Find the Best punjabipoet Shayari, Status, Quotes from top creators only on Nojoto App. Also find trending photos & videos about love mom dad status in punjabi, l love you in punjabi, punjabi me i love you, meri good morning tu hai punjabi song download, punjabi love shayari,
Ravneet Rangian
Ravneet Rangian
ਚੱਲ ਕੋਈ ਨਾ ਸਮੇਂ ਦੀ ਏ ਗੱਲ, ਅੱਜ ਨਹੀ ਮੇਰੇ ਵੱਲ ਤੂੰ ਅੱਗੇ ਵੱਧਦਾ ਚੱਲ, ਸਭ ਉਹਦੇ ਵੱਲ ਕੋਈ ਕਰਦਾ ਨਹੀ ਤੇਰੇ ਹੱਲ ਚੱਲ ਕੋਈ ਨਾ।। ©Ravneet Rangian ਚੱਲ ਕੋਈ ਨਾ #Nojoto #Music #Punjabipoetry #Books #punjabipoet #Punjabi #traintrack #Music #punjabipoet #punjab
Ravneet Rangian
ਚਾਵਾ ਦੀਆ ਸੱਧਰਾਂ ਨੇ ਖਾਲੀ ਮੈਂਨੂੰ ਮੋੜਿਆ, ਆਪਣਿਆ ਤੇ ਉਮੀਦਾਂ ਰੱਖ ਮੈ ਆਪਣੇ ਆਪ ਨੂੰ ਤੋੜਿਆ, ਕਿੱਧਰ ਨੂੰ ਜਾਵਾ ਜਿਵੇਂ ਮੈਨੂੰ ਆਪਣੇ ਆਪ ਨੇ ਖੋਹ ਲਿਆ ਕਲਮ ਨਾਲ ਕਾਗਜ਼ ਤੇ ਲਿਖ ਮੈਂ ਰੋ ਲਿਆ, ਪਤਾ ਨਹੀਂ ਇਹ ਸਭ ਕਿਵੇਂ ਸਮੋ ਲਿਆ, ਚਾਵਾ ਦੀਆ ਸੱਧਰਾ ਨੇ ਖਾਲੀ ਮੈਂਨੂੰ ਮੋੜਿਆ।। ©Ravneet Rangian ਚਾਵਾ ਦੀਆਂ ਸੱਧਰਾਂ #Poet #poetofpunjab #punjabishyari #punjabipoet #Nojoto #Music #nojotopoetry #Shajar
Ravneet Rangian
Shankki Sharma
ਨੀਵੇਂ ਹੋਕੇ ਰਹਿਣ ਵਾਲੇ ਸ਼ਖਸ, ਅਸਲ ਵਿਚ ਸਬ ਤੋਂ ਉੱਚੇ ਹੁੰਦੇ ਨੇ। #yqpaaji #punjabi #bestyqpunjabiquotes #punjabipoet #love #shayari
Honey Kaur
ਯਾਦਾਂ ਮਰਦੀਆਂ ਨਹੀਂ, ਮਾਰ ਦਿੰਦੀਆਂ ਨੇ! ©Honey Kaur #syari #sadShayari #lovesayari #punjabialfaaz #punjabipoetry #punjabipoet #punjabilines #jazbaat #punjabiwriter #punjabi_poetry
Preet
ਮੈਂ ਦੇਖ ਸਕਦਾ ਹਾਂ ਤੇਰੇ ਅੰਦਰਲਾ ਰੱਬ ਤੂੰ ਸਿਰਫ਼ ਮੇਰੇ ਅੰਦਰਲਾ ਇਨਸਾਨ ਦੇਖ ! ©Preet #preet1717 #Love #Punjabipoetry #punjabipoet #alfaz #Dil # #Love
Navu Ranu
Laddi Maan
ਰੱਖਿਆ ਮੈਂ ਸਾਂਭ ਵਿੱਚ ਅੱਜ ਵੀ ਕਿਤਾਬ ਨੀਂ ਦੇਣਾ ਸੀ ਜੋ ਤੈਨੂੰ ਚਿੱਟੇ ਰੰਗ ਦਾ ਗੁਲਾਬ ਨੀਂ ©ਲਾਡੀ ਮਾਨ #Punjabi #Punjabipoetry #laddimaan #punjabiqoutes #punjabipoet #punjabinojoto #DesiQoutes #Trending #trendingquotes #viralshayari Mandeep jinjer poet pari srivastava Nagendra Tiwari Preeti Priyanka Yadav bishnu prajapati
Sahil Sharma