਹੁਤ ਜਰੂਰੀ ਸੀ !!! ਮਨਪ੍ਰੀਤ #sleepless_nights
Jagraj Sandhu
ਕੁਝ ਜੋਸ਼ #ਜਵਾਨੀ ਦਾ ਯਾਰੋ, ਬਾਕੀ ਉਹ ਵੀ ਬਹੁਤੀ #ਸੋਹਣੀ ਸੀ… . ਕੁਝ ਮੌਸਮ #ਪਿਆਰ ਵਾਲਾ ਸੀ, 😍 ਉਹਦਾ ਹੱਸਣਾ ਮੇਰੀ ਕਮਜੋਰੀ ਸੀ.. . ਇਕ ਅਰਸਾ ਹੋ ਗਿਆ ਟੱਕਰੀ ਨੂੰ ਜੀਹਨੂੰ ਦੇਖਣਾ ਬਹੁਤ ਜਰੂਰੀ ਸੀ !!! - Tera @JagraJ -
Harinder Billan
ਝੂਮਕਾ ਇਕ ਦਿਨ ਫੋਟੋ ਉਹਨੇ send ਕੀਤੀ, ਕੀਤੀ ਮੈਨੂੰ ਝੁਮਕੇ ਪਾ ਕੇ । ਕਹਿੰਦੀ ਦੇਖਿਉ ਤਾਂ ਹਰਿੰਦਰ ਮੈਂ ਸੋਹਣੀ ਲਗਦੀ, ਦੇਖਿਓ ਕਹਿੰਦੀ ਧਿਆਨ ਲਗਾ ਕੇ । ਮੈਂ ਕਿਹਾ ਸੋਹਣੀ ਤਾਂ ਤੂੰ ਹੱਦੋਂ ਵਧ ਲਗਦੀ, ਲਗਦੀ ਝੁਮਕੇ ਪਾ ਕੇ । ੲੇਨੇ ਨੂੰ ਉਹ ਸੰਗ ਗੲੀ, ਸੰਗ ਗੲੀ ਮੈਤੋਂ ਤਾਰੀਫ਼ ਪਾ ਕੇ । ✍️ ਹਰਿੰਦਰ ਬਿਲਨ ✍️ #ਝੂਮਕਾ ✍️ share and support
Bhupinder Singh
ਜਿਸ ਨੂੰ ਤੂੰ ਬਣਾਇਆ ਇਹ ਕਇਨਾਤ ਕਿੰੰਨੀ ਸੋਹਣੀ ਏ ਇਹ ਦਿਨ ਕਿੰਨਾ ਸੋਹਣਾ ਇਹ ਰਾਤ ਕਿੰਨੀ ਸੋਹਣੀ ਏ ਹਰ ਕੋਈ ਤੈਨੂੰ ਧਿਆ ਰਿਹਾ ਤੇਰੇ ਹੀ ਗੀਤ ਗਾ ਰਿਹਾ ਸਾਨੂੰ ਸਭ ਨੂੰ ਦਿੱਤੀ ਤੂੰ ਸੌਗਾਤ ਕਿੰਨੀ ਸੋਹਣੀ ਏ @Bhupindersingh
jhalla
ਸੂਰਤ ਤੇਰੀੇ ਸੋਹਣੀ ਸੂਰਤ ਪਿੱਛੇ ਇੱਕ ਸਵਾਰਥ ਝਲਕਦਾ ਏ ਭਰੀ ਨਫਰਤ ਤੇਰੇ ਵਿੱਚ ਉਂਝ ਪਿਆਰ ਅਲਪਦਾ ਏ ਜੋ ਤੈਨੂੰ ਸਮਝ ਜਾਵੇ ਤੂੰ ਓਹਦੇ ਵੱਲ ਵੀ ਤੱਕੇ ਨਾ ਇੱਕ ਵਾਰ ਜੋ ਫਸ ਜਾਂਦਾ ਸਾਰੀ ਉਮਰ ਤੜਪਦਾ ਏ ਤੇਰੀ ਸੋਹਣੀ ਸੂਰਤ ਪਿੱਛੇ ਇੱਕ ਸਵਾਰਥ ਝਲਕਦਾ ਏ ਝੱਲਾ ਸੂਰਤ
