Nojoto: Largest Storytelling Platform

Best punjabikavita Shayari, Status, Quotes, Stories

Find the Best punjabikavita Shayari, Status, Quotes from top creators only on Nojoto App. Also find trending photos & videos about love mom dad status in punjabi, l love you in punjabi, punjabi me i love you, meri good morning tu hai punjabi song download, punjabi love shayari,

  • 38 Followers
  • 63 Stories

Sandeep galib

Gurinder Singh

Vishal Bangotra

ਮਨpreet ਕੌਰ

ਕੋਈ ਪਿਆਰ ਭਰਿਆ ਪੈਗ਼ਾਮ ਹੀ ਲਿਖ ਦੇ,
ਇੱਕ ਖ਼ਤ ਮੇਰੇ ਨਾਮ ਹੀ ਲਿਖ ਦੇ।

ਮੇਰੀ ਵਾਰੀ ਕਿਉਂ ਤੇਰੇ ਲਫ਼ਜ ਨੇ ਮੁੱਕਦੇ,
ਜੇ ਕੁੱਝ ਖ਼ਾਸ ਨਹੀਂ ਤਾਂ ਆਮ ਹੀ ਲਿਖ ਦੇ।

ਮੈਂ ਵੀ ਵੇਖਾਂ ਤੇਰੇ ਘਰੋਂ ਸੂਰਜ ਡੁੱਬਦਾ,
ਮੇਰੇ ਨਾਂ ਇੱਕ ਸ਼ਾਮ ਹੀ ਲਿਖ ਦੇ।

ਬੇਨਾਮ ਹੀ ਹੁੰਦਾ ਤੇਰੀ ਗ਼ਜ਼ਲ ਦਾ ਮਕਤਾ,
ਚੱਲ ਕਿਸੇ ਕਵਿਤਾ ਵਿੱਚ ਮੇਰਾ ਨਾਮ ਹੀ ਲਿਖ ਦੇ।

©ਮਨpreet ਕੌਰ #Love #punjabikavita #Shaam #world #Nojoto #writer #nojotoquote #naam

ਮਨpreet ਕੌਰ

ਹਾਂ ਤੁਸੀਂ ਮੰਨਦੇ ਹੋ ਕਿ
ਮੇਰੀ ਦਿੱਖ ਅਤੇ ਮੇਰੇ ਸ਼ਬਦਾਂ ਦਾ
ਕੋਈ ਬਹੁਤਾ ਮੇਲ ਨਹੀਂ।
ਪਰ ਕੀ ਮੇਰੀ ਜ਼ੁਬਾਨ ਚੋਂ ਨਿੱਕਲੇ ਸ਼ਬਦ
ਬੇ-ਅਰਥ ਹੋ ਗਏ ਹਨ ?
ਮੈਂ 'ਆਪਣੀ' ਦੀ ਥਾਂ ਜੇ 'ਆਪਣਾ' ਸ਼ਬਦ ਚੁਣ ਲਿਆ
ਤਾਂ ਕੀ ਭਾਸ਼ਾ ਦਾ ਮਿਆਰ ਗਿਰ ਗਿਆ ?
ਜ਼ਰੂਰੀ ਤਾਂ ਨਹੀਂ ਕਿ ਹਰ ਔਰਤ ਦੀ ਭਾਸ਼ਾ ਨੇ
ਮੇਕਅੱਪ ਕੀਤਾ ਹੋਵੇ ।

©ਮਨpreet ਕੌਰ #Language #IFPWriting #word #duniya #world #punjabikavita #poem #Poetry #Nojoto #Dil

Pooja Sharma

Javit John

Yuvraj Singh rana

ਕਿ ਤੂੰ ਮੇਰੀ ਜਿੰਦ ਜਾਨ ਨਹੀਂ,
ਤੂੰ ਤਾਂ ਮੇਰੀ ਚਾਹਤ ਐ।
ਦੇਖ ਕੇ ਮਿਲਦੀ ਦਿਲ ਨੂੰ ਮੇਰੇ,
ਤੂੰ ਮੇਰੇ ਲਈ ਉਹ ਰਾਹਤ ਐ।
ਐਵੇਂ ਨਿੱਕੀ-ਨਿੱਕੀ ਗੱਲ ਤੇ,
 ਗੁੱਸਾ ਨਾ ਹੋ ਜਾਇਆ ਕਰ।
ਜੇ ਗਲਤੀ ਹੁੰਦੀ ਕੋਈ ਮੇਰੇ ਤੋਂ,
ਤੂੰ ਪਿਆਰ ਨਾਲ ਸਮਝਾਇਆ ਕਰ।
ਯੂਵੀ ਤੇਰਾ ਪਾਗਲ ਹੈ ਥੋੜਾ,
ਤੂੰ ਐਨਾ ਨਾ ਸਤਾਇਆ ਕਰ।
ਉਂਝ ਤਾਂ ਮਿਲਣ ਤੂੰ ਆਉਂਦੀ ਨਹੀਂ,
ਕਦੇ ਸੁਪਨੇ ਵਿਚ ਹੀ ਆ ਜਾਇਆ ਕਰ,
ਕਦੇ ਸੁਪਨੇ ਵਿਚ ਹੀ ਆ ਜਾਇਆ ਕਰ।।

©Yuvraj Singh rana @yuvi_rana1313👈insta id...
please guys follow and like🙏


#punjabishayari#shayari #punjabipoetry #punjabistatus  #punjabilines #punjabipoetrylovers  #punjabilove #punjabiwordings #punjabikavita

#directions

Manoj Chahal

Manoj Chahal

loader
Home
Explore
Events
Notification
Profile