Hitesh Rajput
ਕਿੰਨੀ ਸੋਹਣੀ ਬਣਾਈ ਰੱਬ ਨੇ ਕਿੰਨੀ ਸੋਹਣੀ ਤੇਰੀ ਸਾਦਗੀ ਆ ਇੱਕ ਵਾਰ ਗਾਲ ਕਰਨ ਦੀ ਕੋਸ਼ਿਸ਼ ਕਰ ਸਾਡੇ ਤੋਂ ਕੀ ਨਰਾਜ਼ਗੀ ਆ ਯਾਦ ਕਰ ਹਰ ਬਿੱਤੇ ਹੋਏ ਪਾਲ ਜਾਦ ਤੂੰ ਮੇਰੇ ਕੋਲ ਬੈਂਦੀ ਸੀ ਮੇਰੇ ਲਾਗੇ ਨਿੱਕੀ ਜਹੀ ਸਾਟ ਆਪਣੇ ਦਿੱਲ ਉੱਤੇ ਸੈਂਦੀ ਸੀ ਹੁਣ ਤਾਂ ਮੇਰੇ ਬਾਰੇ ਮਾੜਾ ਕੇਂਦੀ ਆ ਦੁਨੀਆ ਸਾਰੀ ਨੀ ਕਿਉਂ ਰੱਬਾ ਭੇਜੀ ਆ ਕਿਸਮਤ ਮੇਰੀ ਮਾੜੀ ਨੀ ਕਿਉਂ ਰੱਬਾ ਭੇਜੀ ਆ ਕਿਸਮਤ ਮੇਰੀ ਮਾੜੀ ਨੀ Hitesh Rajput
Maninder Sidhu
ਅੱਜ ਦਾ ਜਾਮਨਾ 👎 ਅੱਜ ਕੱਲ੍ਹ ਜੋ ਮੁੰਡੇ ਕੁੜੀਆਂ ਇੱਕ ਦੂਜੇ ਨਾਲ Facebook ਤੇ add ਹੁੰਦੇ ਆ ਉਹ ਉਦੋਂ ਤੱਕ ਇੱਕ ਦੂਜੇ ਨਾਲ ਖੁੱਲ੍ਹ ਕੇ ਗੱਲਾ ਮਾਰਦੇ ਨੇ ਜਦੋਂ ਤੱਕ ਕੋਈ ਆਪਣੀ photo ਨਹੀ ਦਿਖਾ ਦਿੰਦਾ photo ਦੇਖਣ ਤੋ ਬਾਅਦ ਅਗਰ ਫੋਟੋ ਦਿਖਾਉਣ ਵਾਲਾ ਇਨਸਾਨ ਸੋਹਣਾ ਹੈ। ਤਾ ਗੱਲ ਪਹਿਲਾਂ ਵਾਂਗ ਚੱਲੀ ਜਾਂਦੀ ਹੈ।ਪਰ ਜੇ ਉਸਦੀ ਉਮੀਦ ਤੋ ਘੱਟ ਸੋਹਣਾ ਹੈ।ਤਾ ਉਹ ਹੀ ਇਨਸਾਨ ਹੌਲੀ ਹੌਲੀ ignore ਕਰਨ ਲੱਗ ਜਾਂਦਾ ਹੈ। ਗੱਲ ਉਥੇ ਹੀ ਮੁੱਕਦੀ ਹੈ। ਸੋਹਣੀ ਸੂਰਤ ਵਾਲੇ ਤੋ ਧੋਖਾ ਖਾ ਕੇ ਹੀ ਖੁਸ਼ ਹਾ ਪਰ ਸੋਹਣੀ ਸੀਰਤ ਵਾਲੇ ਦਾ ਪਿਆਰ ਪਾ ਕੇ ਨਹੀਂ ।
Jagtar Gill
ਵਾਹ ਇਹ ਤਾਰਿਆਂ ਲੱਦੀ ਰਾਤ ਕਿੰਨੀ ਸੋਹਣੀ ਐ ਸੋਚੋ ਚਹਿਚਹਾਉਦੀ ਪ੍ਰਭਾਤ ਕਿੰਨੀ ਸੋਹਣੀ ਹੋਵੇਗੀ ਕਿੰਨੇ ਸੋਹਣੇ ਸੋਹਣੇ ਬੁੱਲ੍ਹਾਂ ਚੋ ਹੁੰਗਾਰੇ ਮਿਲੇ ਜੀਹਨੂੰ ਸੋਚਦਾ ਹਾਂ ਖੁਦ ਉਹ ਬਾਤ ਕਿੰਨੀ ਸੋਹਣੀ ਹੋਵੇਗੀ ਖੂਬ ਸੋਹਣੇ ਤਰੀਕੇ ਖਤਮ ਹੋਈ ਪਿਆਰ ਕਹਾਣੀ ਜਰਾ ਸੋਚੋ ਸ਼ੁਰੂਆਤ ਕਿੰਨੀ ਸੋਹਣੀ ਹੋਵੇਗੀ ! ! ! ! @jagtar 1190
Happy Mand
ਜਿਨਾ ਦਿਲ ਦੇ ਨੇੜੇ ਤੂੰ ਆ ਗਈ ਏ ਇਸ ਤੋ ਵੱਧ ਕੇ ਹੋਰ ਕੋਈ ਨੇੜੇ ਆ ਨਹੀਂ ਸਕਦਾ j ਮਰ ਗਿਆ ਤਾਂ ਓਹ ਗੱਲ ਵੱਖਰੀ ਏ ਜਿਉਂਦੇ ਜੀਅ ਜੀ ਤਾਂ ਮੈਂ ਤੈਨੂੰ ਭੁਲਾ ਨਹੀ ਸਕਦਾ ਸਾਹਾਂ ਚੋਂ ਵੀ ਖੂਸ਼ਬ ਆਉਂਦੀ ਆ ਤੇਰੇ ਪਿਆਰ ਦੀ ਦਿਲ ਨੂੰ ਹਰ ਪਲ ਤਾਘ ਜਿਹੀ ਰਹਿਦੀ ਆ ਤੇਰੇ ਦੀਦਾਰ ਦੀ ਮੇਰੇ ਦਿਲ ਦੀ ਧੜਕਣ ਸੱਜਣਾਂ ਤੇਰਾ ਹੀ ਨਾਮ ਪੁਕਾਰ ਦੀ ਸੱਚੀ ਸੱਜਣਾਂ ਕਿੰਨੀ ਸੋਹਣੀ ਕਹਾਣੀ ਆ ਤੇਰੇ ਮੇਰੇ ਪਿਆਰ ਦੀ ਕਿੰਨੀ ਸੋਹਣੀ ਕਹਾਣੀ ਆ ਤੇਰੇ ਮੇਰੇ ਪਿਆਰ ਦੀ ਤੇਰਾ ਧੰਨਵਾਦ ਕਿਵੇਂ ਕਰਾ ਮੇਰੇ ਕੋਲ ਕੋਈ ਲਬਜ਼ ਨਹੀ ਹੈਗੇ ਸੱਚੀ ਕਿੰਨੀ ਸੋਹਣੀ ਹੋਗੀ ਜ਼ਿੰਦਗੀ ਤੇਰੇ ਆਉਣ ਨਾਲ ਦੁਨੀਆ ਸਾਰੀ ਭੁੱਲ ਗਈ ਆ ਦਿਲ ਚ ਬਸ ਤੇਰੇ ਹੀ ਖਿਆਲ ਮੁੱਖ ਨਾ ਮੋੜੀ ਕਦੀ ਵੀ ਏਦਾ ਹੀ ਨਿਬਾਹੀ ਜਾ ਹੈਪੀ ਨਾਲ ਇਸ ਪਾਗਲ ਜਿਹੇ ਸ਼ਾਇਰ ਦੀ ਹਰ ਧੜਕਣ ਤੇ ਤੇਰਾ ਹੱਕ a Jo ਤੂੰ ਮੇਰੀ ਜ਼ਿੰਦਗੀ ਚ ਆਈ ਸੱਚੀ ਕਿੰਨਾ ਮੇਰਾ luck aa Meri dhadkan